Nachiye Majajne

Nachiye Majajne

Manmohan Waris

Альбом: Nachiye Majajne
Длительность: 4:27
Год: 2004
Скачать MP3

Текст песни

ਨੀ ਆਜਾ ਆਪਾ ਨਚੀਏ ਮਜਾਜਣੇ
ਨੀ ਆਜਾ ਆਪਾ ਨਚੀਏ ਮਜਾਜਣੇ (ਮਜਾਜਣੇ)
ਨੀ ਆਜਾ ਆਪਾ ਨਚੀਏ ਮਜਾਜਣੇ
ਦੁਨੀਆਂ ਦੀ ਛਡ ਪਰਵਾ ਨੀ ਆਜਾ ਆਪਾ (ਹੋਏ ਹੋਏ ਹੋਏ)
ਦੁਨੀਆਂ ਦੀ ਛਡ ਪਰਵਾ ਨੀ ਆਜਾ ਆਪਾ (ਹੋਏ ਹੋਏ ਹੋਏ)
ਨੀ ਆਜਾ ਆਪਾ ਨਚੀਏ ਮਜਾਜਣੇ
ਬਿਨਾ ਗਲੋਂ ਦੂਰੀਆਂ ਨਾ ਪਾ
ਨੀ ਆਜਾ ਆਪਾ ਨਚੀਏ ਮਜਾਜਣੇ
ਦੁਨੀਆਂ ਦੀ ਛਡ ਪਰਵਾ
ਨੀ ਆਜਾ ਆਪਾ ਨਚੀਏ ਮਜਾਜਣੇ
ਨੀ ਆਜਾ ਆਪਾ ਨਚੀਏ ਮਜਾਜਣੇ

ਬੱਲੇ ਬੱਲੇ
ਬੁਰੱਰਰਾਹ ਹੋਏ ਹੋਏ ਹੋਏ ਹੋਏ ਹੋਏ

ਰਾਤ ਦੀਏ ਰਾਨੀਏ ਨੀ ਫੁੱਲਾ ਦੀਏ ਟਾਨੀਏ
ਚਾਰੇ ਪਾਸੇ ਮਿਹਕਾਦੇ ਆਜ ਵਲਖਾਨੀਏ

ਬੱਲੇ ਹੋਏ ਹੋਏ ਹੋਏ

ਰਾਤ ਦੀਏ ਰਾਨੀਏ ਨੀ ਫੁੱਲਾ ਦੀਏ ਟਾਨੀਏ
ਚਾਰੇ ਪਾਸੇ ਮਿਹਕਾਦੇ ਆਜ ਵਲਖਾਨੀਏ
ਕੂਮ ਕੂਮ ਲਾਖ ਲਚਕਾ ਨੀ ਆਜਾ ਆਪਾ (ਹੋਏ ਹੋਏ ਹੋਏ)
ਨੀ ਆਜਾ ਆਪਾ ਨਚੀਏ ਮਜਾਜਣੇ
ਦੁਨੀਆਂ ਦੀ ਛਡ ਪਰਵਾ
ਨੀ ਆਜਾ ਆਪਾ ਨਚੀਏ ਮਜਾਜਣੇ
ਨੀ ਆਜਾ ਆਪਾ ਨਚੀਏ ਮਜਾਜਣੇ

ਹੋਏ ਹੋਏ ਹੋਏ ਹੋਏ ਹੋਏ
ਹੋਏ ਹੋਏ ਹੋਏ ਹੋਏ ਹੋਏ

ਇਕ ਵਾਰ ਸਾਡਿਆਂ ਇਸ਼ਾਰਿਆਂ ਤੇ ਨਚ ਲਈ
ਫੇਰ ਭਾਵੇ ਅੰਬਰਾਂ ਦੇ ਤਾਰਿਆਂ ਤੇ ਨਚ ਲਈ  (ਹੋਏ ਹੋਏ ਹੋਏ)
ਇਕ ਵਾਰ ਸਾਡਿਆਂ ਇਸ਼ਾਰਿਆਂ ਤੇ ਨਚ ਲਈ
ਫੇਰ ਭਾਵੇ ਅੰਬਰਾਂ ਦੇ ਤਾਰਿਆਂ ਤੇ ਨਚ ਲਈ
ਧਮਕਾ ਨਾ ਅੰਬਰ ਹਿਲਾ ਨੀ ਆਜਾ ਆਪਾ (ਹੋਏ ਹੋਏ ਹੋਏ)
ਨੀ ਆਜਾ ਆਪਾ ਨਚੀਏ ਮਜਾਜਣੇ
ਦੁਨੀਆਂ ਦੀ ਛਡ ਪਰਵਾ
ਨੀ ਆਜਾ ਆਪਾ ਨਚੀਏ ਮਜਾਜਣੇ
ਨੀ ਆਜਾ ਆਪਾ ਨਚੀਏ ਮਜਾਜਣੇ

