Scorpio (Feat. Dhillon Preet)

Scorpio (Feat. Dhillon Preet)

Jass Bajwa

Альбом: Scorpio
Длительность: 3:41
Год: 2020
Скачать MP3

Текст песни

Yeah Yeah

Mxrci

Yeah its your first choice
ਕਈਆਂ ਕੋਲ ਚਿੱਟੀਆਂ ਤੇ ਕਈਆਂ ਕੋਲ ਕਾਲੀਆਂ
ਕੱਢ ਕੇ ਪਿੰਡਾਂ ਚੋਂ ਚੰਡੀਗੜ੍ਹ ਵੱਲ ਪਾ ਲਈਆਂ
ਕੱਢ ਕੇ ਪਿੰਡਾਂ ਚੋਂ ਚੰਡੀਗੜ੍ਹ ਵੱਲ ਪਾ ਲਈਆਂ
ਕਈਆਂ ਕੋਲ ਚਿੱਟੀਆਂ ਤੇ ਕਈਆਂ ਕੋਲ ਕਾਲੀਆਂ
ਕੱਢ ਕੇ ਪਿੰਡਾਂ ਚੋਂ ਚੰਡੀਗੜ੍ਹ ਵੱਲ ਪਾ ਲਈਆਂ
ਹੋ ਲਾਕੇ ਅੱਖਾਂ ਉੱਤੇ ਰੱਖਦੇ Dior ਗੱਬਰੂ
ਫੀਮ ਡੱਬੀ ਵਿਚ ਰੱਖਦੇ pure ਗੱਬਰੂ
ਪੂਰੇ ਸ਼ੌਂਕ ਨਾਲ ਕੱਢ ’ਦੇ ਆ ਟੌਰ ਗੱਬਰੂ
ਤੇ ਪਾਉਂਦੇ ਕੁੜਤੇ ਪਜਾਮੇ ਨਾਲ ਬੂਟ ਗੋਰੀਏ
Touch ਸਰਦਾਰੀ ਰੀਝਾਂ ਨਾਲ ਐ ਸ਼ਿੰਗਾਰੀ
ਕਰੇ ਜੱਟਾਂ ਨੂੰ Scorpio suit ਗੋਰੀਏ
22 inch ਐ alloy ਸੰਦ ਡੱਬਾਂ ਨਾਲ ਲਾਏ
ਵਿਚ ਪਿੰਡਾਂ ਵਾਲੇ ਬੈਠੇ ਜੱਟ ਬੂਟ ਗੋਰੀਏ
ਹੋ ਪੱਕਾ route ਗੋਰੀਏ
ਨੀ ਗੇੜੀ route ਗੋਰੀਏ
ਹੋ ਜੱਟ rude ਗੋਰੀਏ

ਜਾਇਜ ਵੀ ਰੱਖੇ ਆ ਤੇ ਨਜਾਇਜ ਵੀ ਰੱਖੇ ਆ
ਪਿੰਡ ਵੇਖਣੇ ਤਾਂ ਆਜੀ ਛੋਟੂ ਅਸਲੇ
ਪਾਈਆਂ ਸ਼ਰੇਆਮ ਮੰਜਿਆਂ ਤੇ ਰਹਿਣ ਰਫਲਾਂ
ਤੇ ਰੌਂਦ ਰੱਖਦੇ ਆਂ ਪਾਕੇ ਵਿਚ ਤਸਲੇ
ਪਰ ਆਪਣੇ ਬੰਦੇ ਤੇ ਕਦੇ ਹਵਾ ਨੀ ਕਰੀ
ਪੀਕੇ ਦਾਰੂ ਹੱਥ ਵਿਚ ਕਦੇ gun ਨੀ ਫੜੀ
ਸਾਡਾ ਜੀਹਦੇ ਨਾਲ ਵੈਰ ਓਹਦੇ ਬਹਿ ਜਾਈਏ ਜੜੀ
ਤੇ ਕੱਢੇ ਕਈਆਂ ਦੇ ਟਿਕਾ ਕੇ ਅਸੀ ਭੂਤ ਗੋਰੀਏ
Touch ਸਰਦਾਰੀ ਰੀਝਾਂ ਨਾਲ ਐ ਸ਼ਿੰਗਾਰੀ
ਕਰੇ ਜੱਟਾਂ ਨੂੰ Scorpio suit ਗੋਰੀਏ
22 inch ਐ alloy ਸੰਦ ਡੱਬਾਂ ਨਾਲ ਲਾਏ
ਵਿਚ ਪਿੰਡਾਂ ਵਾਲੇ ਬੈਠੇ ਜੱਟ ਬੂਟ ਗੋਰੀਏ
ਹੋ ਪੱਕਾ route ਗੋਰੀਏ
ਨੀ ਗੇੜੀ route ਗੋਰੀਏ
ਹੋ ਜੱਟ rude ਗੋਰੀਏ

