Dil Ko Karaar Aaya (From "Sukoon")
Rajat Nagpal
3:52ਜੀਹਦੇ ਉੱਤੇ ਮਰਦੀ ਮੁੰਡੀਰ੍ਹ, ਮੁੰਡਿਆ ਮਰ ਗਈ ਆ ਉਹ ਕੁੜੀ ਤੇਰੀ look 'ਤੇ ਸੜਕਾਂ 'ਤੇ ਫਿਰੇ ਤੇਰੀ car ਲੱਭਦੀ ਲੱਭਦੀ ਨਹੀਂ ਕੁੜੀ ਜਿਹੜੀ Facebook 'ਤੇ Number ਨੂੰ ਛੱਡ, ਜੱਟਾ ਦਿਲ ਮੇਰਾ ਲੈ ਜਾ ਲੰਘ ਜਾਨੈ ਅੱਖ ਮੇਰੇ ਵੱਲ ਕਰਕੇ ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਮੰਨਿਆ ਮੈਂ rate ਤੇਰੇ high ਕਰਤੇ ਇੱਕ ਵਾਰੀ ਵੇਖ ਕੇ ਤਾਂ ਹੱਸ ਦਿਆ ਕਰ ਤੈਨੂੰ ਵੇਖੇ ਬਿਨਾਂ ਦਿਨ ਲੰਘਦਾ ਨਹੀਂ ਕਿੱਥੇ ਐ location ਤਾਂ ਦੱਸ ਦਿਆ ਕਰ ਮੁੰਡੇ ਮੇਰੇ ਪਿੱਛੇ, ਤੇਰੇ ਪਿੱਛੇ ਆਉਣਾ ਮੈਂ ਲਾ ਲੈ ਜ਼ੋਰ, ਤੈਨੂੰ ਆਪਣਾ ਬਣਾਉਣਾ ਮੈਂ Car 'ਚ ਬਿਠਾਕੇ ਤੈਨੂੰ ਗੇੜਾ ਲਾਉਣਾ ਮੈਂ ਕੁੜੀਆਂ ਨਾ' bet ਆਈ ਕੱਲ੍ਹ ਕਰਕੇ ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਤੇਰੇ ਕਦਮਾਂ 'ਚ ਉਹਨੇ ਦਿਲ ਧਰਿਆ ਠੋਕਰ 'ਤੇ ਜਿਹੜੀ ਕੁੜੀ ਸ਼ਹਿਰ ਰੱਖਦੀ Hoodie ਪਾ ਕੇ ਸ਼ਾਮੀਂ ਤੇਰੇ ਘਰ ਬਾਹਰ ਆਉਂਦੀ ਛੇਤੀ ਨਹੀਂ ਸੀ ਘਰੋਂ ਬਾਹਰ ਪੈਰ ਰੱਖਦੀ ਪੁੱਛ ਤਾਂ ਸਹੀ ਤੂੰ Babbu, "ਹਾਂ" ਕਹਵਾਂਗੀ ਲਾਏ ਹੋਏ paper ਮੈਂ ਰੋਕ ਲਵਾਂਗੀ ਜਾਂਦੀ ਨਹੀਂ Toronto, ਚੰਡੀਗੜ੍ਹ ਰਹਵਾਂਗੀ Already ਬੈਠੀ ਸਾਰੇ ਹੱਲ ਕਰਕੇ ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ ਗੱਲ ਤਾਂ ਜੱਟੀ ਨਾ' ਤੇਰੀ ਬਣੀ ਪਈ ਐ ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