Dass Nain Ki Pyar Wichon Khatia

Dass Nain Ki Pyar Wichon Khatia

Lal Chand Yamla Jatt

Длительность: 3:14
Год: 2008
Скачать MP3

Текст песни

ਓ ਓ ਓ ਓ ਓ ਓ ਓ ਓ ਓ ਓ ਓ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਇਸ਼ਕ ਵਾਲੇ ਪੱਸੇ  ਦਿਯਾ ਨਜ਼ਰਾਂ ਖਿਲਾਰ ਕੇ
ਓ ਓ ਓ ਓ ਓ ਓ ਓ  ਓ ਓ ਓ  ਓ ਓ ਓ
ਇਸ਼ਕ ਵਾਲੇ ਪਾਸ਼ੇ  ਦਿਯਾ ਨਜ਼ਰਾਂ ਖਿਲਾਰ ਕੇ
ਜੀਤ ਗਈ ਏ ਤੂ ਅਸੀ ਬੈਗੇ ਬਾਜੀ ਹਾਰ ਕੇ
ਮੈਨੂ ਵੇਖ ਕਮਜ਼ੋਰ ਤੇਰਾ ਚਲ ਗਯਾ ਜ਼ੋਰ
ਤਾਹੀ ਓ ਮੂਹ ਚੋ ਸੱਜਣ ਕੋਲੋ ਵਟਿਆਂ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਬੋਹਣ ਦਾ
ਆ ਆ ਆ ਆ ਆ ਆ ਆ ਆ ਆ ਆ ਆ
ਜੇੜਾ ਜਾਵੇ ਛੱਡ ਓਹਨੂ ਮੇਹਣਾ ਏ ਜਹਾਨ ਦਾ
ਨੀ ਤੂ ਰੋਸ਼ਨੀ ਵਿਖਾਕੇ ਮੈਨੂ ਦੁਖਾ ਵਿਚ ਪਹਿਕੇ
ਨਾਲ ਲੱਹੂ ਤੂ ਸ਼ਰਿਰ  ਵਿਚੋ ਚੱਟੇਯਾ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਮੈਂ ਕਿ ਪ੍ਯਾਰ ਵਿਚੋ ਖੱਟਿਆ
ਸਸਿ ਸੋਹਣੀ ਸ਼੍ਰੀ ਵਾਂਗ ਤੂ ਵੀ ਕੁਜ ਸੋਚ ਨੀ
ਸਸਿ ਸੋਹਣੀ ਸ਼੍ਰੀ ਵਾਂਗ ਤੂ ਵੀ ਕੁਜ ਸੋਚ ਨੀ
ਲੈਲਾਂ ਵਾਂਗੂ ਤਤੀਏ ਨਾ ਮਾਜ਼ ਸਾਡਾ ਨੌਚ ਨੀ
ਪਰਾ ਛੱਡ ਏ ਅਦਾਵਾਂ ਤੈਨੂੰ ਅੱਖਾਂ ਚ' ਬੂਹਿਵਾ
ਤੇਰੀ ਰੂਪ ਕਕੱਰੀ  ਮੈਨੂ ਪਟੇਯਾ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਓ ਗੱਲ ਕੱਰ ਲੋਕਿ ਗੌਣ ਨੀ ਕਹਾਨੀਆ
ਓ ਓ ਓ ਓ ਓ ਓ ਓ ਓ ਓ ਓ ਓ ਓ ਓ ਓ
ਓ ਗੱਲ ਕੱਰ ਲੋਕਿ ਗੌਣ ਨੀ ਕਹਾਨੀਆ
ਠੋਕਰਾਨਾ ਮਾਰ ਮੇਹਤੋ ਸਯੀਂ ਨਈ ਓ ਜਾਣਿਆ
ਮੇਨੂ ਤੇਰੀ ਨੀ ਜੁਦਾਈ ਕੱਰ ਛੱਡੇਯਾ ਸ਼ੱਦਾਈ
ਨਾਲ ਯਮਲਾ ਬੁਣਾ ਕੇ ਪਰਾ ਸ਼ਾਡੀਆ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਮੈਂ ਕਿ ਪ੍ਯਾਰ ਵਿਚੋ ਖੱਟਿਆ ( ਓ ਓ ਓ )