Dil Le Gayee
Jassi
4:53Move your body! Let’s party! Move your body! Let’s party! ਸਾਰਾ ਦਿਨ ਸੋਏ Full night ਯੇਹ ਜਾਗੇ ਸਾਰਾ ਦਿਨ ਸੋਏ Full night ਯੇਹ ਜਾਗੇ ਹਾਏ ਲਗਦੀ ਏ ਰਾਣੀ ਰਾਤ ਕਿ ਦਿਲ ਲੈ ਗਈ ਕੁੜੀ ਦਿਲ ਲੈ ਗਈ ਦਿਲ ਦਿਲ ਲੈ ਗਈ ਦਿਲ ਕੁੜੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਓ ਦਿਲ ਲੈ ਗਈ ਕੁੜੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਓ ਦਿਲ ਲੈ ਗਈ ਕੁੜੀ ਗੁਜਰਾਤ ਦੀ Move your body! Let’s party! Move your body! Let’s party! ਲੌਂਡੀ ਆ ਸ਼ਕੀਰਾ ਨਾਲੋਂ ਵੱਧ ਕੇ ਇਹ ਠੁਮਕੇ ਜਾਨ ਕੱਢ ਲੈਂਦੇ ਇਹਦੇ diamond ਝੁਮਕੇ ਮੇਰੇ diamond ਝੁਮਕੇ ਹਾਏ ਓ ਮੇਰੇ diamond ਝੁਮਕੇ ਹਾਏ ਲੌਂਡੀ ਆ ਸ਼ਕੀਰਾ ਨਾਲੋਂ ਵੱਧ ਕੇ ਇਹ ਠੁਮਕੇ ਜਾਨ ਕੱਢ ਲੈਂਦੇ ਇਹਦੇ diamond ਝੁਮਕੇ ਓ ਸਾਰਾ floor ਹਿਲਾਦੁ ਅੱਗ ਲਗਾੜੁ ਸਾਰਾ floor ਹਿਲਾਦੁ ਅੱਗ ਲਗਾੜੁ ਦਿਲ ਕੁੜੀ ਦਿਲ ਲੈ ਗਈ ਕੁੜੀ ਓਏ ਦਿਲ ਲੈ ਗਈ ਦਿਲ ਦਿਲ ਲੈ ਗਈ ਦਿਲ ਕੁੜੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਓ ਦਿਲ ਲੈ ਗਈ ਕੁੜੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਓ ਦਿਲ ਲੈ ਗਈ ਕੁੜੀ ਗੁਜਰਾਤ ਦੀ ਹਾਹਾ Hey! ਕੈਮ ਛੋ ਮਜਾ ਮਾਂ ਛੋ ? ਆਜਾ ਰੇ ਆਜਾ ਚੋਰੀ ਸੁਨ੍ਣ ਮੇਰਾ ਹਾਲ ਪਾਰ੍ਟੀ ਮੇਂ ਬਿਜ਼ੀ ਰਹਣ ਮੈਂ ਤੋਹ ਪੂਰਾ ਸਾਲ ਡੈਡੀ ਜੀ ਰਹੇ ਫੁੱਲ ਪਰੇਸਾਨ ਮੇਰੇ ਤੇ ਮਮ੍ਮੀ ਜੀ ਬੋਲੇ ਘਰ ਆਜਾ ਮੇਰੇ ਲਾਲ I I don’t wanna go home ਕਿਉਕਿ I’m ਟੱਲੀ ਪੂਰੀ ਬੋਤਲ ਪੀਏ ਬਿਨਾ ਮਿਲੇ ਨਾ ਤਸੱਲੀ ਐਸੇ ਮੈਂ ਤੂ ਹੀ ਬਤਾ ਕੌਣ ਜਾਏ ਘਰ ਬੇਬੀ ਤੇਰੇ ਜੈਸੀ ਕੂਡੀ ਜਬ ਮਿਲ ਜਾਏ ਕੱਲੀ ਉੱਪਰ ਸੇ ਬਸ ਬੋਲਦੇ ਜੋ ਕੇਮ ਚੋ ਕੇਮ ਚੋ ਸੁਨ੍ਣ ਕੇ ਹਾਰ੍ਟ ਵਾਲੀ ਬੀਟ ਬਢ ਜਾਤੀ ਆਏ ਆਂਖੋਂ ਮੈਂ ਆਂਖੇ ਡਾ ਲ ਕੇ ਜੋ ਪੀਲਾ ਦੇ ਪੇਗ ਬਾਇ ਗੋਦ ਦਾਰੂ ਯੇਹ ਡਬਲ ਚਢ ਜਾਤੀ ਏ ਡਬਲ ਚਢ ਜਾਤੀ ਏ.. Night club ਜਾ ਕੇ ਕਰੇ ਜਦੋਂ dance ਮੁੰਡੇ ਅਖਾਂ ਵਿਚ ਅਖਾਂ ਪਾਕੇ ਕਰਦੇ romance ਓ ਜਦੋਂ ਕਰਦੀ ਆ dance ਓ ਮੁੰਡੇ ਕਰਦੇ romance ਹਾਏ Night club ਜਾ ਕੇ ਕਰੇ ਜਦੋਂ dance ਮੁੰਡੇ ਅਖਾਂ ਵਿਚ ਅਖਾਂ ਪਾਕੇ ਕਰਦੇ romance ਕਭੀ ਲਗਤੀ ਹੂ Rum ਕਭੀ AK ਬੰਬ ਹੋ ਕਭੀ ਲਗਤੀ ਹੂ Rum ਕਭੀ AK ਬੰਬ ਕਭੀ ਬੋਤਲ ਦੇਸੀ ਸ਼ਰਾਬ ਕਿ ਓ ਦਿਲ ਲੈ ਗਈ ਕੁੜੀ ਓਏ ਦਿਲ ਲੈ ਗਈ ਦਿਲ ਦਿਲ ਲੈ ਗਈ ਦਿਲ ਕੁੜੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਓ ਦਿਲ ਲੈ ਗਈ ਕੁੜੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਓ ਦਿਲ ਲੈ ਗਈ ਕੁੜੀ ਗੁਜਰਾਤ ਦੀ Move your body! ਦਿਲ ਲੈ ਗਈ Let’s party! ਦਿਲ ਲੈ ਗਈ Move your body! ਦਿਲ ਲੈ ਗਈ Let’s party! ਦਿਲ ਲੈ ਗਈ