Singh & Kaur

Singh & Kaur

Manj Musik

Длительность: 3:30
Год: 2018
Скачать MP3

Текст песни

They call you bling bling Mr. Singh
You know baby you’re the King
Bling Bling Mr. Singh

ਮੈਂ ਹੂਨ ਸਿੰਘ ਤੂ ਹੈ ਕੌਰ  ਕਠੀਆਂ ਦੀ ਸਾਡੀ ਟੋਹਰ
ਕਿੰਨੀ ਸੋਹਣੀ ਲਗਦੀ ਹਾਏ ਬੇਬੀ ਆਜਾ ਮੇਰੇ ਕੋਲ
ਮੈਂ ਹੂਨ ਸਿੰਘ ਤੂ ਹੈ ਕੌਰ  ਕਠੀਆਂ ਦੀ ਸਾਡੀ ਟੋਹਰ
ਕਿੰਨੀ ਸੋਹਣੀ ਲਗਦੀ ਹਾਏ ਬੇਬੀ ਆਜਾ ਮੇਰੇ ਕੋਲ
ਮੈਂ ਹੂਨ ਸਿੰਘ ਤੂ ਹੈ ਕੌਰ  ਕਠੀਆਂ ਦੀ ਸਾਡੀ ਟੋਹਰ
ਕਿੰਨੀ ਸੋਹਣੀ ਲਗਦੀ ਹਾਏ ਬੇਬੀ ਹੋ..

Mr. Singh  ਲਿਖਵਾਯਾ ਪਿਛਹੇ ਕਾਰ ਤੇ
ਮੇਰੇ ਸਾ ਨਾ ਮਿਲਤਾ ਨਾ ਲਾਖੋਂ ਯਾ ਹਜ਼ਾਰ ਮੇ  (ਹਨ.. ਹੋ ਆਜਾ..)
Mr. Singh  ਲਿਖਵਾਯਾ ਪਿਛਹੇ ਕਾਰ ਤੇ
ਮੇਰੇ ਸਾ ਨਾ ਮਿਲਤਾ ਨਾ ਲਾਖੋਂ ਯਾ ਹਜ਼ਾਰ ਮੇ

ਸੋਹਣੀ ਮੇਰੇ ਜੈਸੀ ਨਾ ਹੋਣੀ
I’m crazy for you baby
ਵੇ ਆਜਾ ਥੋਡਾ ਪ੍ਯਾਰ ਕਰੀਏ (ਬੁੱਰਰਾਹ!)

ਮੈਂ ਹੂਨ ਸਿੰਘ ਤੂ ਹੈ ਕੌਰ  ਕਠੀਆਂ ਦੀ ਸਾਡੀ ਟੋਹਰ
ਕਿੰਨੀ ਸੋਹਣੀ ਲਗਦੀ ਹਾਏ ਬੇਬੀ ਆਜਾ ਮੇਰੇ ਕੋਲ
ਮੈਂ ਹੂਨ ਸਿੰਘ ਤੂ ਹੈ ਕੌਰ  ਕਠੀਆਂ ਦੀ ਸਾਡੀ ਟੋਹਰ
ਕਿੰਨੀ ਸੋਹਣੀ ਲਗਦੀ ਹਾਏ ਬੇਬੀ ਹੋ

