Amplifier (Slowed & Reverb)

Amplifier (Slowed & Reverb)

Inkol Trion

Длительность: 4:29
Год: 2023
Скачать MP3

Текст песни

ਕਾਲੀਆ ਬਾਰੀਆ ਵੇ ਗੱਡੀਆ ਨੂ ਮੈਂ ਲਾਵਾ
Speed ਮੈਂ 220 ਦੀ ਚਲਾਂ
ਏ police ਦੇ ਸਾਮਨੇ ਮੈਂ ਨਈ ਰੁਕਦਾ
I am a night rider
Breakਆ  ਮਾਰ ਮਾਰ ਟਾਇਯਰ ਦੀ ਮੈਂ ਚੀਖ਼ ਕਢ ਦਾ
ਸਾਰੇ ਲੋਕੀ ਤੱਕਦੇ ਵੀ ਕਿ ਹੋ ਗਿਆ
ਲੱਗਦਾ ਵੀ ਅੱਜ ਮੇਰਾ ਦਿਲ ਰੁਕ ਗਿਆ
ਓਹਨੂ ਮੈਂ ਪੁਛਦਾ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier

ਗੱਡੀ ਮੇਰੀ ਤੈਨੂੰ ਹੀ ਆਵਾਜ਼ ਮਾਰਦੀ
Black leather ਸੀਟਾਂ ਉੱਤੇ ਆ ਬਿਹ ਨੀ
ਤੈਨੂੰ ਵੇ ਮੈਂ ਸੈਰ ਕਰਾਵਾਂਗਾ ਵੇ ਨੀ
ਪੂਰੀ ਦੁਨੀਆ ਦੀ
ਕਿਹੰਦੀ  ਗਰਮੀ ਵੀ ਲਗਦੀ ਹੈ ਸੀਨੇ ਨੀ
ਪੀਝ ਗਈ ਵਿਹ ਕੂੜ੍ਤੀ ਪਸੀਨੇ ਦੀ
40 degree ਸੀਡੀ ਧੁੱਪ ਪੈਂਦੀ
On ਕਰਾ AC
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier

ਜਾਂਦੀ ਏ club ਦੱਸ ਤੇਰੇ ਕਿ ਇਰਾਦੇ (ਆਹਾ)
D.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ (ਅੱਛਾ)
ਲੈਜਾ ਮੈਂ ਲੈਜਾ ਤੈਨੂੰ  ਜਿਥੇ ਵ ਤੂੰ ਚਾਹਵੇ
ਇਕ ਵਾਰੀ ਆਵੇ mood ਬਣਾਵੇ
ਜਾਂਦੀ ਏ club ਦੱਸ ਤੇਰੇ ਕਿ ਇਰਾਦੇ (ਆਹਾ)
D.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ (ਅੱਛਾ)
ਲੈਜਾ ਮੈਂ ਲੈਜਾ ਤੈਨੂੰ  ਜਿਥੇ ਵ ਤੂੰ ਚਾਹਵੇ
ਇਕ ਵਾਰੀ ਆਵੇ mood ਬਣਾਵੇ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier fier fier
ਮੈਂ ਤੇਰਾ amplifier fier fier
ਮੈਂ ਤੇਰਾ amplifier fier fier
ਮੈਂ ਤੇਰਾ amplifier fier fier
ਮੈਂ ਤੇਰਾ amplifier fier fier