Don’T Worry
Karan Aujla
3:00Karan Aujla, Jay Trak Rehaan Records ਹੋ ਪਾਪੀਆਂ ਦੇ ਲੈ ਨਾ dream ਬਲੀਏ ਖਾਂਦੇ ਉਠ ਤੜਕੇ ਨੇ ਫ਼ੀਮ ਬਲੀਏ ਤੂ ਕੱਲਾ ਕੈਰਾ ਬੰਦਾ ਫਿਰੇ ਭਾਲਦੀ ਮੇਰੇ ਨਾਲ ਗੁੰਡਿਆਂ ਦੀ ਟੀਮ ਬਲੀਏ ਤੈਨੂੰ ਕਿਥੋਂ ਹੈਪੀ ਦੱਸ ਜੱਟ ਰਖ ਲੂ ਮੈਂ ਤਾ ਆਪ ਕਦ ਦਾ ਘਰੋਂ ਬਾਹਰ ਹੋ ਗਿਆ ਅੱਖਾਂ ਵਿਚ ਅੱਖਾਂ ਨਾ ਤੂ ਪਾ ਵੈੱਲੀ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ਨਜ਼ਰਾ ਦੇ ਉੱਤੇ ਬੜੇ case ਚਲਦੇ ਹੁਸਨ ਆ ਜਿਸਦਾ ਸ਼ਿਕਾਰ ਹੋ ਗਿਆ ਅੱਖਾਂ ਵਿਚ ਅੱਖਾਂ ਨਾ ਤੂ ਪਾ ਜੱਟ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ਹੋ ਨਾਰਾ ਨਾਲ ਬਣਦੀ ਨੀ ਯਾਰ ਨਾਲ ਏ ਵੇਲਿਯਾ ਨੇ ਸ਼ੌਂਕ ਵੇਲਿਯਾ ਦੇ ਪਾਲੇ ਏ ਚਿੱਟੀਏ ਨੀ ਸਾਡੇ ਨਾਲ ਯਾਰੀ ਨਾ ਲਾਈ ਰੰਗ ਵੀ ਆ ਪੱਕੇ ਸਾਡੇ ਕੰਮ ਕਾਲੇ ਏ ਸਾਡਾ ਕੀ ਆ ਪਤਾ ਕਦੋ ਜੈਲ ਹੋ ਜਾਵੇ Weekend ਉੱਤੇ ਬੰਦਾ ਮਾਰ ਹੋ ਗਿਆ ਅੱਖਾਂ ਵਿਚ ਅੱਖਾਂ ਨਾ ਤੂ ਪਾ ਵੈੱਲੀ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ਯਾਰੀ ਲਾਕੇ ਜੱਟ ਦਾ ਨੀ ਪਤਾ ਲਗਨਾ ਕਦੋ ਆਯਾ ਕਦੋ ਮੈਂ ਫਰਾਰ ਹੋ ਗਿਆ ਅੱਖਾਂ ਵਿਚ ਅੱਖਾਂ ਨਾ ਤੂ ਪਾ ਜੱਟ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ਹੋ ਜੰਮਿਆ ਜਦੋ ਦਾ ਨਾਰਾ ਨਾਲ ਬਣੀ ਨੀ ਯਾਰਾ ਨਾਲ ਬਣੀ ਕਾਰਾਂ ਨਾਲ ਬਣੀ ਨੀ Field ਤੋ ਬਾਹਰ ਬੜੇ ਯਾਰ ਬਣੇ ਨੇ ਸਾਚੀ ਦੱਸਾ ਕਲਾਕਾਰ ਨਾਲ ਬਣੀ ਨੀ ਐਥੇ ਆਲੀ ਓਥੇ ਗੱਲ ਬੰਦਾ ਨੀ Recorder ਏ ਡੱਬਾ ਉੱਤੇ ਅਸਲੇ ਨੇ ਡੀਗਿਯਾ ਚ Powder ਏ Country ਆ ਪਿਛੇ ਸਾਨੂ hate ਕਰੇ Border ਏ ਸਾਡਾ ਕੀ ਭਰੋਸਾ ਸਾਨੂ ਗੋਲੀ ਆਲਾ order ਏ ਔਜਲਾ ਪ੍ਯਾਰਾਂ ਚ ਨਾ best ਕੁੜੇ ਯਾਰੀ ਪਿਛੇ ਤਕ ਸਿਹਦੀ chest ਕੁੜੇ ਯਾਰਾਂ ਦੇ ਸਿਰਾ ਤੇ ਬਸ ਫਿਰਾ ਉੱਦੇਯਾ ਬਾਹਰ ਨੇ ਕੀ under arrest ਕੁੜੇ ਜਿਹਦਾ ਜਿਹਦਾ area ਚ ਵੇਲ਼ੀ ਉੱਠਿਆ ਸਾਡੇ ਨਾਲ fame ਪਾ ਕੇ ਖਰ ਹੋ ਗਿਆ ਅੱਖਾਂ ਵਿਚ ਅੱਖਾਂ ਨਾ ਤੂ ਪਾ ਵੈੱਲੀ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ਜਿੰਨੀ ਯਾਰ ਫੁੱਲ ਤੂ ਗੱਡੀ ਤੇ ਰੱਖਿਆ ਸਾਚੀ ਦੱਸਾ ਮੈਂ ਤੋ ਬੀਬਾ ਸਾੜ ਹੋ ਗਿਆ ਅੱਖਾਂ ਵਿਚ ਅੱਖਾਂ ਨਾ ਤੂ ਪਾ ਜੱਟ ਦੇ ਕੱਲ ਨੂੰ ਕਹੇਂਗੀ ਮੈਨੂੰ ਪਿਆਰ ਹੋ ਗਿਆ ਗੀਤਾ ਦੀ Machine, Karan Aujla…! Sandeep Rehaan, Jay Trak