Munda Si Koole Pat Warga
Ramesh Rangila, Surinder Kaur
3:08ਕਾਲਾ ਸ਼ਾਹ ਕਾਲਾ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਹੈ ਸਰਦਾਰ ਗੋਰਿਆਂ ਨੂੰ ਦੱਫਾ ਕਰੋ ਗੋਰਿਆਂ ਨੂੰ ਦੱਫਾ ਕਰੋ ਮੈ ਆਪ ਪਿਤਲੇ ਦੀ ਤਾਰ ਕਾਲਾ ਸ਼ਾਹ ਕਾਲਾ ਕਾਲਾ ਗੁੜ ਦੇਸੀ ਮੈ ਖਾਸਾ ਟਿਕੜੇ ਨਾਲ ਰਸਾ ਲਿਆਈ ਦੇਸੀ ਰਸਾ ਲਿਆਈ ਦੇਸੀ ਪਿੰਗ ਪਾਣਾ ਪੀਪਲੇ ਨਾਲ ਹੁਲਾਰਾ ਤਾਂ ਲੈਣਾ ਹੁਲਾਰਾ ਤਾਂ ਲੈਣਾ ਜੇ ਕਾਲਾ ਚੜ੍ਹਿਆ ਨਾਲ ਕਾਲਾ ਸ਼ਾਹ ਕਾਲਾ ਸਸੜੀਏ ਤੇਰੇ ਪੰਜ ਪੁੱਤਰ ਦੋ ਐਬੀ ਦੋ ਸ਼ਰਾਬੀ ਸਸੜੀਏ ਤੇਰੇ ਪੰਜ ਪੁੱਤਰ ਦੋ ਐਬੀ ਦੋ ਸ਼ਰਾਬੀ ਜਿਹੜਾ ਮੇਰੇ ਹਾਣ ਦਾ ਉਹ ਖਿੜਿਆ ਫੁੱਲ ਗੁਲਾਬੀ ਕਾਲਾ ਸ਼ਾਹ ਕਾਲਾ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਹੈ ਸਰਦਾਰ ਗੋਰਿਆਂ ਨੂੰ ਦੱਫਾ ਕਰੋ ਗੋਰਿਆਂ ਨੂੰ ਦੱਫਾ ਕਰੋ ਮੈ ਆਪ ਪਿਤਲੇ ਦੀ ਤਾਰ ਕਾਲਾ ਸ਼ਾਹ ਕਾਲਾ ਸਸੜੀਏ ਤੇਰੇ ਪੰਜ ਪੁੱਤਰ ਦੋ ਦੇਵਰ ਤੇ ਦੋ ਜੇਠ ਸਸੜੀਏ ਤੇਰੇ ਪੰਜ ਪੁੱਤਰ ਦੋ ਦੇਵਰ ਤੇ ਦੋ ਜੇਠ ਜਿਹੜਾ ਮੇਰੇ ਹਾਣ ਦਾ ਉਹ ਚਲਾ ਗਿਆ ਪਰਦੇਸ ਕਾਲਾ ਸ਼ਾਹ ਕਾਲਾ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਹੈ ਸਰਦਾਰ ਗੋਰਿਆਂ ਨੂੰ ਦੱਫਾ ਕਰੋ ਗੋਰਿਆਂ ਨੂੰ ਦੱਫਾ ਕਰੋ ਮੈ ਆਪ ਪਿਤਲੇ ਦੀ ਤਾਰ ਕਾਲਾ ਸ਼ਾਹ ਕਾਲਾ ਸਸੜੀਏ ਤੇਰੇ ਪੰਜ ਪੁੱਤਰ ਦੋ ਟੀਨ ਦੋ ਕਨੱਸਤਰ ਸਸੜੀਏ ਤੇਰੇ ਪੰਜ ਪੁੱਤਰ ਦੋ ਟੀਨ ਦੋ ਕਨੱਸਤਰ ਜਿਹੜਾ ਮੇਰੇ ਹਾਣ ਦਾ ਉਹ ਚਲਾ ਗਿਆ ਹੈ ਦਫਤਰ ਕਾਲਾ ਸ਼ਾਹ ਕਾਲਾ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਹੈ ਸਰਦਾਰ ਗੋਰਿਆਂ ਨੂੰ ਦੱਫਾ ਕਰੋ ਗੋਰਿਆਂ ਨੂੰ ਦੱਫਾ ਕਰੋ ਮੈ ਆਪ ਪਿਤਲੇ ਦੀ ਤਾਰ ਕਾਲਾ ਸ਼ਾਹ ਕਾਲਾ