Yes Or No
Jass Manak
3:15ਹੋ ਇੱਕ ਓਦੇ ਨੈਣ ਨੀ ਜਾਣ ਕੱਢ ਲੈਣ ਨੀ ਬੁੱਲ ਤਾਂ ਕੁਜ ਕਿਹੰਦੇ ਨਾ ਨੈਣ ਸਬ ਕਹਿਣ ਨੀ ਹੋ ਇੱਕ ਓਦੇ ਨੈਣ ਨੀ ਓ ਹੋ ਜਾਣ ਕੱਢ ਲੈਣ ਨੀ ਆ ਹਾ ਬੁੱਲ ਤਾਂ ਕੁਜ ਕਿਹੰਦੇ ਨਾ ਓ ਹੋ ਨੈਣ ਸਬ ਕਹਿਣ ਨੀ ਆ ਹਾ ਹੋ ਓਹਨੇ suit ਏ ਕਾਲਾ ਪਾ ਲੇਯਾ ਗੋਰੇ ਰੰਗ ਤੇ ਹਾਏ ਨੀ ਗੋਰੇ ਰੰਗ ਤੇ ਓਹਦੀ ਹਿਰਨੀ ਵਰਗੀ ਚਾਲ ਨੇ ਮੁੰਡੇ ਟੰਗ ਤੇ ਹਾਏ ਨੀ ਮੁੰਡੇ ਟੰਗ ਤੇ ਹੋ ਤੇਰੀ ਗਲ ਵਿਚ ਪੈਂਦੇ Dimple ਦੇ ਸਾਰੇ fan ਨੀ ਹੋ ਇੱਕ ਓਦੇ ਨੈਣ ਨੀ ਹੋ ਇੱਕ ਓਦੇ ਨੈਣ ਨੀ ਜਾਣ ਕੱਢ ਲੈਣ ਨੀ ਹੋ ਇੱਕ ਓਦੇ ਨੈਣ ਨੈਣ ਨੈਣ ਪ੍ਯਾਰ ਮੈਨੂ ਹੋ ਗਯਾ ਏ ਮੇਰਾ ਸਬ ਖੋ ਗਯਾ ਏ ਜਿਸ ਦਿਨ ਦਾ ਸਾਨੂ ਤੱਕੇਆ ਏ ਮਰਜਾਣੀ ਨੇ ਮਰਜਾਣੀ ਨੇ ਮਰਜਾਣੀ ਨੇ ਪ੍ਯਾਰ ਮੈਨੂ ਹੋ ਗਯਾ ਏ ਮੇਰਾ ਸਬ ਖੋ ਗਯਾ ਏ ਜਿਸ ਦਿਨ ਦਾ ਸਾਨੂ ਤੱਕੇਆ ਏ ਮਰਜਾਣੀ ਨੇ ਹੋ ਓਹਨੇ ਮੇਰਾ ਨਾਹ ਲਿਖਾ ਲੇਯਾ ਗੋਰੇ ਗੁਟ ਤੇ ਹਾਏ ਨੀ ਗੋਰੇ ਗੁਟ ਤੇ ਹੋ ਨਾਲੇ make up shake up ਲਾ ਲੇਯਾ ਗੋਰੇ ਮੁਖ ਤੇ ਹਾਏ ਨੀ ਗੋਰੇ ਮੁਖ ਤੇ ਤੈਨੂ ਤੱਕਦੇ ਮੁੰਡੇ ਮੋੜਾਂ ਤੇ ਖੜ੍ਹੇ ਰੈਣ ਨੀ ਹੋ ਇੱਕ ਓਦੇ ਨੈਣ ਨੀ ਹੋ ਇੱਕ ਓਦੇ ਨੈਣ ਨੀ ਜਾਣ ਕੱਢ ਲੈਣ ਨੀ ਹੋ ਇੱਕ ਓਦੇ ਨੈਣ ਨੈਣ ਨੈਣ ਮੇਰੇ ਦਿਲ ਤੇ ਰਾਜ ਏ ਕਰਦੀ ਨਾ ਦੇਖੀ ਓਹਦੇ ਵਰਗੀ ਮੇਰੇ ਦਿਲ ਵਿਚ ਓਹਦਾ ਘਰ ਜਿਹਦੇ ਵਿਚ ਰਿਹੰਦੀ ਏ ਹਾਂ ਹਾਂ ਹਾਂ ਮੇਰੇ ਦਿਲ ਤੇ ਰਾਜ ਏ ਕਰਦੀ ਨਾ ਦੇਖੀ ਓਹਦੇ ਵਰਗੀ ਮੇਰੇ ਦਿਲ ਵਿਚ ਓਹਦਾ ਘਰ ਜਿਹਦੇ ਵਿਚ ਰਿਹੰਦੀ ਏ ਹੁੰਨ ਕਿੰਨਾ ਓਹਨੂ ਚਾ ਲੇਯਾ ਮੇਰੇ ਦਿਲ ਨੇ ਹਾਏ ਨੀ ਮੇਰੇ ਦਿਲ ਨੇ ਮੈਨੂ ਚੱਕਰਾਂ ਦੇ ਵਿਚ ਪਾ ਲੇਯਾ ਓਹਦੇ ਤਿਲ ਨੇ ਥੋਡੀ ਦੇ ਓਹਦੇ ਤਿਲ ਨੇ ਮੇਰੀ Range Rover ਦੇ ਗੇੜੇ ਓਦੇ ਤੇ ਰੈਣ ਨੀ ਹੋ ਇੱਕ ਓਦੇ ਨੈਣ ਨੀ ਹੋ ਇੱਕ ਓਦੇ ਨੈਣ ਨੀ ਜਾਣ ਕੱਢ ਲੈਣ ਨੀ ਹੋ ਇੱਕ ਓਦੇ ਨੈਣ ਨੈਣ ਨੈਣ