Surmedani (From "Bajre Da Sitta")

Surmedani (From "Bajre Da Sitta")

Jyotica Tangri

Длительность: 3:27
Год: 2022
Скачать MP3

Текст песни

ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ ਸੁਰਮੇਦਾਨੀ
ਓਹਦੀ ਪੈਰ ਚਾਲ ਸੁਣਾ ਜਦ ਜਦ ਮੈਂ
ਮੈਥੋਂ ਬੋਲਿਆ ਨੀ ਜਾਂਦਾ ਇਕ ਵਾਕ ਵੀ
ਉਹਵੀ ਮੌਕੇ ਦੀ ਨਜ਼ਾਕਤ ਪਹਿਚਾਣ ਕੇ
ਸਈਓ ਚੁੱਪ ਕਰ ਜਾਦਾਂ ਓਹੋ ਆਪ ਵੀ
ਜਦੋਂ ਅੱਖੀਆਂ ਦਾ ਨੂਰ ਹੋਵੇ ਸਾਵੇਂ
ਦੁਪੱਟਾ ਸਿਰੋਂ ਨਹੀਓ ਲਾਹੀਦਾ
ਸੁਰਮੇਦਾਨੀ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ

ਓਹਦੇ ਫੁੱਲਾਂ ਦੀਆਂ ਪੱਤਲਾਂ ਤੇ ਬੈਠੀ ਨੂੰ
ਹਾਂ ਦਿਨ ਚੜਦੇ ਤੋਂ ਪੈ ਜਾਂਦੀ ਸ਼ਾਮ ਨੀ
ਉਤੋਂ ਕੁੜੀਆਂ ਦੇ ਕਾਲਜੇ ਮਚਾਉਣ ਨੂੰ
ਮੈ ਓਦਾਂ ਬੁੱਲਾਂ ਉਤੇ ਰੱਖਦੀ ਆ ਨਾਮ ਨੀ
ਜਦੋ ਹਿਲਦਾ ਨਾ ਪਤਾ ਕਿਸੇ ਪਾਸੇ
ਹਾਏ ਓਦੋ ਓਦਾਂ ਗੀਤ ਗਾਇਦਾ
ਸੁਰਮੇਦਾਨੀ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਓਹਦੇ ਪਿਆਰਾਂ ਵਾਲੇ ਓਦਾਂ ਬਥੇਰਾ ਏ
ਮੈਂ ਕਦੇ ਮਹਿੰਗੇ ਲੀੜਾ ਪਾਇਆ ਕੋਈ ਖਾਸ ਨੀ
ਨੀ ਮੈਨੂੰ ਮਾਪਿਆਂ ਦੀ ਯਾਦ ਆਉਣ ਦਿੰਦੀ ਨਾ
ਹਾਏ ਓਦੋਂ ਮੁਕੋਂ ਜਿਹੜੀ ਡੁਲ੍ਹਦੀ ਮਿਠਾਸ ਨੀ

ਪੂਰੀ ਧਰਤੀ ਦੇ ਮੈਚ ਦਾ ਹੀ ਲੱਗੇ
ਹੁਣ ਘੇਰਾ ਵਾਂਗ ਦੀ ਗੁਲਾਈ ਦਾ
ਸੁਰਮੇਦਾਨੀ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