Maa Bawe Waliye
Kumar Ravi
6:10ਚੰਡੀ ਮਾਤਾ ਭਰ ਦੇ ਝੋਲੀ ਕਹਿੰਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ ਚੰਡੀ ਮਾਤਾ ਭਰ ਦੇ ਝੋਲੀ ਕਹਿੰਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ ਥੋੜੀ ਜੇਹੀ ਦੇ ਦੇ ਮੈਨੂੰ ਚਰਨਾਂ ਦੀ ਖਾਕ ਮਾਂ ਐਨਾ ਦੇਵੀਂ ਮਾਤਾ ਜਿੰਨੀ ਮੇਰੀ ਏ ਔਕਾਤ ਮਾਂ ਥੋੜੀ ਜੇਹੀ ਦੇ ਦੇ ਮੈਨੂੰ ਚਰਨਾਂ ਦੀ ਖਾਕ ਮਾਂ ਐਨਾ ਦੇਵੀਂ ਮਾਤਾ ਜਿੰਨੀ ਮੇਰੀ ਏ ਔਕਾਤ ਮਾਂ ਐਨਾ ਦੇਵੀਂ ਮਾਤਾ ਜਿੰਨੀ ਮੇਰੀ ਏ ਔਕਾਤ ਮਾਂ ਸਾਰੀ ਦੁਨੀਆਂ ਨੂੰ ਮਾਂ ਮੈਂ ਕਹਿੰਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ ਬੜੇ ਦੁੱਖ ਦਿਖੇ ਮਾਤਾ ਗਰੀਬੀਆਂ ਹੰਡਾ ਲਈਆਂ ਤੇਰੇ ਨਾਮ ਦੀਆਂ ਜੋਤਾਂ ਦਿਲਾਂ ਚ ਜਗਾ ਲਈਆਂ ਬੜੇ ਦੁੱਖ ਦਿਖੇ ਮਾਤਾ ਗਰੀਬੀਆਂ ਹੰਡਾ ਲਈਆਂ ਤੇਰੇ ਨਾਮ ਦੀਆਂ ਜੋਤਾਂ ਦਿਲਾਂ ਚ ਜਗਾ ਲਈਆਂ ਤੇਰੇ ਨਾਮ ਦੀਆਂ ਜੋਤਾਂ ਦਿਲਾਂ ਚ ਜਗਾ ਲਈਆਂ ਤੇਰੇ ਦਿੱਤੇ ਦੁੱਖ ਸੁੱਖ ਸਹਿੰਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ ਰਵੀ ਨੂੰ ਤੂੰ ਸੁੱਖ ਦਿੱਤੇ ਮਈਆ ਬੇਸ਼ੁਮਾਰ ਨੇ ਤੇਰੇ ਨਾਮ ਪਿੱਛੇ ਹੀ ਮਾਂ ਮੇਰੀ ਪਹਿਚਾਣ ਏ ਰਵੀ ਨੂੰ ਤੂੰ ਸੁੱਖ ਦਿੱਤੇ ਮਈਆ ਬੇਸ਼ੁਮਾਰ ਨੇ ਤੇਰੇ ਨਾਮ ਪਿੱਛੇ ਹੀ ਮਾਂ ਮੇਰੀ ਪਹਿਚਾਣ ਏ ਤੇਰੇ ਨਾਮ ਪਿੱਛੇ ਹੀ ਮਾਂ ਮੇਰੀ ਪਹਿਚਾਣ ਏ ਮਹਿਮਾ ਤੇਰੇ ਨਾਮ ਵਾਲੀ ਗਾਂਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ ਚੰਡੀ ਮਾਤਾ ਭਰ ਦੇ ਝੋਲੀ ਕਹਿੰਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ ਚੰਡੀ ਮਾਤਾ ਭਰ ਦੇ ਝੋਲੀ ਕਹਿੰਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ ਦੇਣ ਵਾਲੀ ਤੂੰਹੀਓਂ ਮਾਂ ਮੈਂ ਲੈਂਦਾ ਰਵਾਂਗਾ