Lahore
Guru Randhawa
3:18ਆ ਨੱਖਰਾਂ ਹਾਏ ਨੀ ਹਾਏ ਨੱਖਰਾਂ ਤੇਰਾ ਨੀ High rated ਗੰਭਰੂ ਨੂ ਮਾਰੇ ਹਾਏ ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਕ ਦੇ ਹੁਲਾਰੇ ਹਾਏ ਨੀ ਹਾਏ ਨੱਖਰਾਂ ਤੇਰਾ ਨੀ High Rated ਗੰਭਰੂ ਨੂ ਮਾਰੇ ਹਾਏ ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਕ ਦੇ ਹੁਲਾਰੇ ਤੇਰੀ ਟੇਢੀ ਟੇਢੀ ਤੱਕਣੀ ਕਮਾਲ ਕਰ ਗਈ ਅੱਖਾਂ ਨਾ ਅੱਖਾਂ ਨਾ ਤੂ ਸਵਾਲ ਕਰ ਗਈ ਓ ਊ ਓ ਓ ਓ ਓ ਓ ਹਨ ਹਨ ਤੇਰੀ ਟੇਢੀ ਟੇਢੀ ਤੱਕਣੀ ਕਮਾਲ ਕਰ ਗਈ ਅੱਖਾਂ ਨਾ ਅੱਖਾਂ ਨਾ ਤੂ ਸਵਾਲ ਕਰ ਗਈ Daily ਦੇ ਕਿੰਨੇ ਮਰਦੇ ਨੇ ਤੇ ਕਿੰਨੇ ਪਿਹਲਾ ਤੂ ਮਾਰੇ ਹਾਏ ਨੀ ਹਾਏ ਨੱਖਰਾਂ ਤੇਰਾ ਨੀ High rated ਗੰਭਰੂ ਨੂ ਮਾਰੇ ਹਾਏ ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਕ ਦੇ ਹੁਲਾਰੇ ਸੋਨੀਯੇ ਨੱਖਰਾਂ ਸੋਨੀਯੇ ਨੱਖਰਾਂ ਨੱਕ ਵਿਚ ਪਾਯਾ ਕੋਕਾ ਕੇਹਰ ਕ੍ਮਾਓਂਦਾ ਆ ਹੱਥ ਵਿਚ ਪਾਯਾ ਚੂੜਾ ਹੱਥ ਵੀ ਨਾ ਔਂਦਾ ਆ ਨੱਕ ਵਿਚ ਪਾਯਾ ਕੋਕਾ ਕੇਹਰ ਕ੍ਮਾਓਂਦਾ ਆ ਹੱਥ ਵਿਚ ਪਾਯਾ ਚੂੜਾ ਹੱਥ ਵੀ ਨਾ ਔਂਦਾ ਆ ਤੇਰੇ ਤੇ ਸ਼ਰਤਾਂ ਲਾ ਲਾ ਕੇ (baby) ਰੋਜ਼ ਕਿੰਨੇ ਨੇ ਹਾਰੇ ਹਾਏ ਨੀ ਹਾਏ ਨੱਖਰਾਂ ਤੇਰਾ ਨੀ High rated ਗੰਭਰੂ ਨੂ ਮਾਰੇ ਹਾਏ ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਕ ਦੇ ਹੁਲਾਰੇ ਸੋਨੀਯੇ ਨੱਖਰਾਂ ਸੋਨੀਯੇ ਨੱਖਰਾਂ ਗੁਰੂ ਦੇ ਹਾਏ ਦਿਲ ਤੇ ਦਿਮਾਗ ਉੱਤੇ ਛਾ ਗਈ Beautiful ਹੋਜੂ ਜੇ ਤੂ ਜ਼ਿੰਦਗੀ ਚ ਆ ਗਈ ਹਾਏ ਨੀ ਗੁਰੂ ਦੇ ਹਾਏ ਦਿਲ ਤੇ ਦਿਮਾਗ ਉੱਤੇ ਛਾ ਗਈ Beautiful ਹੋਜੂ ਜੇ ਤੂ ਜ਼ਿੰਦਗੀ ਚ ਆ ਗਈ (baby) ਮੈਨੂ ਹੁਣ ਛੇੜ ਦੇ ਰਿਹਿੰਦੇ ਨੇ ਸਬ ਪੁਛਦੇ ਨੇ ਤੇਰੇ ਬਾਰੇ ਹਾਏ ਨੀ ਹਾਏ ਨੱਖਰਾਂ ਤੇਰਾ ਨੀ High rated ਗੰਭਰੂ ਨੂ ਮਾਰੇ ਹਾਏ ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਕ ਦੇ ਹੁਲਾਰੇ ਤੇਰੇ ਬਿਨ ਨਹੀ ਮੈਂ ਜੀਣਾ ਮਰ ਹੀ ਜਾਣਾ ਆ Baby you are the one ਕਿੰਨੀ ਸੋਹਣੀ ਲਗਦੀ ਸੋਂਹ ਹਾਏ ਰੱਬ ਦੀ Your are hoter then sun ਹਨ ਸਚੀ-ਮੁਚੀ ਹੁਣ ਤੈਨੂੰ love ਕਰਦਾ ਦਿਲ ਵਾਲੀ ਗੱਲ ਕਿਹਨੋ ਦਿਲ ਡਰਦਾ ਬਣ ਮੇਰੀ, ਬਣ ਮੇਰੀ queen ਸੋਹਣੀਏ ਦੇਖ ਕੱਲਾ ਜੱਟ ਤੇਰਾ king ਵਰਗਾ ਹਾਏ ਨੀ ਹਾਏ ਨੱਖਰਾਂ ਤੇਰਾ ਨੀ High rated ਗੰਭਰੂ ਨੂ ਮਾਰੇ ਹਾਏ ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਕ ਦੇ ਹੁਲਾਰੇ ਹਾਏ ਨੀ ਹਾਏ ਨੱਖਰਾਂ ਤੇਰਾ ਨੀ High rated ਗੰਭਰੂ ਨੂ ਮਾਰੇ ਹਾਏ ਨੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਕ ਦੇ ਹੁਲਾਰੇ ਸੋਨੀਯੇ ਨੱਖਰਾਂ ਹਏ