Farmer ਬੰਦੇ ਆਂ ਤੇ ਫ਼ਸਲਾਂ ਦੇ ਧੰਦੇ ਆਂ
ਪੰਜਾਬੀ ਵਿਚ ਕਹਿੰਦੇ ਜ਼ਿਮੀਦਾਰ ਨੀ
ਘੋੜੇ ਸ਼ੌਂਕ ਨਾਲ ਪਾਲੇ
ਤਿੱਖੇ ਤਿੱਖੇ ਕੰਨਾਂ ਵਾਲੇ
ਤਿੰਨ ਨੁਕਰੇ ਤੇ ਮਾਰਵਾੜੀ ਚਾਰ ਨੀ
ਮੇਹਰ ਬਾਬੇ ਦੀ ਆ ਕੰਮ ਪੂਰਾ peak ਬੱਲੀਏ
ਸੰਦ ਸਾਰੇ ਘਰੇ ਰੱਖੇ antique ਬੱਲੀਏ
ਹੋ ਜੱਸੇ ਜੱਟ ਹੁਣੀ ਬੰਦੇ ਆ unique ਬੱਲੀਏ
ਨੀ ਪਤਾ ਕਰ ਲਈ ਕਿਤੋਂ ਨਾ ਗੱਲ ਝੂਠ ਗੋਰੀਏ
Touch ਸਰਦਾਰੀ ਰੀਝਾਂ ਨਾਲ ਐ ਸ਼ਿੰਗਾਰੀ
ਕਰੇ ਜੱਟਾਂ ਨੂੰ Scorpio suit ਗੋਰੀਏ
22 inch ਐ alloy ਸੰਦ ਡੱਬਾਂ ਨਾਲ ਲਾਏ
ਵਿਚ ਪਿੰਡਾਂ ਵਾਲੇ ਬੈਠੇ ਜੱਟ ਬੂਟ ਗੋਰੀਏ
ਹੋ ਪੱਕਾ route ਗੋਰੀਏ
ਨੀ ਗੇੜੀ route ਗੋਰੀਏ
ਹੋ ਜੱਟ rude ਗੋਰੀਏ
ਓਏ ਜੱਟਾਂ ਦੇ ਘਰੇ ਜੰਮੇ ਤੇ
ਪਿੰਡਾਂ ਦੇ ਜਾਏ ਆਂ
ਤਾਈਓਂ ਅੱਜ ਤੱਕ ਜੱਸੇ ਜੱਟ ਨੇ
ਗਾਣੇ ਵੀ ਪਿੰਡਾਂ ਵਾਲਿਆਂ ਦੇ ਗਾਏ ਆਂ
ਵੇਹੜੇ ਵਿਚ ਖੜ ’ਦੇ ਫੋਰਡ John Deere
ਸਵਰਾਜ ਸੋਨਾਲੀਕਾ ਤੇ ਅਰਜੁਨ ਵੈਲੀ ਆ
ਆ ਕਾਰਾਂ ਕੂਰਾਂ ਤਾਂ ਨਿੱਕੇਆ
ਹੋਰ ਵੀ ਬਥੇਰੀਆਂ ਤੁਰੀਆਂ ਫਿਰਦੀਆਂ
ਪਰ Scorpio ਕਹਿੰਦੇ ਪਿੰਡਾਂ ਵਾਲਿਆਂ ਦੀ ਪਸੰਦ ਪਹਿਲੀ ਆ
ਨਿੱਕੇਆ ਪਹਿਲੀ ਆ