Angels

Angels

Hrjxt

Альбом: Twenty Two
Длительность: 3:25
Год: 2022
Скачать MP3

Текст песни

ਨੈਣਾਂ ਨੇ ਜਿੱਦ ਕਰ ਲਈ, ਬੁੱਲ੍ਹਾਂ ਦੀ ਗੱਲ ਫੜ ਲਈ
ਨੀ ਗੱਲ ਨੂੰ ਇਸ਼ਾਇਰਾਂ ‘ਚ ਬੋਲ ਦੇਣਗੇ
ਟੇਢਾ-ਟੇਢਾ ਤੱਕਣਾ, ਤੇ ਮਿੰਨ੍ਹਾ-ਮਿੰਨ੍ਹਾ ਹੱਸਣਾ
ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ
ਨੈਣਾਂ ਨੇ ਜਿੱਦ ਕਰ ਲਈ, ਬੁੱਲ੍ਹਾਂ ਦੀ ਗੱਲ ਫੜ ਲਈ
ਨੀ ਗੱਲ ਨੂੰ ਇਸ਼ਾਇਰਾਂ ‘ਚ ਬੋਲ ਦੇਣਗੇ
ਟੇਢਾ-ਟੇਢਾ ਤੱਕਣਾ, ਤੇ ਮਿੰਨ੍ਹਾ-ਮਿੰਨ੍ਹਾ ਹੱਸਣਾ
ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ
ਕੁਦਰਤੀ ਬਣਦੇ ਨੇ ਜਿਹੜੇ ਤੇਰੇ ਵਰਗੇ
ਤੇ ਵੇਖਣੇ ਦਾ ਬਣਦਾ ਸਬੱਬ ਨੀ
ਔਰੇ ਕੀਹਦਾ-ਕੀਹਦਾ ਦਿਲ ਫੂੰਕ ਕੇ ਆਈ
ਭਰੀ ਫ਼ਿਰਦੀ ਅੱਖਾਂ ਦੇ ਵਿੱਚ ਅੱਗ ਨੀ
ਔਰੇ ਕੀਹਦਾ-ਕੀਹਦਾ ਦਿਲ ਫੂੰਕ ਕੇ ਆਈ
ਭਰੀ ਫ਼ਿਰਦੀ ਅੱਖਾਂ ਦੇ ਵਿੱਚ ਅੱਗ ਨੀ
ਜੇ ਦਿਲ ਹੁੰਦੇ ਦੋ ਵੀ ਤਾਂ ਵਾਰ ਦਿੰਦੇ ਉਹ ਵੀ
ਕੀ ਮੁੱਲ ਦੱਸ ਪਏ ਸਾਡੇ ਕੋਲ਼ ਦੇਣਗੇ
ਨੈਣਾਂ ਨੇ ਜਿੱਦ ਕਰ ਲਈ, ਬੁੱਲ੍ਹਾਂ ਦੀ ਗੱਲ ਫੜ ਲਈ
ਨੀ ਗੱਲ ਨੂੰ ਇਸ਼ਾਇਰਾਂ ‘ਚ ਬੋਲ ਦੇਣਗੇ
ਟੇਢਾ-ਟੇਢਾ ਤੱਕਣਾ, ਤੇ ਮਿੰਨ੍ਹਾ-ਮਿੰਨ੍ਹਾ ਹੱਸਣਾ
ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ
ਨੈਣਾਂ ਨੇ ਜਿੱਦ ਕਰ ਲਈ, ਬੁੱਲ੍ਹਾਂ ਦੀ ਗੱਲ ਫੜ ਲਈ
ਨੀ ਗੱਲ ਨੂੰ ਇਸ਼ਾਇਰਾਂ ‘ਚ ਬੋਲ ਦੇਣਗੇ
ਟੇਢਾ-ਟੇਢਾ ਤੱਕਣਾ, ਤੇ ਮਿੰਨ੍ਹਾ-ਮਿੰਨ੍ਹਾ ਹੱਸਣਾ
ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ
ਕਿੰਨੇ ਤੱਕੇ ਛੱਡ ਗਏ ਆ ਰਟਦੇ
ਤੇ ਕਿੰਨਿਆਂ ਦੇ ਦਿਲ ਤੇਰੇ ਰਾਹਾਂ ‘ਚ ਗਵਾਚ ਗਏ
ਰੱਬ ਨੇ ਵੀ ਦਿੱਤਾ ਇਹ ਹੁਸਨ ਤੈਨੂੰ
ਤਾਂਹੀ ਟੋਲੇ ਸੜਦੇ ਨੇ ਪਰੀਆਂ ਦੀ ਜਾਤ ਦੇ
ਖੂਨ ਭਾਵੇਂ ਸੁੱਕਣੇ, ਮਸਲੇ ਨਹੀਂ ਮੁੱਕਣੇ
ਝਾਕੇ ਤੇਰੇ ਉਮਰਾਂ ਤਾਈਂ ਹੌਲ਼ ਦੇਣਗੇ
