Aa Zra

Aa Zra

Maninder Kailey

Альбом: Aa Zra
Длительность: 4:28
Год: 2014
Скачать MP3

Текст песни

ਆ ਜ਼ਰਾ ਸੁਣ ਲੈ ਤੂੰ ਆਵਾਜ਼ ਮੇਰੇ ਦਿਲ ਦੀ
ਹਰ ਸੁਭਾ ਕਿਉਂ ਨਹੀਂ ਤੂੰ ਮੈਂ ਨੂੰ ਨਹੀਂ ਮਿਲਦੀ
ਕੁਝ ਖਾਵਾਬ ਸਜਾਏ ਮੈਂ , ਤੇਰੇ ਨਾ ਲਿਖਵਾਏ ਮੈਂ
ਤੇਰੀ ਖੁਸ਼ੀਆਂ ਮੇਰੀ ਦੁਨੀਆਂ ਸੱਜਣਾ ਕੀ ਕਵਾ
ਆ ਜ਼ਰਾ ਸੁਣ ਲੈ ਤੂੰ ਆਵਾਜ਼ ਮੇਰੇ ਦਿਲ ਦੀ
ਹਰ ਸੁਭਾ ਕਿਉਂ ਨਹੀਂ ਤੂੰ ਮੈਂ ਨੂੰ ਐ ਮਿਲਦੀ
ਸਾਹਾ ਦਾ ਸਫ਼ਰ ਤੇਰੇ ਨਾਲ ਜੇ ਬੀਤੇਗਾ
ਤਾਂ ਜ਼ਿੰਦਗੀ ਕਹਿਲਵੇਗੀ
ਜੀਣਾ ਨਾ ਮਨਜੂਰ , ਤੇਰੇ ਬਿਨ ਸੱਜਣਾ
ਮੌਤ ਵੇ ਨਹੀਓ ਆਵੇਗੀ
ਮੇਰੇ ਤੋਹ ਜਾਦਾ ਤੂੰ , ਆ ਕਾਰਲੇ ਵਾਦਾ ਤੂੰ
ਕੋਲ ਬਿਠਾ ਕੇ ਤੋੜ ਨਾ ਜਾਵੀ ਸੱਜਣਾ ਦਿਲ ਮੇਰਾ
ਆ ਜ਼ਰਾ ਸੁਣ ਲੈ ਤੂੰ ਆਵਾਜ਼ ਮੇਰੇ ਦਿਲ ਦੀ
ਹਰ ਸੁਭਾ ਕਿਉਂ ਨਹੀਂ ਤੂੰ ਮੈਂ ਨੂੰ ਐ ਮਿਲਦੀ

ਤੇਰੀ ਪਿਆਸ਼ ਦਾ , ਮੈਨੂੰ ਹਵਵੇ ਇਹਸਾਸ਼
ਪਾਣੀ ਆਪ ਪਿਲਾਬਾ
ਤੇਰੀ ਅੰਖਿਆ ਨੂੰ , ਤੰਗ ਸੂਰਜ ਏ ਕਰਦਾਹ
ਹੱਟਾ ਨਾਲ ਕਰਦਾ ਚਾਵਾਂ
ਤੇਰੇ ਲਈ ਹਰ ਇਕ ਦਿਨ , ਖੁਸ਼ੀਆਂ ਨਾ ਤੇਰੇ ਬਿਨ
ਤੇਰੀ ਖਾਤਿਰ ਰਬਦੇ ਨਾਲ ਭੀ ਲੜਜਾਵਾਂ ਸਾਜਣਾ
ਆ ਜ਼ਰਾ ਸੁਣ ਲੈ ਤੂੰ ਆਵਾਜ਼ ਮੇਰੇ ਦਿਲ ਦੀ
ਹਰ ਸੁਭਾ ਕਿਉਂ ਨਹੀਂ ਤੂੰ ਮੈਂ ਨੂੰ ਨਹੀਂ ਮਿਲਦੀ

ਤੇਰੇ ਹੀ ਸਿੱਰ ਲੈ , ਮੇਰੀ ਭਾਹ ਬਣੀ
ਰੱਖ ਲੈ ਅੱਖੀਆਂ ਬੰਦ ਕਰ ਕੇ
ਤੈਨੂੰ ਹੀ ਵੇਖਾ , ਸਾਰੀ ਸਾਰੀ ਰਾਤ
ਤੇਜ਼ਜ਼ ਮੇਰਾ ਦਿਲ ਤੜਕੇ
ਤੂੰ ਮੇਰੇ ਵਿਚ ਲੁਕ ਜਾਵੇ
ਐ ਵਕਤ ਮੇਰਾ ਰੁਕ ਜਾਵੇ
ਤੂੰ ਵੇ ਬਣ ਜਾ ਹੁਣ ਦਿਲ ਵਾਲੀ ਕੈਲੇ ਦੀ ਤਰਾਂ
ਆ ਜ਼ਰਾ ਸੁਣ ਲੈ ਤੂੰ ਆਵਾਜ਼ ਮੇਰੇ ਦਿਲ ਦੀ
ਹਰ ਸੁਭਾ ਕਿਉਂ ਨਹੀਂ ਤੂੰ ਮੈਂ ਨੂੰ ਏ ਮਿਲਦੀ