Tu Mera Jeevan Aasra

Tu Mera Jeevan Aasra

Hita Ambrish

Альбом: Guru Vandana
Длительность: 6:40
Год: 2021
Скачать MP3

Текст песни

ਤੂੰ ਮੇਰਾ ਜੀਵਨ ਆਸਰਾ ਮੇਰੇ ਸ਼ਹਨਸ਼ਾਹ
ਮੇਰੇ ਸਤਿਗੁਰੂ ਪਯਾਰੇ
ਮੈਂ ਤਾਂ ਬਸ ਹੁਣ ਜੀ ਰਹੀ ਆਂ
ਇਕ ਤੇਰੇ ਸਹਾਰੇ
ਤੂੰ ਮੇਰਾ ਜੀਵਨ ਆਸਰਾ ਮੇਰੇ ਸ਼ਹਨਸ਼ਾਹ
ਮੇਰੇ ਸਤਿਗੁਰੂ ਪਯਾਰੇ
ਮੈਂ ਤਾਂ ਬਸ ਹੁਣ ਜੀ ਰਹੀ ਆਂ
ਇਕ ਤੇਰੇ ਸਹਾਰੇ
ਤੂੰ ਮੇਰਾ ਜੀਵਨ ਆਸਰਾ ਮੇਰੇ ਸ਼ਹਨਸ਼ਾਹ
ਮੇਰੇ ਸਤਿਗੁਰੂ ਪਯਾਰੇ
ਮੈਂ ਤਾਂ ਬਸ ਹੁਣ ਜੀ ਰਹੀ ਆਂ
ਇਕ ਤੇਰੇ ਸਹਾਰੇ
ਤੂੰ ਮੇਰਾ ਜੀਵਨ ਆਸਰਾ ਮੇਰੇ ਸ਼ਹਨਸ਼ਾਹ
ਮੇਰੇ ਸਤਿਗੁਰੂ ਪਯਾਰੇ
ਮੈਂ ਤਾਂ ਬਸ ਹੁਣ ਜੀ ਰਹੀ ਆਂ
ਇਕ ਤੇਰੇ ਸਹਾਰੇ

ਅੱਠੇ ਪਹਰ ਚੜ੍ਹਿਆ ਦਾਤਾ ਤੇਰਾ ਹੀ ਸੁਰੂਰ ਐ
ਤੇਰਾ ਹੀ ਸੁਰੂਰ ਐ
ਅੱਠੇ ਪਹਰ ਚੜ੍ਹਿਆ ਦਾਤਾ ਤੇਰਾ ਹੀ ਸੁਰੂਰ ਐ
ਤੇਰਾ ਹੀ ਸੁਰੂਰ ਐ
ਪੱਤੇ ਪੱਤੇ ਡਾਲੀ ਡਾਲੀ ਤੇਰਾ ਹੀ ਨੂਰ ਵੇ
ਤੇਰਾ ਹੀ ਨੂਰ ਵੇ
ਪੱਤੇ ਪੱਤੇ ਡਾਲੀ ਡਾਲੀ ਤੇਰਾ ਹੀ ਨੂਰ ਵੇ
ਤੇਰਾ ਹੀ ਨੂਰ ਵੇ
ਜਦੋ ਦਾ ਅਸੀਂ ਤੈਨੂੰ ਪਾ ਲਿਆ ਆਪਣਾ ਲਿਆ
ਦੁੱਖ ਭੁੱਲ ਗਏ ਨੇ ਸਾਰੇ
ਮੈਂ ਤਾਂ ਬਸ ਹੁਣ ਜੀ ਰਹੀ ਆਂ
ਇਕ ਤੇਰੇ ਸਹਾਰੇ
ਜਦੋ ਦਾ ਅਸੀਂ ਤੈਨੂੰ ਪਾ ਲਿਆ ਆਪਣਾ ਲਿਆ
ਦੁੱਖ ਭੁੱਲ ਗਏ ਨੇ ਸਾਰੇ
ਮੈਂ ਤਾਂ ਬਸ ਹੁਣ ਜੀ ਰਹੀ ਆਂ
ਇਕ ਤੇਰੇ ਸਹਾਰੇ

ਦਿਨ ਰਾਤ ਸੁਣਾ ਦਾਤਾ ਤੇਰੀਆਂ ਕਹਾਣੀਆਂ
ਤੇਰੀਆਂ ਕਹਾਣੀਆਂ
ਦਿਨ ਰਾਤ ਸੁਣਾ ਦਾਤਾ ਤੇਰੀਆਂ ਕਹਾਣੀਆਂ
ਤੇਰੀਆਂ ਕਹਾਣੀਆਂ
ਰੱਬ ਨੂੰ ਮਿਲਾਇਆ ਤੇਰੀਆਂ ਬੜੀਆਂ ਮਿਹਰਬਾਨੀਆਂ
ਬੜੀਆਂ ਮਿਹਰਬਾਨੀਆਂ
ਰੱਬ ਨੂੰ ਮਿਲਾਇਆ ਤੇਰੀਆਂ ਬੜੀਆਂ ਮਿਹਰਬਾਨੀਆਂ
ਬੜੀਆਂ ਮਿਹਰਬਾਨੀਆਂ
ਜਦੋ ਦਾ ਅਸੀਂ ਤੈਨੂੰ ਜਾਣਿਆ ਰੰਗ ਮਾਣਿਆ
ਵੇਖੇ ਅਜਬ ਨਜ਼ਾਰੇ
ਮੈਂ ਤਾਂ ਬਸ ਹੁਣ ਜੀ ਰਹੀ ਆਂ
ਇਕ ਤੇਰੇ ਸਹਾਰੇ
ਜਦੋ ਦਾ ਅਸੀਂ ਤੈਨੂੰ ਜਾਣਿਆ ਰੰਗ ਮਾਣਿਆ
ਵੇਖੇ ਅਜਬ ਨਜ਼ਾਰੇ
ਮੈਂ ਤਾਂ ਬਸ ਹੁਣ ਜੀ ਰਹੀ ਆਂ
ਇਕ ਤੇਰੇ ਸਹਾਰੇ
ਤੂੰ ਮੇਰਾ ਜੀਵਨ ਆਸਰਾ ਮੇਰੇ ਸ਼ਹਨਸ਼ਾਹ
ਮੇਰੇ ਸਤਿਗੁਰੂ ਪਯਾਰੇ
ਮੈਂ ਤਾਂ ਬਸ ਹੁਣ ਜੀ ਰਹੀ ਆਂ
ਇਕ ਤੇਰੇ ਸਹਾਰੇ
ਤੂੰ ਮੇਰਾ ਜੀਵਨ ਆਸਰਾ ਮੇਰੇ ਸ਼ਹਨਸ਼ਾਹ
ਮੇਰੇ ਸਤਿਗੁਰੂ ਪਯਾਰੇ
ਮੈਂ ਤਾਂ ਬਸ ਹੁਣ ਜੀ ਰਹੀ ਆਂ
ਇਕ ਤੇਰੇ ਸਹਾਰੇ