Jattiye Ni
Jordan Sandhu
3:02Desi Crew, Desi Crew ਅੱਖ ਲਾਕੇ ਲੱਗਨੋ ਹਟਾ’ਗੀ ਅੱਖ ਨੀ ਵੇਖਣੀ ਤੇਰੀ ਦੇ ਅੱਗੇ ਕੋਯੀ ਕਖ ਨੀ ਅੱਖ ਲਾਕੇ ਲੱਗਨੋ ਹਟਾ’ਗੀ ਅੱਖ ਨੀ ਵੇਖਣੀ ਤੇਰੀ ਦੇ ਅੱਗੇ ਕੋਯੀ ਕਖ ਨੀ ਨੀਂਡਰਾਂ ਨਾ ਅਔਣ ਦੇ ਸੀ ਰੀਜ਼ਨ ਭਾਟੇਰੇ ਗੱਲ ਦਿਲ ਦੀ ਆਏ ਨਂਬਰ’ਆਂ ਚੋ ਓਨੇ ਬਲੀਏ ਮਾਪੇਆ ਦੀ ਅੱਖ ਦਾ ਨੀ ਤਾਰਾ ਗੱਬਰੂ ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ ਮਾਪੇਆ ਦੀ ਅੱਖ ਦਾ ਨੀ ਤਾਰਾ ਗੱਬਰੂ ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ ਸਿਂਪਲ ਜੇ ਸੂਟ ਵਿਚ ਖਾਸ ਤੇਰੀ ਲੁਕ ਨੀ ਤੋਪ ਦਿਯਨ ਸੋਹਣੀਯਾ ਚ ਤੋਪ ਤੇਰੀ ਥੁੱਕ ਨੀ ਰਬ ਵੱਲੋ ਆਂਖ ਨਾ ਏ ਬੈਟਰੀ ਤੇ ਚੱਲੇ ਨਈ ਤਾਂ ਵੇਖ ਵੇਖ ਤੈਨੂ ਬੈਟਰੀ ਸੀ ਜਾਣੀ ਮੁੱਕ ਨੀ ਦੂਰੋਂ ਹੀ ਸਿਮਲੇ’ਆਂ ਪਾਸ ਕਰਦੀ ਤੂ ਆਵੇ ਦਿਲ ਧਕ ਦੀ ਤਾਂ ਕਰੇ ਧੰਨ ਧੰਨ ਬਲੀਏ ਮਾਪੇਆ ਦੀ ਅੱਖ ਦਾ ਨੀ ਤਾਰਾ ਗੱਬਰੂ ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ ਮਾਪੇਆ ਦੀ ਅੱਖ ਦਾ ਨੀ ਤਾਰਾ ਗੱਬਰੂ ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ ਆਂਖੇ ਜਿਹਦੇ ਲਗਦਾ ਆਏ ਬਿੱਲੋ ਪੂਰਾ ਸ਼ਿਅਰ ਨੀ ਈਜ਼ਿਲੀ ਨਾ ਮਿਲੇ ਓਹਦਾ ਪ੍ਯਾਰ ਨਾਲੇ ਵੈਰ ਨੀ ਹੋ ਮਿਤਰਾਂ ਦੀ ਜਾਂ ਮੁੰਡਾ ਯਾਰੀਆਂ ਚ ਤੋਪ ਤੇ ਇਸ਼੍ਕ਼ ਦੇ ਵੱਲ ਤਾਂ ਓ ਪੱਟਦਾ ਨਾ ਪੈਰ ਨੀ ਕਿਹਦੇ ਵਿਹਦੇ ਲਾ ਲੇਯਾ ਤੂ ਆਪਣੀ ਮਨੌਂ ਸਾਨੂ ਖਬਰਾਂ ਨਾ ਹੋਯਨ ਕੰਨੋ ਕੰਨ ਬਲੀਏ ਮਾਪੇਆ ਦੀ ਅੱਖ ਦਾ ਨੀ ਤਾਰਾ ਗੱਬਰੂ ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ ਮਾਪੇਆ ਦੀ ਅੱਖ ਦਾ ਨੀ ਤਾਰਾ ਗੱਬਰੂ ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ ਓ ਮਾਝੇ ਤੋਂ ਆ ਜੱਟ ਮੰਨਦੀ ਯਾਰੀਆਂ ਦੀ ਲਾਵੇ ਨਾ ਵੀਰ੍ਕ’ਆਂ ਦਾ ਅਰਜਨ ਭਾਂਡਿਯਾ ਕਰਵੇ ਨਾ ਲੈਕੇ ਦਿਲ ਪਿਛਹੇ ਪਿਛਹੇ ਫਿਰਦੀ ਆਂ ਅੱਲ੍ਹਦਾ ਨੇ ਸੁਪਨੇ ਚ ਔਂਦਾ ਜੱਟ ਚੱਕਰਾਂ ਚ ਆਵੇ ਨਾ ਲੱਗੇ ਆ ਹੀ ਤੇਰੇ ਹਥ ਤ੍ਕ ਆਲਾ ਬੇਰ ਨੀ ਏ ਕਰ੍ਮਾ ਦੀ ਲਾਟਰੀ ਤੂ ਮੰਨ ਬਲੀਏ ਮਾਪੇਆ ਦੀ ਅੱਖ ਦਾ ਨੀ ਤਾਰਾ ਗੱਬਰੂ ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ ਮਾਪੇਆ ਦੀ ਅੱਖ ਦਾ ਨੀ ਤਾਰਾ ਗੱਬਰੂ ਮੋਂਹ ਲੇਯਾ ਤੂ ਕਿਹਕੇ ਚੰਨ ਚੰਨ ਬਲੀਏ