ਬੇਬੀ S I N G H
ਨਾਮ ਹੀ ਕਾਫੀ ਹੈ you know that  (ਇਸ਼ਸਹਹ..)
K I N G ਰਾਜੇ ਛਾਤੀ ਚੋੜੀ ਦਿਲ ਹੈ ਵੇਰੀ big
B I G ਖਰਚੇ ਮੇਰੇ ਪੇਪਰ ਮ ਚਰਚੇ ਮੇਰੇ
ਤੇਰੇ ਜੈਸੇ 3600 ਚੈਲੇ ਚਪਟੇ ਘਰ ਪੇ ਮੇਰੇ
ਕਭੀ ਮੇਰੇ ਘਰ ਆਕੇ ਤੋਹ ਦੇਖ
ਮੈਂ ਦੁਸਮਾਨ ਕੋ ਭੀ ਰੋਟੀ ਖਿਲੌਂ
ਮੈਂ ਕੱਲਾ ਸ਼ੇਰ ਹੀ ਕਾਫੀ
ਸਵਾ ਲਾਖ ਕੋ ਮਾਰ ਭਗੌਨ
ਹੈ ਜਿਗਰਾ ਮੁਝੇ ਮੀਨ ਭਰਾ
ਦਿਲ ਦਰਿਯਾ ਦਿਲੋਂ ਪੇ ਰਾਜ ਮੇਰਾ
ਮੈਂ ਤੁਝਸੇ ਅਲਗ ਹੂਨ
ਮੇਰੇ ਸੇਰ ਪੇ ਸਜਾ ਹੈ ਤਾਜ ਮੇਰਾ

ਹੋ ਮੈਂ ਹੂਨ ਸਿੰਘ ਤੂ ਹੈ ਕੌਰ  ਕਠੀਆਂ ਦੀ ਸਾਡੀ ਟੋਹਰ
ਕਿੰਨੀ ਸੋਹਣੀ ਲਗਦੀ ਹਾਏ ਬੇਬੀ ਆਜਾ ਮੇਰੇ ਕੋਲ
ਮੈਂ ਹੂਨ ਸਿੰਘ ਤੂ ਹੈ ਕੌਰ  ਕਠੀਆਂ ਦੀ ਸਾਡੀ ਟੋਹਰ
ਕਿੰਨੀ ਸੋਹਣੀ ਲਗਦੀ ਹਾਏ ਬੇਬੀ ਹੋ…

ਰਾਣੀ ਮੈਂ ਰਾਣੀ ਯਹਾਂ ਸਬ ਪਹਿਚਾਣਦੇ (ਅਛਾ.. ਸਚੀ!)
ਹਾਏ ਲਡਕੋ ਕੇ ਮੇਰੇ ਪਿਛਹੇ ਲੱਗੀ ਹੈ ਕਤਾਰ ਵੇ (ਓ ਲਾਓ ਜੀ ਮੈਂ ਵੀ ਆ ਗਯਾ)
ਰਾਣੀ ਮੈਂ ਰਾਣੀ ਯਹਾਂ ਸਬ ਪਹਿਚਾਣਦੇ
ਲਡਕੋ ਕੇ ਮੇਰੇ ਪਿਛਹੇ ਲੱਗੀ ਹੈ ਕਤਾਰ ਵੇ

ਮਾਨਾ ਵੇ ਹਨ ਮੈਨੇ ਯੇਹ ਮਾਨਾ
ਕਿ ਤੂ ਹੈ ਮੇਰੀ ਜਾਣਾ
ਤੇ ਮੈਂ ਵੀ ਤੇਰਾ fan ਸੋਨਿਏ (ਬੁੱਰਰਾਹ!)

ਮੈਂ ਹੂਨ ਸਿੰਘ ਤੂ ਹੈ ਕੌਰ  ਕਠੀਆਂ ਦੀ ਸਾਡੀ ਟੋਹਰ
ਕਿੰਨੀ ਸੋਹਣੀ ਲਗਦੀ ਹਾਏ ਬੇਬੀ ਆਜਾ ਮੇਰੇ ਕੋਲ
ਮੈਂ ਹੂਨ ਸਿੰਘ ਤੂ ਹੈ ਕੌਰ  ਕਠੀਆਂ ਦੀ ਸਾਡੀ ਟੋਹਰ
ਕਿੰਨੀ ਸੋਹਣੀ ਲਗਦੀ ਹਾਏ ਬੇਬੀ ਹੋ…

ਦੇਖੋ ਯੇਹ  bling bling Mr. Singh
You know baby you’re the King
Bling Bling Mr. Singh

ਹੋ…