Aaj Sajeya- Unplugged

Aaj Sajeya- Unplugged

Hiren Bhogayta

Длительность: 3:52
Год: 2023
Скачать MP3

Текст песни

ਅੱਜ ਸਜਿਆ ਐ ਵੇ ਸਾਰਾ ਸ਼ਹਿਰ
ਅੱਜ ਹੋ ਗਈ ਆ ਵੇ ਰਬ ਦੀ ਮੇਹਰ
ਹਾਏ ਸਜਿਆ ਐ ਵੇ ਸਾਰਾ ਸ਼ਹਿਰ
ਅੱਜ ਹੋ ਗਈ ਆ ਵੇ ਰਬ ਦੀ ਮੇਹਰ
ਅੱਖੀਆਂ ਚੋਂ ਡਿਗਦੇ ਹੱਜੂ ਖੁਸ਼ੀਆਂ ਦੇ
ਤੇਰੀ ਬਣ ਜਾਣਾ ਅੱਜ ਤੋ ਸੱਜਣਾ ਵੇ
ਅੱਖੀਆਂ ਚੋਂ ਡਿਗਦੇ ਹਜੂ ਖੁਸ਼ੀਆਂ ਦੇ
ਤੇਰੀ ਬਣ ਜਾਣਾ ਅੱਜ ਤੋ ਸੱਜਣਾ ਵੇ

ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ
ਸਾਰਿਆਂ ਨੇ ਗਾਉਣਾ ਵੇ
ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ
ਸਾਰਿਆਂ ਨੇ ਗਾਉਣਾ ਵੇ

ਹੋ ਹੋ ਹੋ ਹੋ ਹੋ

ਸਖੀਆਂ ਨੇ ਸੱਜਣਾ ਐ
ਮੈਂ ਵੀ ਸਵਰਨਾ ਏ
ਅੱਜ ਦਿਨ ਚੜ੍ਹਿਆ ਤੇਰੇ ਨਾਮ ਦਾ ਵੇ

ਸਖੀਆਂ ਨੇ ਸੱਜਣਾ ਐ
ਮੈਂ ਵੀ ਸਵਰਨਾ ਏ
ਅੱਜ ਦਿਨ ਚੜ੍ਹਿਆ ਤੇਰੇ ਨਾਮ ਦਾ ਵੇ
ਦਿਲ ਨਈਓਂ ਲੱਗਦਾ ਐ ਵੇ
ਆਕੇ ਤੂੰ ਲੈਜਾ ਵੇ ਮੈਂ
ਤੇਰੇ ਇੰਤਜ਼ਾਰ ਚ ਤਕ ਦੀਆਂ ਰਾਹਾਂ
ਅੱਖੀਆ ਚੋਂ ਡਿਗਦੇ ਹੱਜੂ ਖੁਸੀਆ ਦੇ
ਤੇਰੀ ਬਣ ਜਾਣਾ ਅੱਜ ਤੋ ਸੱਜਣਾ ਵੇ
ਅੱਖੀਆਂ ਚੋਂ ਡਿਗਦੇ ਹੱਜੂ ਖੁਸ਼ੀਆਂ ਦੇ
ਤੇਰੀ ਬਣ ਜਾਣਾ ਅੱਜ ਤੋ ਸਾਜਣਾ ਵੇ

ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ
ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ
ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ ਸਾਰਿਆਂ ਨੇ ਗਾਉਣਾ ਵੇ