College
Kulwinder Dhillon
4:39ਇੱਕ ਗਲ ਆਂਖਾਂ ਉਹਵੀ ਡਰ ਡਰ ਕੇ ਦਿਨ ਕੱਡਾਂ ਤੇਰੇ ਬਾਜਓਂ ਮਰ ਮਰ ਕੇ ਸੋਣੀਏ ਨੀ ਦਿਲ ਪੱਤੇ ਲੈਣਾ ਤੇਰਾ ਦਿਲ ਦਸ ਦੇਏਂਗੀ ਕੇ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ ਕੁੱਝ ਕਹੇਂਗੀ ਤਾਂ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਝ ਕਹੇਂਗੀ ਤਾਂ ਨਈ ਲੋੜੇ ਦੀ ਜਵਾਨੀ ਚੜੀ ਅੰਗ-ਅੰਗ ਤੇ ਆ ਚਲੀ ਲਾਲੀ ਤੇਰੇ ਗੋਰੇ ਰੰਗ ਤੇ ਲੋੜੇ ਦੀ ਜਵਾਨੀ ਚੜੀ ਅੰਗ-ਅੰਗ ਤੇ ਆ ਚਲੀ ਲਾਲੀ ਤੇਰੇ ਗੋਰੇ ਰੰਗ ਤੇ ਕਰ ਮਿਹਰਬਾਨੀ ਮਸਤ ਮਲੰਗ ਤੇ ਕਰ ਮਿਹਰਬਾਨੀ ਮਸਤ ਮਲੰਗ ਤੇ ਲਾਈਏ ਤੇਰੀ ਚੁੰਨੀ ਨੂ ਲਾਈਏ ਤੇਰੀ ਚੁੰਨੀ ਨੂ ਸਿਤਾਰੇ ਝੀਲ-ਮਿਲ ਉੱਤੇ ਲੇਂਗੀ ਕੇ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ ਕੁੱਝ ਕਹੇਂਗੀ ਤਾਂ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਝ ਕਹੇਂਗੀ ਤਾਂ ਨਈ ਘੂਰ-ਘੂਰ ਟੱਕੇ ਰੂਪ ਦੀਏ ਹਟੀਏ ਰਬ ਵਾਂਗੂ ਅੱਸੀ ਤੇਰਾ ਨਾ ਜੱਪੀਏ ਘੂਰ-ਘੂਰ ਟੱਕੇ ਰੂਪ ਦੀਏ ਹਟੀਏ ਰਬ ਵਾਂਗੂ ਅੱਸੀ ਤੇਰਾ ਨਾ ਜੱਪੀਏ ਹੱਸੇ ਆ ਵੀ ਕਰ ਨੀ ਸ਼ੌਕੀਨ ਜੱਟੀਏ ਹੱਸੇ ਆ ਵੀ ਕਰ ਨੀ ਸ਼ੌਕੀਨ ਜੱਟੀਏ ਦਈਏ ਤੈਨੂ ਸੋਹਣੀਏ ਦਈਏ ਤੈਨੂ ਸੋਹਣੀਏ ਮੁਹੱਬਤਾਂ ਦਾ ਛੱਲਾ ਮੁੰਦੀ ਦੇਗੀ ਕਾ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ ਕੁੱਝ ਕਹੇਂਗੀ ਤਾਂ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਝ ਕਹੇਂਗੀ ਤਾਂ ਨਈ ਨਿਤ ਤੇਰਾ ਕਰਕੇ ਦੀਦਾਰ ਲੰਗਦਾ ਤੇਰੇ ਮੂੰਹੋ ਪਕਾ ਇੱਕਰਾਰ ਮੰਗ੍ਦਾ ਨਿਤ ਤੇਰਾ ਕਰਕੇ ਦੀਦਾਰ ਲੰਗਦਾ ਤੇਰੇ ਮੂੰਹੋ ਪਕਾ ਇੱਕਰਾਰ ਮੰਗ੍ਦਾ ਕਦੋਂ ਵਾਲਾ ਜੀਤ ਤੇਰਾ ਪ੍ਯਾਰ ਮੰਗ੍ਦਾ ਕਦੋਂ ਵਾਲਾ ਜੀਤ ਤੇਰਾ ਪ੍ਯਾਰ ਮੰਗ੍ਦਾ ਹਾਂ ਕਰਵਾ ਕੇ ਤੈਥੋ ਹਾਂ ਕਰਵਾ ਕੇ ਤੈਥੋ ਜਾਉ ਅਜ ਢਿੱਲੋਂ ਨਾਲ ਕਹੇਂਗੀ ਤਾਂ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ ਕੁੱਝ ਕਹੇਂਗੀ ਤਾਂ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਝ ਕਹੇਂਗੀ ਤਾਂ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿੱਲ ਕੁੱਝ ਕਹੇਂਗੀ ਤਾਂ ਨਈ ਅੱਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਝ ਕਹੇਂਗੀ ਤਾਂ ਨਈ