Vass Ni Chaleya (Feat. T C Music & Taj Yarewala)
Harsh Bilga
3:21ਤੂੰ ਹੋਵੇ ਨਾਲ ਮੇਰੇ ਹੋਵਾ ਨਾ ਮੈਂ ਕੱਲਾ ਨੀ ਚੰਨ ਮੂਹਰੇ ਬੈਠਾ ਬਸ ਕਰੀ ਜਾਵਾ ਗੱਲਾਂ ਨੀ ਐਦਾਂ ਕੋਈ ਗੱਲ ਬਾਤ ਹੋਊ ਨੀ ਤਾਰਿਆਂ ਦੀ ਲੋਹ ਤੇ ਮੇਰੇ ਨਾਲ ਓਹ ਮੈਂ ਗੱਲਾਂ ਕਰੀ ਜਾਵਾਂ ਤੇ ਸੁਣੀ ਜਾਵੇ ਓਹ ਨੀ ਤਾਰਿਆਂ ਦੀ ਲੋਹ ਤੇ ਮੇਰੇ ਨਾਲ ਓਹ ਮੈਂ ਗੱਲਾਂ ਕਰੀ ਜਾਵਾਂ ਤੇ ਸੁਣੀ ਜਾਵੇ ਓਹ ਲ ਲਾ ਲ ਲਾ ਲ ਲਾ ਲ ਲਾ, ਆ ਆ ਲ ਲਾ ਲ ਲਾ ਲ ਲਾ ਲ ਲਾ ਓਹ ਕਾਲੀ ਰਾਤ ਰੁਸ਼ਨਾ ਦੇ ਜਿਵੇਂ ਜੁਗਨੂ ਖਰੀਦ ਲਏ ਵਖ਼ਤ ਤਾਂ ਓਹੀ ਚੰਗਾ ਓਹਦੇ ਨਾ ਜੋ ਬੀਤ ਜੇ ਨਜ਼ਰ ਨਾ ਲੱਗੇ ਤੇਰੇ ਸੋਹਣੇ ਜਿਹੇ ਮੁਖ ਨੂੰ ਤੇਨੂੰ ਦੁਨੀਆ ਤੋਂ ਲੈਣਾ ਮੈਂ ਲਕੋ ਨੀ ਤਾਰਿਆਂ ਦੀ ਲੋਹ ਤੇ ਮੇਰੇ ਨਾਲ ਓਹ ਮੈਂ ਗੱਲਾਂ ਕਰੀ ਜਾਵਾਂ ਤੇ ਸੁਣੀ ਜਾਵੇ ਓਹ ਨੀ ਤਾਰਿਆਂ ਦੀ ਲੋਹ ਤੇ ਮੇਰੇ ਨਾਲ ਓਹ ਮੈਂ ਗੱਲਾਂ ਕਰੀ ਜਾਵਾਂ ਤੇ ਸੁਣੀ ਜਾਵੇ ਓਹ ਓਹ ਕਹਿੰਦੇ ਪਰੀਆਂ ਸਿੰਗਾਰੀ ਓਹਦੀ ਰੱਬ ਵੀ ਐ ਮੰਨਦਾ ਬਿੰਦੀ ਮੱਥੇ ਲਾਉਂਦੀ ਜਿਵੇਂ ਟੁਕੜਾ ਕੋਈ ਚੰਨ ਦਾ ਸਾਨੂੰ ਗੱਲ ਐ ਅਲੱਗ ਲੱਗੀ ਇਸ਼ਕੇ ਦੀ ਅੱਗ ਲੱਗੀ ਉੱਤੋਂ ਪੈਂਦੀ ਪਈ ਏ ਸੋਹਣੀ ਜੀ snow ਨੀ ਤਾਰਿਆਂ ਦੀ ਲੋਹ ਤੇ ਮੇਰੇ ਨਾਲ ਓਹ ਮੈਂ ਗੱਲਾਂ ਕਰੀ ਜਾਵਾਂ ਤੇ ਸੁਣੀ ਜਾਵੇ ਓਹ ਨੀ ਤਾਰਿਆਂ ਦੀ ਲੋਹ ਤੇ ਮੇਰੇ ਨਾਲ ਓਹ ਮੈਂ ਗੱਲਾਂ ਕਰੀ ਜਾਵਾਂ ਤੇ ਸੁਣੀ ਜਾਵੇ ਓਹ ਲ ਲਾ ਲ ਲਾ ਲ ਲਾ ਲ ਲਾ, ਆ ਆ ਲ ਲਾ ਲ ਲਾ ਲ ਲਾ ਲ ਲਾ, ਆ ਆ