Ranjha (Sid X Kiara Wedding Version)

Ranjha (Sid X Kiara Wedding Version)

Jasleen Royal, Anvita Dutt, Shraddha Sehgal, Prerna Arora, And Ashwani Basoya

Длительность: 1:59
Год: 2024
Скачать MP3

Текст песни

ਮੰਗਿਆ ਤੇਰੇ ਤੋਂ, ਰੱਬਾ
ਰੱਬਾ, ਮੈਨੂੰ ਤੂੰ ਮਿਲਿਆ
ਜੱਗ ਲਗਦਾ ਮਹਿਕਾ-ਮਹਿਕਾ
ਮਹਿਕਾ ਗੁਲਸ਼ਨ ਹਾਂ ਖਿਲਿਆ

ਸੁਣ ਮਾਹੀ, ਸੁਣ ਵੇ ਰਾਂਝਾ, ਆਜਾ ਹੁਣ, ਦਰ 'ਤੇ ਆਜਾ
ਤੇਰੇ ਮੈਂ ਘਰ ਹੈ ਜਾਣਾ, ਆਜਾ-ਆਜਾ (ਰਾਂਝਣਾਂ)
ਤੇਰੇ ਲਈ ਸੱਭ ਮੈਂ ਛੱਡਿਆ, ਸੰਗ ਤੇਰੇ ਮੈਂ ਤਾਂ ਜਾਣਾ
ਸੁਣ ਮਾਹੀ, ਸੁਣ ਵੇ ਰਾਂਝਾ, ਆਜਾ-ਆਜਾ (ਰਾਂਝਣਾਂ)

ਓ, ਮੇਰਾ ਢੋਲਾ ਵੇ ਆਇਆ, ਢੋਲਾ
ਮੇਰਾ ਢੋਲਾ ਵੇ ਆਇਆ, ਢੋਲਾ
ਮੇਰਾ ਢੋਲਾ ਵੇ ਆਇਆ, ਢੋਲਾ
ਮੇਰਾ ਢੋਲਾ ਵੇ ਆਇਆ, ਢੋਲਾ

ਓ, ਰੱਬਾ, ਮੰਨ ਲੈ ਦੁਆਵਾਂ, ਜ਼ਿੰਦੜੀ ਨਾਲ਼ ਗੁਜ਼ਾਰਾਂ
ਓ, ਰੱਬਾ, ਮੰਨ ਲੈ ਦੁਆਵਾਂ, ਜ਼ਿੰਦੜੀ ਨਾਲ਼ ਗੁਜ਼ਾਰਾਂ
ਹੱਥਾਂ ਦੀ ਇਹ ਮਹਿੰਦੀ, ਖ਼ੁਸ਼ੀਆਂ ਨਾਲ਼ ਸਜਾਵਾਂ
ਹੱਥਾਂ ਦੀ ਇਹ ਮਹਿੰਦੀ, ਖ਼ੁਸ਼ੀਆਂ ਨਾਲ਼ ਸਜਾਵਾਂ

ਸੁਣ ਮਾਹੀ, ਸੁਣ ਵੇ ਰਾਂਝਾ, ਆਜਾ ਹੁਣ, ਦਰ 'ਤੇ ਆਜਾ
ਆਜਾ ਹੁਣ, ਦਰ 'ਤੇ ਆਜਾ, ਆਜਾ-ਆਜਾ, ਆਜਾ-ਆਜਾ