Midnight Call

Midnight Call

Harkirat Sangha

Альбом: Interstellar
Длительность: 2:44
Год: 2025
Скачать MP3

Текст песни

ਓ, ਸਾਡੇ ਕਿੱਥੇ ਕਰਮਾ 'ਚ Bentley'an?
ਘਰ ਵੀ ਨਹੀਂ ਆਪਣਾ ਨੀ, ਰਹਿੰਦੇ ਅਜੇ rent 'ਤੇ ਆਂ
ਸੀਧਾ ਐਦਾਂ chance ਕਿੱਥੇ? Paris-France ਕਿੱਥੇ?
ਸਾਡੀਆਂ ਤਾਂ middle class ਜਿਹੀਆਂ fantasy'an

ਚੱਕ ਕੇ ਫੜਾਈਏ ਤੇਰਾ ਡਿੱਗੇ ਤਾਂ ਰੁਮਾਲ, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ

ਮੈਂ ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ (yeah, aahh)
Yeah
(ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ, ਰਾਣੀਏ)

Brown-brown ਖਾਦੀ ਹੋਵੇ, ਕੀਤੀ ਹੋਵੇ ਅੱਖ ਲਾਲ
ਕਿੱਥੇ ਜਾਣਾ date 'ਤੇ? ਤੂੰ ਪੁੱਛੇ ਮੈਨੂੰ ਹੱਕ ਨਾਲ
ਹੋਵੇ ਝੂਲਦਾ Beretta ਮੇਰੇ ਲੱਕ ਨਾਲ
Dusky ਜਿਹਾ ਕਾਲਾ ਸੂਟ ਪਾ ਕੇ ਚੱਲੇ ਜੱਟ ਨਾਲ

ਚਾਹ ਨਾਲ ਚੱਲਦਾ ਜਿਵੇਂ ਆ ਕਾਲਾ ਮਾਲ, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ

ਮੈਂ ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ (yeah)
(ਦੱਸਾਂ midnight ਲਾ ਕੇ call, ਬਿੱਲੋ ਰਾਣੀਏ)

ਰੱਖ ਲਵਾ ਸੀਨੇ 'ਚ ਲੁਕੋ ਕੇ ਮੈਂ ਹਨੇਰਾ ਤੇਰਾ
ਸੁਖਾਂ ਨਾਲ ਭਰ ਦੇਵਾਂ ਚਾਰ ਤੇ ਚੁਫ਼ੇਰਾ ਤੇਰਾ
ਤੇਰਾ-ਮੇਰਾ, ਮੇਰਾ-ਤੇਰਾ ਮੇਲ, ਬਿੱਲੋ ਏਦਾਂ ਜਿਦਾ
ਖੇਤ ਕਿਸੇ ਸੁੰਨੀ ਜਿਹੀ ਪਹੀ ਨਾ ਸਫੇਦਾ ਜਿਦਾ

ਇਦਾ ਕਿਦਾਂ ਵੜ ਲੁ ਫ਼ਸਲ ਕੋਈ ਬੀਜੀ ਮੇਰੀ?
ਕਿਸੇ ਨਾਲ ਨਹੀਂ ਵੰਡਣਾ ਤੈਨੂੰ ਮੈਂ, ਤੂੰ ਏ "ਚੀਜ਼ੀ ਮੇਰੀ"
You the one and only ਨਾ ਕੋਈ ਦੂਜੀ-ਤੀਜ਼ੀ ਮੇਰੀ
ਤੇਰੇ-ਮੇਰੇ ਸਿਰੋ ਪਾਣੀ ਵਾਰੂ ਪਿੰਡ ਬੀਬੀ ਮੇਰੀ

Sanghe'an ਦੇ ਪਿੰਡ ਖੋਰੂ ਪੈਜੇ ਆਉਂਦੇ ਸਾਲ, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ

ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ (yeah, oh)

(ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ)
(ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ)
(ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ)
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ
(ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ)
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