Raule
Jassa Dhillon
3:16ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਨਾਲ ਮੇਰੇ ਗਲ ਕਰ ਕੋਲ ਮੇਰੇ ਖੜ ਕੇ ਕਾਲੇਯਾ ਨੈਨਾ ਤੇ ਅਖਾਂ ਲਾਲ ਪਾ ਕੇ ਦੇਖ ਲੈ ਜ਼ਾਨ ਮੇਰੀ ਨਿਕਲੇ ਦੁਣਾਲੀ ਤੇਰੀ ਫੜਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਤੂ ਬਡਾ ਮਸ਼ਹੂਰ ਵੇ ਨਿੱਰਾ ਹੀ ਤੂ ਨੂਰ ਵੇ ਮਿਠਾ ਬਡਾ ਲੱਗਦਾ ਘੂਰ ਦਾ ਸਰੂਰ ਵੇ ਰਾਹ ਜਿਥੇ ਹੋਣ ਨਾ ਖਤਮ ਲੇਜਾ ਦੂਰ ਵੇ ਸੁਣ ਮੇਰੇ ਵੇਲਿਆ ਮੈਂ ਹੋਈ ਮਜਬੂਰ ਵੇ ਰੁਕ ਰੁਕ ਸਾਹ ਚਲਦੇ (ਸਾਹ ਚਲਦੇ) ਇਸ਼੍ਕ਼ ਵਿਚ ਵੜਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਜਦੋਂ ਕੀਤੇ ਸੁਣਦੇ, ਆਵਾਜ ਕੰਨ fire ਦੀ ਵੇ ਓਸੇ ਵੇਲੇ ਕਰਦੀ ਦੁਆ ਮੈਂ ਤੇਰੀ ਖੈਰ ਦੀ ਵੇ ਯਾਰੀ ਤੇਰੀ ਤੇਵੇਆ ਨਾ ਗਿਣਤੀ ਨਾ ਵੈਰ ਦੀ ਵੇ ਤੌਰ ਤੇਰੀ ਦੇਖ ਕੇ ਮੰਡੀਰ ਸਡੇ ਸ਼ਿਅਰ ਦੀ ਦਿਲ ਬਡਾ ਡਰਦਾ ਸਮਾਨ ਤੇਰੇ ਫੜਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਪ੍ਯਾਰ ਬੋਲਦਾ ਏ ਜੱਟਾ ਹੋ ਨਖਰੋ ਦਾ ਸਾਵਲਾ ਹੀ ਰੰਗ ਵੇ ਹੋ ਨਖਰੋ ਦੀ ਤੂ ਹੀ ਬੱਸ ਮੰਗ ਵੇ ਅੱਡ ਤੇਰੀ ਜੱਸਾ ਯਾ ਵੇ ਹੋਰਾ ਨਾਲੋ ਗਲ ਕੱਡਾ ਕਿਵੇਈਂ ਦਿਨ ਮੇਰਾ ਲੰਗਦਾ ਨੀ ਪਲ ਨਬੇਡ ਸਾਰਾ ਮਸਲਾ ਤੇ ਕਰ ਕੋਈ ਹਲ ਸਾਂਭ ਲੂ ਜਮਾਨਾ ਸਾਰਾ ਨਾਲ ਮੇਰੀ ਚਲ ਖੋਲਉ ਤੇਰੇ ਰੱਬ ਤੋਂ (ਰੱਬ ਤੋਂ) ਲੇਖਾਂ ਦੇ ਨਾਲ ਲਡ਼ ਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਸਿਰ ਤੇਰਾ ਪ੍ਯਾਰ ਬੋਲਦਾ ਏ ਜੱਟਾ ਚੜ ਕੇ ਪ੍ਯਾਰ ਬੋਲਦਾ ਏ ਜੱਟਾ ਚੜ ਕੇ