Jine Tukde Hone Dil De
Hardev Mahinanagal
6:39ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ ਰੋਂਦੀ ਸੋਹਰਿਆਂ ਤੋਂ ਆਈ ਆ ਮੈਂ ਕੱਲ੍ਹ ਵੇ ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ ਰੋਂਦੀ ਸੋਹਰਿਆਂ ਤੋਂ ਆਈ ਆ ਮੈਂ ਕੱਲ੍ਹ ਵੇ ਹਾਲ ਦਿਲ ਦਾ ਸੁਣਾਉਣਾ ਸਾਰਾ ਖੋਲ ਕੇ ਵੇ ਮੈਂ ਤਾਂ ਮੇਰੇ ਚਿੱਤ ਚੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਇੱਥੇ ਤੈਨੂੰ ਮੈਂ ਰੋਂਦੇ ਨੂੰ ਗਈ ਛੱਡ ਕੇ ਵੇ ਅੱਗੇ ਪੱਲੇ ਰੋਣਾ ਪੈ ਗਿਆ ਮੈਨੂੰ ਪੇਕੇ ਅਤੇ ਸੋਹਰੇ ਦੋਵਾਂ ਥਾਵਾਂ ਵੇ ਸਭ ਕੁਝ ਖੋਣਾ ਪੈ ਗਿਆ ਮੈਨੂੰ ਪੇਕੇ ਅਤੇ ਸੋਹਰੇ ਦੋਵਾਂ ਥਾਵਾਂ ਵੇ ਸਭ ਕੁਝ ਖੋਣਾ ਪੈ ਗਿਆ ਤੇਰੇ ਬਿਨਾ ਵੇ ਦਿਲਾਸੇ ਕੌਣ ਦੇਵੇ ਵੇ ਮੇਰੇ ਦਿਲ ਕਮਜ਼ੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਡਡ ਖਾਡਾ ਦੇ ਪਟਾਰੀ ਅੱਗੇ ਪੈ ਗਿਆ ਵੇ ਨਾਲੇ ਤਸਵੀਰਾਂ ਸਾਰੀਆਂ ਮੈਂ ਤਾਂ ਲੁਟਿਆ ਗਿਆ ਨੀ ਇਹ ਆਖ ਸਿਕੰਦਰ ਨੇ ਤਾਹਾਂ ਮਾਰੀਆਂ ਮੈਂ ਤਾਂ ਲੁਟਿਆ ਗਿਆ ਨੀ ਇਹ ਆਖ ਸਿਕੰਦਰ ਨੇ ਤਾਹਾਂ ਮਾਰੀਆਂ ਮੈਂ ਵੀ ਖੜ ਗਈ ਮਿੱਟੀ ਦਾ ਬੁਤ ਬਣ ਕੇ ਵੇ ਤੱਕ ਇਸ਼ਕੇ ਦੀ ਲੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਉਹਦੇ ਸਮ ਚੋ ਝੋਲੀ ਚ ਰੋਣਾ ਪੈ ਗਿਆ ਵੇ ਜਿਸ ਨੇ ਪਿਆਰ ਕਰਿਆ ਜਿਵੇਂ ਬਕਰਾ ਕਸਾਈ ਕੋਲੇ ਹਾਣਿਆ ਵੇ ਅੱਜ ਨਹੀਂ ਤਾਂ ਕੱਲ੍ਹ ਮਾਰਿਆ ਜਿਵੇਂ ਬਕਰਾ ਕਸਾਈ ਕੋਲੇ ਹਾਣਿਆ ਵੇ ਅੱਜ ਨਹੀਂ ਤਾਂ ਕੱਲ੍ਹ ਮਾਰਿਆ ਵੇਲ ਫੁੱਲਾਂ ਦੀ ਹਰੇਕ ਘਰੇ ਲਾਉਂਦਾ ਐ ਵੇ ਲਾਵੇ ਨਾ ਕੋਈ ਕਦੇ ਥੋੜ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਮੈਂ ਤਾਂ ਰੋ ਕੱਟੀ ਸਾਰੀ ਰਾਤ ਸੋਹਣਿਆ ਤੇ ਮਾਹੀ ਮੇਰਾ ਗਿਆ ਰੋਈ ਵੇ ਲਿਖੀ ਲੇਖ ਦੀ ਨੁ ਡਬਵਾਲੀ ਵਾਲਿਆਂ ਵੇ ਸੱਕਦਾ ਨਾ ਮਿਟ ਕੋਈ ਵੇ ਲਿਖੀ ਲੇਖ ਦੀ ਨੁ ਡਬਵਾਲੀ ਵਾਲਿਆਂ ਵੇ ਸੱਕਦਾ ਨਾ ਮਿਟ ਕੋਈ ਵੇ ਕਦੇ ਮਿਲਣਾ ਨਹੀਂ ਚੰਨ ਮੈਨੂੰ ਭਿੰਦਰਾ ਵੇ ਜਿਵੇਂ ਮਿਲੇ ਨਾ ਚਕੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਨਿਆ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ ਵੇ ਮਾਹੀ ਚਾਹੁੰਦਾ ਐ ਕਿਸੇ ਹੋਰ ਨੂੰ