Soch (Feat. Karan Aujla)
Intense
3:44ਓ ਤੈਨੂੰ ਸੌ ਲੱਗੇ ਨਾ ਜਾ ਮੇਰੀ ਅੱਖੀਆਂ ਤੋਹ ਦੂਰ ਤੂੰ ਜਾਣ ਤੋਂ ਵੀ ਪਿਆਰੀ ਦਸ ਜਾਣਾ ਚਾਹੁੰਦੀ ਦੂਰ ਕਿਊਓ ਓ ਤੈਨੂੰ ਸੌ ਲੱਗੇ ਨਾ ਜਾ ਮੇਰੀ ਅੱਖੀਆਂ ਤੋਹ ਦੂਰ ਤੂੰ ਜਾਣ ਤੋਂ ਵੀ ਪਿਆਰੀ ਦਸ ਜਾਣਾ ਚਾਹੁੰਦੀ ਦੂਰ ਕਿਊ Late night ਕੀਤਾ ਤੈਨੂੰ call ਤੂ ਚਕੇਯਾ ਨਹੀ ਸਾਹ ਰੁਕ ਸੀ ਗਯਾ I Swear i am gonna die tonight ਦੇ ਗੱਲਾਂ ਦਾ ਜਵਾਬ ਦਿਲ ਟੁੱਟ ਸੀ ਗਯਾ ਓਯਏ ਅਧੀ ਰਾਤ ਹੋਈ ਉਹਦੀ ਯਾਦਾਂ ਨੇ ਮੈਨੂ ਘੇਰ ਲੇਯਾ ਹਾਏ ਓਏ ਅੱਜ ਫੇਰ ਤੇਰੇ ਖਤ ਪੜ ਕੇ ਦਰਦਾਂ ਨੂ ਛੇੜ ਲਿਆ ਹੋਏ ਓਯਏ ਅਧੀ ਰਾਤ ਹੋਈ ਉਹਦੀ ਯਾਦਾਂ ਨੇ ਮੈਨੂ ਘੇਰ ਲੇਯਾ ਹਾਏ ਓਏ ਅੱਜ ਫੇਰ ਤੇਰੇ ਖਤ ਪੜ ਕੇ ਦਰਦਾਂ ਨੂ ਛੇੜ ਲਿਆ . ਛੇੜ ਲਿਆ .. ਓਯਏ ਅਧੀ ਰਾਤ ਹੋਈ ਉਹਦੀ ਯਾਦਾਂ ਨੇ ਮੈਨੂ ਘੇਰ ਲੇਯਾ ਓਏ ਅੱਜ ਫੇਰ ਤੇਰੇ ਖਤ ਪੜ ਕੇ ਦਰਦਾਂ ਨੂ ਛੇੜ ਲਿਆ .. ਛੇੜ ਲਿਆ . ਕਾਸ਼ ਤੂ ਹੋਤੀ ਮੈਂ ਤੂਝਕੋ ਬਤਾਤਾ ਸੀਨਾ ਮੇਰਾ ਚੀਰ ਦਿਲ ਤੁਝ ਕੋ ਦਿਖਾਤਾ ਨਿਭਾਤਾ ਵਾਦੇ ਵੋ ਸਾਰੇ ਜੋ ਹਾਥੋਂ ਕੋ ਲੇਕੇ ਇਨ ਹਾਥੋਂ ਮੈਂ ਤੂਨੇ ਕਹਾ ਤਾ ਆਦਤ ਨਹੀ ਮੂਝਕੋ ਰੋਣੇ ਕਿ ਪਰ ਆਂਖੋਂ ਸੇ ਆਂਸੂ ਫਿਸਲ ਜਾਤੇ ਹੈ ਨਾ ਕਰਨਾ ਚਾਹੁਣ ਪਰ ਬਾਤੋਂ ਮੈਂ ਅਕਸਰ ਤੇਰੇ ਹੀ ਕਿੱਸੇ ਨਿਕਲ ਆਤੇ ਹੈਂ ਦਿਲ ਕਹੇ ਮੇਰਾ ਉੱਸੇ ਪਿਆਰ ਕਰਨਾ ਛੋੜ ਦੇ ਸਮੇ ਟੂ ਸਮੇ ਜੈਸੇ ਵੋ ਗਈ ਛੋੜ ਕੇ ਚਲ ਇਹਦਾ ਕਰ ਮੇਰਾ ਜੋ ਭੀ ਤੇਰਾ ਕੋਲ ਲਾਕੇ ਸਬ ਕੁਛ ਮੈਨੂੰ ਮੇਰਾ ਮੋੜ ਦੇ ਚਲ ਚਲ ਚਲ ਇਹਦਾ ਕਰ ਮੇਰਾ ਜੋ ਭੀ ਤੇਰਾ ਕੋਲ ਲਾਕੇ ਸਬ ਕੁਛ ਮੈਨੂੰ ਮੇਰਾ ਮੋੜ ਦੇ ਹੱਸੇ ਬਣ ਹੰਜੂ ਸਾਡੀ ਅੱਖੀਆਂ ਚੋ ਬਹਿ ਗਏ ਤੂ ਹੁੰਦੇ ਹੁੰਦੇ ਦੂਰ ਹੋ ਗਈ ਅੱਸੀ ਕੱਲੇ ਰਿਹ ਗਏ.. ਹਾਸੇ ਬਣ ਹੰਜੂ ਸਾਡੀ ਅੱਖੀਆਂ ਚੋ ਬਹਿ ਗਏ ਤੂੰ ਹੁੰਦੈ ਹੁੰਦੇ ਦੂਰ ਹੋ ਗਈ ਅਸੀਂ ਕਲੇ ਰਹਿ ਗਏ ਛੱਡ ਚੱਲੀ ਮੈਨੂ ਕਤੋਂ ਅੱਧੇ ਰਾਹ ਕਿ ਹੋਈ ਸੀ ਖਤਾ ਕ੍ਯੂਂ ਦਿਲੋਂ ਕੱਢ ਤਾ ਓ ਕਿਦਾ ਸਰੂ ਹੁਣ ਬਿਨ ਤੇਰੇ ਦਿਨ ਖੇਂਦੀ ਤਾਰੇ ਗਿਣ ਗਿਣ ਵੱਫਾ ਨਾ ਕਰ ਪਾਈ ਬੇਵਫਾ ਓਯਏ ਅਧੀ ਰਾਤ ਹੋਈ ਓਹਦੀ ਯਾਦਾਂ ਨੇ ਮੈਨੂ ਘੇਰ ਲਿਆ ਹਾਏ ਓਏ ਅੱਜ ਫੇਰ ਤੇਰੇ ਖਤ ਪੜ ਕੇ ਦਰਦਾਂ ਨੂ ਛੇੜ ਲਿਆ . ਛੇੜ ਲਿਆ .. ਹੋਏ ਅੱਧੀ ਰਾਤ ਹੋਇ ਓਹਦੀ ਯਾਦਾਂ ਨੇ ਮੈਨੂੰ ਘੇਰ ਲਿਆ ਓਏ ਅੱਜ ਫੇਰ ਤੇਰੇ ਖਤ ਪੜ ਕੇ ਦਰਦਾਂ ਨੂ ਛੇੜ ਲਿਆ..ਛੇੜ ਲਿਆ ਓ