Bulandiyan
Hardeep Grewal
5:27ਆਜਾ ਆਜਾ ਜ਼ਿੰਦਗੀ ਤੇਰੇ ਨਾਲ ਮੱਥਾ ਲੌਣਾ ਨਾਲੇ ਔਕੜਾਂ ਲੇ ਆ ਨੀ ਮੈਂ ਸਾਰੀਆਂ ਨੂ ਟੌਣਾ ਆਜਾ ਆਜਾ ਜ਼ਿੰਦਗੀ ਤੇਰੇ ਨਾਲ ਮੱਥਾ ਲੌਣਾ ਹੋ ਨੀ ਹੁਣ ਮੇਰਾ ਚਾਲ ਦੇਖ ਲੀ ਤੂ ਖੂਨ ਦਾ ਉਬਾਲ ਦੇਖ ਲੀ ਤੂ ਨੀ ਬਣਦੀ ਢਾਲ ਦੇਖ ਲੀ ਤੂ ਹੋ ਵਜਦੀ ਛਾਲ ਦੇਖ ਲੀ ਤੂ ਨੀ ਹੁਣ ਮੇਰਾ ਚਾਲ ਦੇਖ ਲੀ ਤੂ ਖੂਨ ਦਾ ਉਬਾਲ ਦੇਖ ਲੀ ਤੂ ਨੀ ਬਣਦੀ ਢਾਲ ਦੇਖ ਲੀ ਤੂ ਹੋ ਵਜਦੀ ਛਾਲ ਦੇਖ ਲੀ ਤੂ ਹੁਣ ਨੀ ਛੇਤੀ ਦੱਬਦਾ ਨੀ ਤੂ ਛੱਡ ਦਬਕੋਨਾ ਆਜਾ ਆਜਾ ਜ਼ਿੰਦਗੀ ਤੇਰੇ ਨਾਲ ਮੱਥਾ ਲੌਣਾ ਨਾਲੇ ਔਕੜਾਂ ਲੇ ਆ ਨੀ ਮੈਂ ਸਾਰੀਆਂ ਨੂ ਟੌਣਾ ਜੋ ਗੁੱਸਾ ਦਿਲ ਵਿਚ ਮੇਰੇ ਭਰੇਯਾ ਨਾ ਜ਼ਾਹਿਰ ਬੋਲਾ ਰਾਹੀ ਕਰੇਯਾ ਮੈਂ ਕਿੰਨੀ ਵਾਰੀ ਡੁੱਬ ਕੇ ਤਰਿਆ ਓ ਕਿੰਨੀ ਵਾਰੀ ਜਿੱਤ ਕੇ ਹਰੇਯਾ ਜੋ ਗੁੱਸਾ ਦਿਲ ਵਿਚ ਮੇਰੇ ਭਰੇਯਾ ਨਾ ਜ਼ਾਹਿਰ ਬੋਲਾ ਰਾਹੀ ਕਰੇਯਾ ਮੈਂ ਕਿੰਨੀ ਵਾਰੀ ਜਿੱਤ ਕੇ ਹਰੇਯਾ ਓ ਕਿੰਨੀ ਵਾਰੀ ਡੁੱਬ ਕੇ ਤਰਿਆ ਓਹੋ ਛਲ ਉਠੀ ਨਾ ਜਿਹਨੇ ਮੈਨੂ ਐ ਡੁਬੌਣਾ ਆਜਾ ਆਜਾ ਜ਼ਿੰਦਗੀ ਤੇਰੇ ਨਾਲ ਮੱਥਾ ਲੌਣਾ ਨਾਲੇ ਔਕੜਾਂ ਲੇ ਆ ਨੀ ਮੈਂ ਸਾਰੀਆਂ ਨੂ ਟੌਣਾ ਮੈਂ ਚੱਕ ਕੇ ਕਾਪੀ ਲਿਖਤੇ ਬੋਲ ਮੈਂ ਦਿਲ ਨੂ ਖੋਲ ਵਜਾਤੇ ਢੋਲ ਥੋਡਾ ਚਿਰ ਰੁਕ ਜਾ ਹੁਣੇ ਨਾ ਡੋਲ ਅਜੇ ਰੱਬ ਰਿਹਾ ਬਰੋਬਾਰ ਤੋਲ ਮੈਂ ਚੱਕ ਕੇ ਕਾਪੀ ਲਿਖਤੇ ਬੋਲ ਮੈਂ ਦਿਲ ਨੂ ਖੋਲ ਵਜਾਤੇ ਢੋਲ ਥੋਡਾ ਚਿਰ ਰੁਕ ਜਾ ਹੁਣੇ ਨਾ ਡੋਲ ਅਜੇ ਰੱਬ ਰਿਹਾ ਬਰੋਬਾਰ ਤੋਲ ਤੇਰਾ ਲੇਖ Grewal ਆਂ ਤੈਨੂ ਪੈਣਾ ਭੁਗਤੋਂਨਾ ਆਜਾ ਆਜਾ ਜ਼ਿੰਦਗੀ ਤੇਰੇ ਨਾਲ ਮੱਥਾ ਲੌਣਾ ਨਾਲੇ ਔਕੜਾਂ ਲੇ ਆ ਨੀ ਮੈਂ ਸਾਰੀਆਂ ਨੂ ਟੌਣਾ ਆਜਾ ਆਜਾ ਜ਼ਿੰਦਗੀ ਤੇਰੇ ਨਾਲ ਮੱਥਾ ਲੌਣਾ ਨਾਲੇ ਔਕੜਾਂ ਲੇ ਆ ਨੀ ਮੈਂ ਸਾਰੀਆਂ ਨੂ ਟੌਣਾ ਵਖ਼ਤ ਦੇ ਪੰਨੇ ਰੋਜ਼ ਪਲਟ ਕੇ ਲਿਖਦੀ ਨਵੀ ਕਹਾਣੀ ਐ ਐ ਜ਼ਿੰਦਗਾਨੀ ਕਦੇ ਕਦੇ ਵਾਂਡ ਕਰਦੀ ਤੂ ਵੀ ਕਾਨੀ ਐ ਪਿੱਛੇ ਹੱਟ ਜੁ ਹੌਸਲਾ ਛੱਡ ਜੁ ਭੁੱਲ ਕੇ ਵੀ ਨਾ ਸੋਚੀ ਤੂ ਆਖਿਰੀ ਦਮ ਤਕ ਲੜੂ ਤੇਰੇ ਨਾਲ ਦਿਲ ਵਿਚਇਹੀ ਠਾਣੀ ਐ ਹੋ ਨਈ ਖਰਾ ਬਣ’ਨਾ ਜਿੰਨਾ ਮੈਨੂ ਤੂ ਘਸੌਣਾ ਆਜਾ ਆਜਾ ਜ਼ਿੰਦਗੀ ਤੇਰੇ ਨਾਲ ਮੱਥਾ ਲੌਣਾ ਨਾਲੇ ਔਕੜਾਂ ਲੇ ਆ ਨੀ ਮੈਂ ਸਾਰੀਆਂ ਨੂ ਟੌਣਾ