ਬੱਲੇ ਬੱਲੇ
ਬੁਰੱਰਰਾਹ ਹੋਏ ਹੋਏ ਹੋਏ ਹੋਏ ਹੋਏ

ਇਕ ਹੱਥ ਮੁੰਦੀਆਂ ਤੇ ਦੂਜੇ ਹੱਥ ਛੱਲਾ ਨੀ
ਛੱਲਾ ਏਹੇ ਸਾਨੂ ਦੇਦੇ  ਜਚਦਾ ਨਾ ਕੱਲਾ ਨੀ (ਹੋਏ ਹੋਏ ਹੋਏ)
ਇਕ ਹੱਥ ਮੁੰਦੀਆਂ ਤੇ ਦੂਜੇ ਹੱਥ ਛੱਲਾ ਨੀ
ਛੱਲਾ ਏਹੇ ਸਾਨੂ ਦੇਦੇ  ਜਚਦਾ ਨਾ ਕੱਲਾ ਨੀ
ਛੱਲੇ ਨਾਲ ਦਿਲ ਨੂੰ ਵਟਾ ਨੀ ਆਜਾ ਆਪਾ (ਹੋਏ ਹੋਏ ਹੋਏ)
ਨੀ ਆਜਾ ਆਪਾ ਨਚੀਏ ਮਜਾਜਣੇ
ਦੁਨੀਆਂ ਦੀ ਛਡ ਪਰਵਾ
ਨੀ ਆਜਾ ਆਪਾ ਨਚੀਏ ਮਜਾਜਣੇ
ਨੀ ਆਜਾ ਆਪਾ ਨਚੀਏ ਮਜਾਜਣੇ

ਹੋਏ ਹੋਏ ਹੋਏ ਹੋਏ ਹੋਏ
ਹੋਏ ਹੋਏ ਹੋਏ ਹੋਏ ਹੋਏ

ਛਡ ਪਰੇ ਆਕੜਾ ਤੇ ਛਡ ਦੇ ਗਰੂਰ ਨੂ
ਹਸਕੇ ਫੜਾਦੇ ਵਿੰਨੀ ਮੰਗਲ ਅਠੂਰ ਨੂ (ਹੋਏ ਹੋਏ ਹੋਏ)
ਛਡ ਪਰੇ ਆਕੜਾ ਤੇ ਛਡ ਦੇ ਗਰੂਰ ਨੂ
ਹਸਕੇ ਫੜਾਦੇ ਵਿੰਨੀ ਮੰਗਲ ਅਠੂਰ ਨੂ
ਜ਼ਿੰਦਗੀ ਦੀ ਸਾਂਜ ਲਈਏ ਪਾ ਨੀ ਆਜਾ ਆਪਾ (ਹੋਏ ਹੋਏ ਹੋਏ)
ਨੀ ਆਜਾ ਆਪਾ ਨਚੀਏ ਮਜਾਜਣੇ
ਦੁਨੀਆਂ ਦੀ ਛਡ ਪਰਵਾ
ਨੀ ਆਜਾ ਆਪਾ ਨਚੀਏ ਮਜਾਜਣੇ
ਬਿਨਾ ਗਲੋਂ ਦੂਰੀਆਂ ਨਾ ਪਾ
ਨੀ ਆਜਾ ਆਪਾ ਨਚੀਏ ਮਜਾਜਣੇ
ਦੁਨੀਆਂ ਦੀ ਛਡ ਪਰਵਾ
ਨੀ ਆਜਾ ਆਪਾ ਨਚੀਏ ਮਜਾਜਣੇ
ਨੀ ਆਜਾ ਆਪਾ ਨਚੀਏ ਮਜਾਜਣੇ