Maula
Jind Dhillon
2:46ਕੇਹੜਾ ਉੱਡਣਾ ਤੇ ਕੇਹੜਾ ਸੱਪ ਜ਼ਹਰੀ ਮਿੱਠੀਏ ਕੇਹੜਾ ਯਾਰ ਆ ਤੇ ਕੇਹੜਾ ਸਾਡਾ ਵੈਰੀ ਮਿੱਠੀਏ ਕੇਹੜਾ ਗੁੱਸੇ ਖੋਰ ਕੇਹੜਾ ਬੰਦਾ ਲਹਿਰੀ ਮਿੱਠੀਏ ਨੀ ਕੇਹੜਾ ਖਰੀਆ ਤੇ ਕੇਹੜਾ ਬਦਨਾਮੀ ਕਰਦਾ ਹੋ 2 4 ਬੰਦਿਆਂ ਨੂ ਛੱਡਕੇ ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ ਹੋ 2 4 ਬੰਦਿਆਂ ਨੂ ਛੱਡਕੇ ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ ਹੋ ਕਈ ਨਾਲ ਹੁੰਦੇ ਆ ਨੀ ਮਾਨ ਲਈ ਤਿਆਰ ਕਈ ਸਾਲੇ ਹੁੰਦੇ ਕੱਲੀ ਲਾਣ ਲਈ ਤਿਆਰ ਡੱਬ ਨਾਲ ਰੱਖਾਂ ਮੈਂ ਵੀ ਤੰਗਕੇ ਰਕਾਨੇ ਜਿਹੜਾ 24/7 ਹੁੰਦਾ ਬੰਦਾ ਖਾਣ ਲਈ ਤਿਆਰ ਹੋ ਦਿਨੇ ਦਿਨੇ ਮਸਲੇ ਨਬੇੜਕੇ ਨੀ ਸਾਡਾ ਸੋਹਣੀਏ ਚੁਬਾਰਾ ਨਿੱਤ ਸ਼ਾਮੀ ਭਰਦਾ ਹੋ 2 4 ਬੰਦਿਆਂ ਨੂ ਛੱਡਕੇ ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ ਹੋ 2 4 ਬੰਦਿਆਂ ਨੂ ਛੱਡਕੇ ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ ਹੋ ਗੱਜਦੇ ਗੱਜਦੇ ਗੱਜਦੇ ਗੱਜਦੇ ਗੱਜਦੇ ਗੱਜਦੇ ਨੀ ਜੱਟ ਮੌੜੇ ਗੇਹੜੇ ਅੱਡਦੇ ਠੁੱਕ ਗਿੱਟੇਆ ਨੂ ਲਾ ਲਾ ਕੇ ਭੱਜਦੇ ਨੀ ਜੱਟ ਮੌੜੇ ਗੇਹੜੇ ਅੱਡਦੇ ਠੁੱਕ ਗਿੱਟੇਆ ਨੂ ਲਾ ਲਾ ਕੇ ਭੱਜਦੇ ਹੋ ਸਾਨੂੰ ਵਾਲਿਆ ਕੁੜੇ ਨੀ ਨੱਥ ਪਾਉਂਦਾ ਸ਼ੌਂਕ ਮਿੱਤਰਾਂ ਨੂ ਵੈਰੀ ਨੂ ਭਜੋਣ ਦਾ ਕੱਲ ਉੱਥੇ ਸਾਲੇ ਫਿਰਦੇ ਦਬੋਣ ਨੂ ਏਹ ਨੀ ਜਾਣਦੇ ਨਤੀਜਾ ਗੇਮ ਪਾਉਂਦਾ Midland ਚ ਰੱਖਣੇ ਡੇਹਰੇ ਜੱਟ ਦੇ ਕਰਾਂ ਘੱਟ ਪਰ ਕੰਮ ਮੈਂ ਤੂਫ਼ਾਨੀ ਕਰਦਾ ਹੋ 2 4 ਬੰਦਿਆਂ ਨੂ ਛੱਡਕੇ ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ ਹੋ 2 4 ਬੰਦਿਆਂ ਨੂ ਛੱਡਕੇ ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ ਕੌਣ ਚੰਗਾ ਕੌਣ ਮਾੜਾ ਕੇਹੜਾ ਕਰਦਾ ਏ ਸਾਡਾ ਕੇਹੜਾ ਖੁਸ਼ ਆ ਚੁਬਾਰੇ ਸਾਡੇ ਪਏ ਤੋਂ ਨਵੇਂ ਪਿੰਡ ਜੱਟਾ ਰਾਜ ਲੈਂਦਾ ਏ ਨਜ਼ਾਰੇ ਲੈਂਦਾ ਏ ਨਜ਼ਾਰੇ ਪਿੰਡ ਗਏ ਤੋਂ ਘੜੀ ਗੁੱਟ ਤੇ ਖੜੀ ਆ ਪਰ ਟਾਈਮ ਸਾਡਾ ਚੱਲੇ ਜ਼ਿੰਦਗੀ ਤਾਂ ਵਿਚ ਪੂਰੀ ਪਲਵਾਨੀ ਕਰਦਾ ਹੋ 2 4 ਬੰਦਿਆਂ ਨੂ ਛੱਡਕੇ ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ ਹੋ 2 4 ਬੰਦਿਆਂ ਨੂ ਛੱਡਕੇ ਨੀ ਬਾਕੀ ਸਾਰਾ ਪਿੰਡ ਮਿੱਤਰਾਂ ਦੀ ਹਾਮੀ ਭਰਦਾ