Move Your Car

Move Your Car

Hustinder, Jasmeen Akhtar, Savraj, And Ricky Khan

Альбом: Bhadauria
Длительность: 3:02
Год: 2024
Скачать MP3

Текст песни

ਵੇ ਮੈ ਪੜ੍ਹ ਦੀ Stanford
ਨੀ ਮੈ ਵੀ ਫਿਰਾਂ California
ਪਿੱਛੇ ਹੁਸਨ ਬਥੇਰਾ ਬਿੱਲੋ
ਪਰ ਕੁੜੀ ਨਿਰੀ ਮੋਰਨੀ ਆ
Imported ਆ ਡੱਬ ਲੱਗੇ ਮਿਤ੍ਰਾਂ ਏ ਨੇ ਨਾਲ ਸੱਬੇ
ਲਸ਼ਕਰ ਚਕੀ ਫਿਰੇ ਅੱਲੜ ਨੂ ਡਰ ਲੱਗੇ
ਕਚ ਦੇ ਸਮਾਨ ਵਾਂਗੂ ਸਾਂਭਲੁ
ਤੂ ਗਭਰੂ ਤੋੰ ਨਾ ਡਰ ਨਾ ਡਰ
ਵੇ ਗੱਡੀ ਥੋੜੀ ਗਾਹ ਕਰ ਗਾਹ ਕਰ
ਤੂ ਗੱਬਰੂ ਨੂ ਹਾਂ ਕਰ ਹਾਂ ਕਰ
ਵੇ ਗੱਡੀ ਥੋੜੀ ਗਾਹ ਕਰ ਗਾਹ ਕਰ
ਤੂ ਗਬਰੂ ਨੂ ਹਾਂ ਕਰ ਹਾਂ ਕਰ

ਸਾਰਾ ਜਗ ਸਾਡਾ ਜ਼ੋਰ ਬਿੱਲੋ ਜਾਨ ਦਾ
ਨੀ ਪੱਟਾਂ ਵਿਚ ਪੈਣ ਛੱਲੀਆਂ
ਅੱਜ ਲੱਗਣਾ ਕੱਲੀ ਨੇ ਤੇਰੇ ਸ਼ਹਿਰ ਚੋ
ਵੇ ਕੀਹਨੇ ਤੇਨੂ ਸੂਹਾਂ ਘੱਲੀਆਂ
ਓ ਕਹਿੰਦਾ ਗਲੀ ਗਲੀ ਜੱਟ ਦੀਆ 24/7 ਬਿੱਲੋ on call ਰਹੰਦਿਆ
ਨਾਮ ਗਭਰੂ ਦਾ ਓਹਨਾ ਕੋਲ ਪੁੱਛਲੀ ਨੀ ਜੋ ਬਿੱਲੋ ਤੇਰੇ ਨਾਲ ਰਹੰਦਿਆ
ਓਹ ਹੈਲੋ!!
ਲੱਕ ਉੱਤੇ ਕੀ ਦੱਸ ਭਾਲਦਾ
ਵੇ ਅੱਖ ਥੋੜੀ ਤਾਂ ਕਰ ਤਾਂ ਕਰ
ਤੂ ਗਬਰੂ ਨੂ ਹਾਂ ਕਰ ਹਾਂ ਕਰ
ਵੇ ਗੱਡੀ ਥੋੜੀ ਗਾਹ ਕਰ ਗਾਹ ਕਰ
ਤੂ ਗਬਰੂ ਨੂ ਹਾਂ ਕਰ ਹਾਂ ਕਰ
ਵੇ ਗੱਡੀ ਥੋੜੀ ਗਾਹ ਕਰ ਗਾਹ ਕਰ

ਏਦਾਂ ਨੀ ਪਟੋਲੇ ਹੁੰਦੇ ਪੱਟ ਵੇ ਤੂ ਜਿਹੜੇ ਫਿਰੇ ਕੰਮ ਕਰਦਾ
ਬਿੱਲੋ ਸਾਧਾ ਤੋੰ ਨੀ ਹੁੰਦਾ ਫੂਕ ਮਾਰਕੇ ਨੀ ਐਸਾ ਜੱਟ ਦਮ ਕਰਦਾ
ਕਿਤੇ ਚਲਜੁਗਾ ਫੇਰ ਮੇਰੀ ਅੱਖ ਚੋ ਵੇ ਉਡ ਜਾ ਗਾ ਫੂੰਕ ਕੇ
ਜੱਟ ਸੀਨੇ ਤੇ ਮਿਸਾਈਲ ਬਿੱਲੋ ਝਲਜੂ ਗੁਲਾਬੀ ਤੇਰੇ ਮੂੰਹ ਕਰਕੇ
ਪੱਟ ਦੁ ਇਸ਼ਕ ਤੇਨੂ ਜਡ ਚੋਂ
ਤੂ ਏਹਦੇ ਵਿੱਚ ਨਾ ਵੜ ਨਾ ਵੜ
ਤੂ ਗਭਰੂ ਨੂ ਹਾਂ ਕਰ ਹਾਂ ਕਰ
ਵੇ ਗੱਡੀ ਥੋੜੀ ਗਾਹ ਕਰ ਗਾਹ ਕਰ
ਤੂ ਗਭਰੂ ਨੂ ਹਾਂ ਕਰ ਹਾਂ ਕਰ
ਵੇ ਗੱਡੀ ਥੋੜੀ ਗਾਹ ਕਰ ਗਾਹ ਕਰ

ਹੋ ਮਿਤ੍ਰਾ ਲਈ worry ਨਾ ਤੂ ਕਰ ਨੀ ਖ਼ਿਆਲ ਪਹਿਲਾ ਸੁਣ ਜੱਟ ਦਾ
ਓਹ ਨਖਰੇ ਜੇ ਬਾਹਲੇ ਜੋ ਦਿਖੋਂਦੀਆਂ ਮੈ ਪਹਿਲਾ ਬਿੱਲੋ ਓਹ ਪੱਟ ਦਾ
ਹੋਣਗਿਆ ਹੋਰ ਜੋ ਤੂ ਪੱਟੀਆਂ ਵੇ ਓਹਨਾ ਵਿਚੋਂ ਨਾਰ ਕਿੱਥੇ ਆ
ਮੁੰਡਾ ਛੱਡ ਦੁ ਗਾ ਹਿੰਡ ਕਿਵੇਂ ਤੱਕਲਾ ਨੀ ਗੱਡੀ ਤੇ ਸਮਾਧ ਲਿਖਿਆ
ਰਿਕੀ ਖਾਨ ਹਾ ਜੇ ਤੂ ਸੁਣੀ ਵੇ ਅੱਜ ਜਿੱਦ ਨਾ ਕਰ ਨਾ ਕਰ
ਤੂ ਗਭਰੂ ਨੂ ਹਾਂ ਕਰ ਹਾਂ ਕਰ
ਵੇ ਗੱਡੀ ਥੋੜੀ ਗਾਹ ਕਰ ਗਾਹ ਕਰ
ਤੂ ਗਭਰੂ ਨੂ ਹਾਂ ਕਰ ਹਾਂ ਕਰ
ਵੇ ਗੱਡੀ ਥੋੜੀ ਗਾਹ ਕਰ ਗਾਹ ਕਰ
ਤੂ ਗਭਰੂ ਨੂ ਹਾਂ ਕਰ ਹਾਂ ਕਰ ਹਾਂ ਕਰ