ਨੈਣਾਂ ਨੇ ਜਿੱਦ ਕਰ ਲਈ, ਬੁੱਲ੍ਹਾਂ ਦੀ ਗੱਲ ਫੜ ਲਈ
ਨੀ ਗੱਲ ਨੂੰ ਇਸ਼ਾਇਰਾਂ ‘ਚ ਬੋਲ ਦੇਣਗੇ
ਨੈਣਾਂ ਨੇ ਜਿੱਦ ਕਰ ਲਈ, ਬੁੱਲ੍ਹਾਂ ਦੀ ਗੱਲ ਫੜ ਲਈ
ਨੀ ਗੱਲ ਨੂੰ ਇਸ਼ਾਇਰਾਂ ‘ਚ ਬੋਲ ਦੇਣਗੇ
ਟੇਢਾ-ਟੇਢਾ ਤੱਕਣਾ, ਤੇ ਮਿੰਨ੍ਹਾ-ਮਿੰਨ੍ਹਾ ਹੱਸਣਾ
ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ
ਨੈਣਾਂ ਨੇ ਜਿੱਦ ਕਰ ਲਈ, ਬੁੱਲ੍ਹਾਂ ਦੀ ਗੱਲ ਫੜ ਲਈ
ਨੀ ਗੱਲ ਨੂੰ ਇਸ਼ਾਇਰਾਂ ‘ਚ ਬੋਲ ਦੇਣਗੇ
ਟੇਢਾ-ਟੇਢਾ ਤੱਕਣਾ, ਤੇ ਮਿੰਨ੍ਹਾ-ਮਿੰਨ੍ਹਾ ਹੱਸਣਾ
ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ
ਆਖਦੀ ਐ ਕੁਝ ਜਦੋਂ ਮਿੱਠੜੀ ਜਿਹੀ ਅਵਾਜ ਵਿੱਚ
ਕੱਢਦੀ ਐ ਕਾਲ਼ਜੇ ‘ਚੋਂ ਰੁੱਗ ਨੀ
ਲਗਦਾ ਪਰਿੰਦੇ ਤੈਨੂੰ ਵੇਖਣ ਆਉਂਦੇ ਨੇ
ਕਿਵੇਂ ਜਾਣਗੇ ਬਨੇਰਿਆਂ ਤੋਂ ਉੱਡ ਨੀ?
ਪਿੰਡ ਦਾ ਤਾਂ ਜੱਟ ਦਾ ਸਵਾਦ ਨਹੀਂ ਮੈਂ ਖਟਦਾ
ਕੰਨ ਮੇਰੇ ਤੇਰੀ ਸੋਚ ਟੋਲ਼ ਦੇਣਗੇ
ਨੈਣਾਂ ਨੇ ਜਿੱਦ ਕਰ ਲਈ, ਬੁੱਲ੍ਹਾਂ ਦੀ ਗੱਲ ਫੜ ਲਈ
ਨੀ ਗੱਲ ਨੂੰ ਇਸ਼ਾਇਰਾਂ ‘ਚ ਬੋਲ ਦੇਣਗੇ
ਨੈਣਾਂ ਨੇ ਜਿੱਦ ਕਰ ਲਈ, ਬੁੱਲ੍ਹਾਂ ਦੀ ਗੱਲ ਫੜ ਲਈ
ਨੀ ਗੱਲ ਨੂੰ ਇਸ਼ਾਇਰਾਂ ‘ਚ ਬੋਲ ਦੇਣਗੇ
ਟੇਢਾ-ਟੇਢਾ ਤੱਕਣਾ, ਤੇ ਮਿੰਨ੍ਹਾ-ਮਿੰਨ੍ਹਾ ਹੱਸਣਾ
ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ
ਨੈਣਾਂ ਨੇ ਜਿੱਦ ਕਰ ਲਈ, ਬੁੱਲ੍ਹਾਂ ਦੀ ਗੱਲ ਫੜ ਲਈ
ਨੀ ਗੱਲ ਨੂੰ ਇਸ਼ਾਇਰਾਂ ‘ਚ ਬੋਲ ਦੇਣਗੇ
ਟੇਢਾ-ਟੇਢਾ ਤੱਕਣਾ, ਤੇ ਮਿੰਨ੍ਹਾ-ਮਿੰਨ੍ਹਾ ਹੱਸਣਾ
ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ
ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ
ਹੋ, ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ
ਹਾਂ, ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ
ਨੀ ਜੱਟੀਏ, ਜਵਾਨੀ ਸਾਰੀ ਰੋਲ਼ ਦੇਣਗੇ