Jaan Ton Pyara

Jaan Ton Pyara

Happy Raikoti

Длительность: 3:56
Год: 2016
Скачать MP3

Текст песни

ਵੇ ਸੱਜਣਾ ਪਿਆਰਿਆਂ ਨੂੰ
ਛੱਡ ਕੇ ਨੀ ਜਾਈਦਾ
ਜਾਨ ਤੋਂ ਪਿਆਰਿਆਂ ਨਾਲ
ਦਾਗ਼ਾ ਨਾ ਕਮਾਈਦਾ
ਕੋਈ ਪੈਰੀਂ ਦਿਲ ਵਿਛਾਉਂਦਾ ਹੋਵੇ
ਕੋਈ ਸਾਹੋ ਵੱਧ ਕੇ ਚਾਹੁੰਦਾ ਹੋਵੇ
ਕੋਈ ਪੈਰੀਂ ਦਿਲ ਵਿਛਾਉਂਦਾ ਹੋਵੇ
ਸਾਹਾਂ ਵੱਧ ਕੇ ਚਾਹੁੰਦਾ ਹੋਵੇ

ਓਹਨੂੰ ਠੇਡਾ ਨੀ ਮਾਰੀਦਾ ਹਾਏ
ਠੇਡਾ ਨੀ ਮਾਰੀਦਾ
ਸੱਚੇ ਰੱਬ ਤੋਂ ਡਰੀਦਾ
ਵੇ ਜਾਨ ਤੋਂ ਪਿਆਰਿਆ ਵੇ
ਏਦਾਂ ਨਈਂ ਕਰੀਦਾ
ਵੇ ਜਾਨ ਤੋਂ ਪਿਆਰਿਆ ਵੇ
ਏਦਾਂ ਨਈਂ ਕਰੀਦਾ
ਵੇ ਜਾਨ ਤੋਂ ਪਿਆਰਿਆ ਵੇ
ਏਦਾਂ ਨਈਂ ਕਰੀਦਾ
ਓ ਆ
ਕੋਈ ਰਾਹਾਂ ਵਿਚ ਖੜ੍ਹਾ ਜੇ, ਉਡੀਕਦਾ ਹੋਵੇ
ਕੋਈ ਅੱਖੀਆਂ 'ਚ ਖਾਣ ਨੂੰ, ਉਲੀਕ ਹੋਵੇ
ਉਲੀਕ ਹੋਵੇ ਉਲੀਕ ਹੋਵੇ
ਕੋਈ ਰਾਹਾਂ ਵਿਚ ਖੜ੍ਹਾ ਜੇ, ਉਡੀਕਦਾ ਹੋਵੇ
ਕੋਈ ਅੱਖੀਆਂ 'ਚ ਖਾਣ ਨੂੰ, ਉਲੇਖਦਾ ਹੋਵੇ
ਓਹਨੂੰ ਲਾਰਾ ਨਾ ਲਾਈਦਾ ਹਾਏ
ਲਾਰਾ ਨਾ ਲਾਈਦਾ
ਝੂਠਾ ਬੋਲ ਨਾ ਭਰੀਦਾ
ਵੇ ਜਾਨ ਤੋਂ ਪਿਆਰਿਆ ਵੇ
ਏਦਾਂ ਨਈਂ ਕਰੀਦਾ
ਵੇ ਜਾਨ ਤੋਂ ਪਿਆਰਿਆ ਵੇ
ਏਦਾਂ ਨਈਂ ਕਰੀਦਾ
ਵੇ ਜਾਨ ਤੋਂ ਪਿਆਰਿਆ ਵੇ
ਏਦਾਂ ਨਈਂ ਕਰੀਦਾ

ਵੇ ਮੈਂ ਤੇਰੇ ਪਿੱਛੇ ਕਿਹੜੀ
ਦਸ ਪੀੜ੍ਹ ਨਾ ਸਾਹਿ
ਅੱਖਾਂ ਗਿੱਲੀਆਂ ਨੇ ਮਾਹੀ
ਆਕੇ ਦੇਖੇ ਤ ਸਹੀ
ਕੀ ਮੇਰਾ ਏ ਕਸੂਰ
ਜੇ ਹੋਈ ਆਪਾ ਦੂਰ
ਲੇਖਾਂ ਨੇ ਕੀਤਾ ਏ ਚੂਰ ਚੂਰ ਵੇ
ਕੋਈ ਦਿਲ ਵਿਚ ਹੌਂਕੇ ਦੱਬ ਕੇ
ਜੇ ਤੇਰੀ ਅੱਕੜ ਜਰਦਾ ਏ
ਕਦੇ ਗੌਰ ਨਾਲ ਤੂੰ ਸੋਚੀ ਵੇ
ਜੁਦਾ ਹੋਣ ਤੋਂ ਡਰਦਾ ਏ
ਜੁਦਾ ਹੋਣ ਤੋਂ ਡਰਦਾ ਏ

ਕੋਈ ਦਿਲ ਵਿਚ ਹੌਂਕੇ ਦੱਬ ਕੇ
ਜੇ ਤੇਰੀ ਅੱਕੜ ਜਰਦਾ ਏ
ਕਦੇ ਗੌਰ ਨਾਲ ਤੂੰ ਸੋਚੀ ਵੇ
ਜੁਦਾ ਹੋਣ ਤੋਂ ਡਰਦਾ ਏ
ਓਹਨੂੰ ਲਾਰਾ ਨਾ ਲਾਈਦਾ ਹੈ
ਲਾਰਾ ਨਾ ਲਾਈਦਾ
ਝੂਠਾ ਬੋਲ ਨਾ ਭਰੀਦਾ
ਵੇ ਜਾਨ ਤੋਂ ਪਿਆਰਿਆ ਵੇ
ਏਦਾਂ ਨਈਂ ਕਰੀਦਾ
ਵੇ ਜਾਨ ਤੋਂ ਪਿਆਰਿਆ ਵੇ
ਏਦਾਂ ਨਈਂ ਕਰੀਦਾ
ਵੇ ਜਾਨ ਤੋਂ ਪਿਆਰਿਆ ਵੇ
ਏਦਾਂ ਨਈਂ ਕਰੀਦਾ