Naah
Jass Manak
3:06ਓ ਓ ਤੈਨੂੰ ਪਤਾ ਹੈ ਮੈਂ ਤੈਨੂੰ ਛੱਡ ਨਹੀਂ ਸਕਦਾ ਦਿਲ ਆਪਣੇ ਚੋਂ ਤੈਨੂੰ ਕੱਢ ਨਹੀਂ ਸਕਦਾ ਤੈਨੂੰ ਪਤਾ ਹੈ ਮੈਂ ਤੈਨੂੰ ਛੱਡ ਨਹੀਂ ਸਕਦਾ ਦਿਲ ਆਪਣੇ ਚੋਂ ਤੈਨੂੰ ਕੱਢ ਨਹੀਂ ਸਕਦਾ ਓ ਜਾਨ ਜਾਨ ਕੇ ਸਟਾਉਣੀ ਐ ਮੈਨੂੰ ਕਿਉਂਕਿ ਮੈਂ ਪਿਆਰ ਕਰਦਾ ਤੂੰ ਤਾਂ ਹੀ ਸਟਾਉਣੀ ਐ ਮੈਨੂੰ ਕਿਉਂਕਿ ਮੈਂ ਪਿਆਰ ਕਰਦਾ ਤੂੰ ਤਾਂ ਹੀ ਸਟਾਉਣੀ ਐ ਮੈਨੂੰ ਕਿਉਂਕਿ ਮੈਂ ਪਿਆਰ ਕਰਦਾ ਓ ਓ ਮੈਨੂੰ ਦਿਲ ਦੀ ਕਰੇ ਨਾ ਕੋਈ ਗੱਲ ਵੀ ਨੀ ਕਹਿੰਦੀ ਸਾਨੂੰ ਦਿਨ ਵਿੱਚੋਂ ਮੈਨੂੰ ਦੋ ਪਾਲ ਵੀ ਨੀ ਦਿੰਦੀ ਆ ਓ ਮੈਨੂੰ ਦਿਲ ਦੀ ਕਰੇ ਨਾ ਕੋਈ ਗੱਲ ਵੀ ਨੀ ਕਹਿੰਦੀ ਸਾਨੂੰ ਦਿਨ ਵਿੱਚੋਂ ਮੈਨੂੰ ਦੋ ਪਾਲ ਵੀ ਨੀ ਦਿੰਦੀ ਦੂਰ ਜਾਨ ਕੇ ਹਟਾਉਣੀ ਐ ਮੈਨੂੰ ਕਿਉਂਕਿ ਮੈਂ ਪਿਆਰ ਕਰਦਾ ਤੂੰ ਤਾਂ ਹੀ ਸਟਾਉਣੀ ਐ ਮੈਨੂੰ ਕਿਉਂਕਿ ਮੈਂ ਪਿਆਰ ਕਰਦਾ ਤੂੰ ਤਾਂ ਹੀ ਸਟਾਉਣੀ ਐ ਮੈਨੂੰ ਕਿਉਂਕਿ ਮੈਂ ਪਿਆਰ ਕਰਦਾ ਓ ਓ ਓ