Naam
Karaj Randhawa
3:18Ae Yo The Kidd! ਹੋ ਯਾਰ ਤੇਰੇ ਤੇ ਯਾਰਾਂ ਕਰਕੇ ਪਰਚਾ ਹੋ ਗਯਾ ਨੀ ਹੋ ਸ਼ਿਅਰ ਤੇਰੇ ਵਿਚ ਜੱਟ ਦਾ ਪੂਰਾ ਚਰਚਾ ਹੋ ਗਯਾ ਨੀ ਓਏ ਓਏ ਯਾਰ ਤੇਰੇ ਤੇ ਯਾਰਾਂ ਕਰਕੇ ਪਰਚਾ ਹੋ ਗਯਾ ਨੀ ਹੋ ਸ਼ਿਅਰ ਤੇਰੇ ਵਿਚ ਜੱਟ ਦਾ ਪੂਰਾ ਚਰਚਾ ਹੋ ਗਯਾ ਨੀ ਹੋ PCR ਪਯੀ ਲਭਦੀ ਜੱਟ ਨੂ ਨੱਪਣ ਨੂ ਫਿਰਦੀ PCR ਪਯੀ ਲਭਦੀ ਜੱਟ ਨੂ ਨੱਪਣ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਚੱਕਾਂ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਚੱਕਾਂ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਚੱਕਾਂ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਓਏ ਓਏ ਓਏ ਓਏ ਯਾਰ ਤੇਰੇ ਨੂ Police ਨੀ ਬਲੀਏ ਹੋ ਜੱਟ ਨੂ ਲਭਦੇ ਫਿਰਦੇ ਥਾਣੇ ਦੇਸੀ ਕੱਟੇ ਰਿਹਨ ਸਿੜਹਾਨੇ ਹੋ ਜੱਟ ਨੂ ਲਭਦੇ ਫਿਰਦੇ ਥਾਣੇ ਦੇਸੀ ਕੱਟੇ ਰਿਹਨ ਸਿੜਹਾਨੇ ਤੂ ਗੱਲ ਡਟੇ ਦੀ ਮਿਥੀਏ ਕਰਦੀ ਚਹਾਦ ਨੇ ਪਈ ਗਾਏ Old ਟਿਕਾਣੇ ਤੂ ਵੈਲੀ ਜੱਟ ਨੂ ਕਾਹਤੋਂ ਬਲੀਏ ਡਕਕਨ ਨੂ ਫਿਰਦੀ ਵੈਲੀ ਜੱਟ ਨੂ ਕਾਹਤੋਂ ਬਲੀਏ ਡਕਕਨ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਚੱਕਾਂ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਚੱਕਾਂ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਚੱਕਾਂ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਓਏ ਓਏ ਓਏ ਓਏ ਯਾਰ ਤੇਰੇ ਨੂ Police ਨੀ ਬਲੀਏ ਹੋ ਮਿਹੰਗੀ ਪਈ ਮੁਲਾਜ਼ੇਦਾਰੀ ਲਾਕੇ ਵੇਲਯ ਦੇ ਨਾਲ ਯਾਰੀ ਹੋ ਮਿਹੰਗੀ ਪਈ ਮੁਲਾਜ਼ੇਦਾਰੀ ਲਾਕੇ ਵੇਲਯ ਦੇ ਨਾਲ ਯਾਰੀ Underground ਆ ਰਿਹਨਾ ਪੈਣਾ ਕੱਟਣੀ ਪਾਇਨਿ ਨਾਲ ਫਰਾਰੀ ਤੂ ਮਾਪੇ ਛੱਡ ਕੇ ਮੇਰੇ ਨਾਲ ਕ੍ਯੋਂ ਨੱਤਤਾਨ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਚੱਕਾਂ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਚੱਕਾਂ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਹੋ ਵੱਜਦੇ ਪਿੰਡ ਰਖਦੀ ਵਿਚ ਚਹਾਪੇ ਕਰਦਾ ਪ੍ਰਿਨ੍ਸ ਨੀ ਰੋਜ਼ ਕੋਯੀ ਵਾਕੇ ਹੇ ਹੋ ਵੱਜਦੇ ਪਿੰਡ ਰਖਦੀ ਵਿਚ ਚਹਾਪੇ ਕਰਦਾ ਪ੍ਰਿਨ੍ਸ ਨੀ ਰੋਜ਼ ਕੋਯੀ ਵਾਕੇ ਬਾਘੀ ਹੋ ਗਯਾ ਹਥ ਨੀ ਔਂਦਾ ਦੁੱਕੀ ਟਿੱਕੀ ਰਖੇ ਦਬਕਾ ਕੇ ਰਾਫਲੇ ਦੇ ਵਾਂਗੂ ਰੌਲਾ ਨ੍ਯੂਜ਼ ਕੋਯੀ ਛੱਪਣ ਨੂ ਫਿਰਦੀ ਰਾਫਲੇ ਦੇ ਵਾਂਗੂ ਰੌਲਾ ਨ੍ਯੂਜ਼ ਕੋਯੀ ਛੱਪਣ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਚੱਕਾਂ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਚੱਕਾਂ ਨੂ ਫਿਰਦੀ ਹੋ ਯਾਰ ਤੇਰੇ ਨੂ Police ਨੀ ਬਲੀਏ ਚੱਕਾਂ ਨੂ ਫਿਰਦੀ