Karnatak

Karnatak

Harkirat Sangha

Альбом: Karnatak
Длительность: 2:32
Год: 2024
Скачать MP3

Текст песни

Mxrci

ਬੋਲਦੀ ਪੰਜਾਬੀ abroad ਜੰਮੀ ਭਾਵੇਂ
ਹਾਂ ਰੰਗ ਉੱਤੇ ਜਚੇ ਰੰਗ ਜਿਹਡਾ ਜਿਹਡਾ ਪਾਵੇ
ਕਦੇ ਰੋਟੀ ਸਾਗ ਨਾਲ, ਤੇ ਕਦੇ ਸੁਸ਼ੀ ਖਾਵੇ
ਐਂ ਸਿਰ ਕੇ ਨਿੱਟਰ ਕੇ ਨਿਖਰਦੀ ਜਾਵੇ
ਨੀ ਅੱਖਾਂ ਉੱਤੇ Italy ਤੇ ਪੈਰਾਂ ਚ Karachi
ਲੱਬੀ ਮੈਨੂੰ ਵੀਰੇ ਦੇ ਵਿਆਹ 'ਚ ਤੂੰ ਗਵਾਚੀ
ਹੋ fit handmade ਆ ਕੇ ਜਾ ਹੈ ਸਵਿਆਸਾਚੀ
ਸੀ ਪੁੱਛਿਆ ਮੈਂ ਚੰਗੀ ਤਰਾਂ sure ਨਹੀਂ ਸੀ ਚਾਚੀ
ਓ ਵੇਖ ਕੇ ਜੇ ਬੋਲੀ ਕੰਮ ਸਿਲਕ ਜਿਹਾ ਕਹਿੰਦਾ
ਕੇ ਬਿੱਲੋ Karnataka ਤੋਂ ਆਇਆ ਤੇਰਾ ਲਹਿੰਗਾ
ਕੇ ਬਿੱਲੋ Karnataka ਤੋਂ ਆਇਆ ਤੇਰਾ ਲਹਿੰਗਾ
ਤੂੰ ਚੱਕੀ ਜਦੋਂ ਜਾਗੋ, ਸੁੱਤੇ ਕਬਰਾਂ ਚੋ ਉਠਾ ਤੇ
ਨੀ ਲਿਟਾਂ ਮੰਦਰ ਲਾਈਆਂ ਜਦੋ ਚੋ ਪਿਆਕੇ
ਲੁੱਟ ਗਈ ਫਲੋਰ ਸਾਰਾ ਇਕੋ ਬੋਲੀ ਪਾਕੇ
ਓ ਸੰਪ ਫੁੱਕਣ ਮਾਰੇ ਜਿਹਡਾ ਹਰੇ ਹਰੇ ਖਾ ਕੇ
ਪਹਿਲੀ ਵਾਰੀ ਵੇਖੀ ਆ ਨੀ ਐਸੀ ਕਲਾਕਾਰੀ
ਕਹਿੰਦੇ ਤੇਰੇ ਚੁੰਨੀ ਨੇ ਹੀ ਰੰਗਤਾਂ ਲਾਲਾਰੀ
ਬਾਕੀ ਏਨੂੰ ਸਾਂਬ ਕੇ ਨਾ ਮਾਰ ਜੇ ਉਡਾਰੀ
ਡੁਬੋ ਕੇ ਜੇਹੜੀ ਤਾਰਿਆਂ 'ਚੋ ਕੱਢੀ ਫੁਲਕਾਰੀ
ਤੇ ਵਾਰੀ ਵਾਰੀ ਮਿੱਤਰਾਂ ਦੇ ਚਾਦਰੇ ਨਾਲ ਖਾਂਦਾ
ਜਿਹਡਾ Karnataka ਤੋਂ ਆਇਆ ਤੇਰਾ ਲਹਿੰਗਾ
ਜਿਹਡਾ Karnataka ਤੋਂ ਆਇਆ ਤੇਰਾ ਲਹਿੰਗਾ
ਨਾ ਗੱਲ ਥੋਡੇ ਜੇਰੇ ਵਾਂਗੂ ਕਰਾਂ ਗੋਲ ਗੋਲ ਜੀ
ਲੈਣੀ ਆ ਨੇ ਲਾਵਾਂ, ਕਰਨੀ ਨਹੀਂ ਝੋਲ ਝੋਲ ਜੀ
ਏਰੀਆ ਚ ਰੇਪੋ ਦਾ ਏ ਨੱਕ ਬੱਸ ਰੋਡ ਦੀ
ਕੇ ਪਿੰਡੋ ਲੈ ਕੇ ਦਿੱਲੀ ਤੱਕ ਲਗਦਾ ਨਹੀਂ ਟੋਲ ਜਿਹਾ
ਓ ਜਿਹਡਾ ਕਾਲੇ ਜਾਦੂ ਨਾਲ ਵੀ ਕਾਬੂ ਨਹੀਂ ਸੀ ਹੁੰਦਾ
ਓ ਪੱਟਿਆ ਤੂੰ ਸੰਗੇਆ ਸੰਗੇਆ ਦਾ ਮੁੰਡਾ
ਸੀ ਪਹਿਲਾ ਸਾਰਾ ਪੱਟ ਸੁੱਟਿਆ, ਤੂੰ ਪਟਿਆਲਾ
ਹੁਣ ਹਡਾ ਤੇ ਅੱਖ ਚੜ੍ਹੇ ਖੋਹਰੇ ਆਲਾ
ਹੁਣੇ ਹੁਣੇ ਦੱਸ ਗਈ ਸੀ ਵੱਡੀ ਭਰਜਾਈ
ਤੇਰੇ ਮੇਰੇ ਬਾਰੇ ਉਹਨੇ ਗੱਲ ਸੀ ਚਲਾਈ
ਓਹੀ ਜਿਹਡੀ ਤੈਨੂੰ ਵੀਰੇ ਦੇ ਵਿਆਹ 'ਤੇ ਲੈ ਕੇ ਆਈ
ਤੇਰੀ ਸਾਲਾਂ ਜਿਉਂਦੀ ਰਵੇ America ਵਾਲੀ ਤਾਈ
ਜੋ ਮਿੱਤਰਾਂ ਦੇ ਮੰਜੇ ਨਾਲ ਮੰਜੇ ਕਰੂ ਤੇਹੰਗਾ
ਕੇ ਬਿੱਲੋ Karnataka ਤੋਂ ਆਇਆ ਤੇਰਾ ਲਹਿੰਗਾ
ਕੇ ਬਿੱਲੋ Karnataka ਤੋਂ ਆਇਆ ਤੇਰਾ ਲਹਿੰਗਾ
ਓ ਦੌੜਦੀ ਆ ਮਿੱਤਰਾਂ ਦੇ ਪਿੰਡ ਜੱਟੀਏ
ਤੇਰੀ ਕੈਲੀ ਵਾਲੀ ਬੈਸਟ ਫ੍ਰੈਂਡ ਜੱਟੀਏ
ਉਹਨੂੰ ਮੇਰੇ ਬਾਰੇ ਹੱਸ ਹੱਸ ਦੱਸੇ ਜਿਹੜੀਆਂ
ਗੱਲਾਂ ਕਰਕੇ record ਨੀ ਮੈਂ ਰੱਖਾਂ ਤੇਰੀਆਂ
ਕਰਕੇ ਰਿਕਾਰਡ ਨੀ ਮੈਂ ਰੱਖਾਂ ਤੇਰੀਆਂ