Bhadauria

Bhadauria

Hustinder

Альбом: Bhadauria
Длительность: 3:07
Год: 2024
Скачать MP3

Текст песни

ਨਾਮ ਪਿੰਡ ਦਾ ਜਾ ਮੇਰਾ ਲੈਦੀ ਗਲ ਇਕ ਨੀ
ਦੇਖੀ Map ਨਾ ਦਿਖਾਉਂਦਾ ਤੈਨੂੰ ਕਿੰਨੀ ਵਿੱਥ ਨੀ
ਨਾਮ ਪਿੰਡ ਦਾ ਜਾ ਮੇਰਾ ਲੈਦੀ ਗਲ ਇਕ ਦੀ
ਦੇਖੀ Map ਨਾ ਦਿਖਾਉਂਦਾ ਤੈਨੂੰ ਕਿੰਨੀ ਵਿੱਥ ਨੀ
Online ਪਰਵਾਹ ਨੀ ਸਾਡੀ offline ਬਹੁਤ ਆ
ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ
ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ
ਯਾਰਾ ਭਦੌ ਭਦੌੜ ਪਿੰਡ ਗੋਤ ਆ
ਤੇਰਾ ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ

ਹਾਂਡੇ outlet ਤੋਂ ਤੂੰ ਚੱਕੀ ਆਈਂ ਕੌਫੀ
ਤੇਰੇ ਕਰਕੇ ਨੀ ਰਖਲਾਂਗੇ ਇੱਕ ਸ਼ਾਮ ਸੋਫੀ
ਚੀਮਾ ਜੋਧਪੁਰ ਟਪਜੀਂ ਨਾ ਕੇਂਚੀਆਂ ਤੇ ਖੜੀਆਂ
ਅੱਡੇ ਉੱਤੇ ਹੀ ਆ ਠੇਕਾ ਨੀ ਮੰਡੀਰ ਹੁੰਦੀ ਵੜੀ
ਤੇਰੀ ਵੀ ਤਾਂ ਗੱਲਬਾਤ ਦੂਰੋ ਹੁੰਦੀ ਨੋਟ ਆ
ਯਾਰਾ ਭਦੌਰਿਆ
ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ
ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ
ਤੇਰਾ ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ

ਨਹਿਰ ਸੇੜੇ ਆਲੀ ਟੱਪਕੇ ਤੂੰ ਫੋਨ ਮਾਰਦੀ
ਮੂੰਹਰੇ ਆਏ ਦਾ ਹੈ ਮੁੱਲ ਪਾਦੀ ਹਿੱਕ ਠਾਰਦੀ
ਪਹਿਲਾ ਸੱਜਾ ਮੋੜ ਅੱਗੇ ਜਾਕੇ ਫਿਰਨੀ ਤੇ ਘਰ
ਸਾਰਾ ਪਿੰਡ ਮਿੱਤਰਾਂ ਦਾ ਸਾਨੂੰ ਕਿਸੇ ਦਾ ਨੀ ਡਰ
ਸਾਡੀ ਵਿਗੜੀ ਨੀ ਕਿਸੇ ਨਾਲ ਸਭ ਨਾਲ ਲੋਟ ਆ
ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ
ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ
ਤੇਰਾ ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ

ਫੌਜੀ ਦੇ ਪਕੌੜੇ ਵਾਂਗੂ ਲੋਰ ਤੇਰੀ ਭੈੜੀ ਆ ਨੀ
ਅੱਖ ਸਾਡੀ ਨਾਲ ਗੱਲ ਤੇਰੇ ਉੱਤੇ ਖੜੀ ਆ
ਐਸੀ ਛੱਡਣੀ ਕ੍ਰੇਵਿੰਗ ਨੀ ਹੋ ਜਾਵੇਗੀ ਦੁਹਰੀ
ਤੇਨੂੰ ਕੇਰਾਂ ਜੇ ਖਵਾਤੀ ਬਿਲੋ ਬਿੰਦਰੀ ਦੀ ਪੂਰੀ
ਸ਼ਾਲੇ ਕਰਦੂ ਸਮੋਸਾ ਬਿਲੋ ਪਾਵਨ ਦਾ hot ਆ
ਯਾਰਾ ਭਦੌਰਿਆ
ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ
ਯਾਰਾ ਭਦੌੜੀਆ ਭਦੌੜ ਪਿੰਡ ਗੋਤ ਤੇਰਾ
ਤੇਰਾ ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ
ਬੜੇ ਗੁਰੂਘਰ ਮੰਦਰ ਸਕੂਲ ਵੀ ਆ ਬੜੇ
ਪਰ ਅਸੀਂ 12 ਤੱਕ ਸਰਕਾਰੀ ਚ ਹੀ ਪੜ੍ਹੇ
ਹਰ ਕੋਲ ਖੜਦੇ ਆ ਬਈਏ 2 3 ਨਾਲ
ਤੁਰੇ ਫੋਰਚੂਨਰ ਨੀ ਪਿੱਛੇ ਆਉਂਦੀ ਜੇਨ ਨਾਲ
ਕਿਸਨੂੰ ਮਿਲਣਾ ਐ ਕਦੋ ਅਮਾਨੇ ਕੋਲ ਸਲੌਟ ਆ ਨੀ
ਯਾਰਾ ਭਦੌਰਿਆ
ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ
ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ
ਤੇਰਾ ਯਾਰਾ ਭਦੌੜੀਆ ਭਦੌੜ ਪਿੰਡ ਗੋਤ ਆ