Chittiyaan Kalaiyaan

Chittiyaan Kalaiyaan

Meet Bros Anjjan

Альбом: Roy
Длительность: 4:07
Год: 2015
Скачать MP3

Текст песни

ਕਲਾਈਆਂ, ਕਲਾਈਆਂ

ਤੂੰ ਲਿਆ ਦੇ ਮੈਨੂੰ golden ਝੁਮਕੇ
ਮੈਂ ਕੰਨਾਂ ਵਿਚ ਪਾਵਾਂ ਚੁੰਮ-ਚੁੰਮ ਕੇ (oh, yeah)
ਤੂੰ ਲਿਆ ਦੇ ਮੈਨੂੰ golden ਝੁਮਕੇ
ਮੈਂ ਕੰਨਾਂ ਵਿਚ ਪਾਵਾਂ ਚੁੰਮ-ਚੁੰਮ ਕੇ
ਤੂੰ ਲਿਆ ਦੇ ਮੈਨੂੰ golden ਝੁਮਕੇ
ਮੈਂ ਕੰਨਾਂ ਵਿਚ ਪਾਵਾਂ ਚੁੰਮ-ਚੁੰਮ ਕੇ (oh, yeah)
ਮੰਨ ਜਾ ਵੇ, ਮੈਨੂੰ shopping ਕਰਾਦੇ
ਮੰਨ ਜਾ ਵੇ, romantic picture ਦਿਖਾਦੇ
Request ਆਂ ਪਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ white ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਤੇਰੇ ਹਿੱਸੇ ਆਈਆਂ ਵੇ (okay, okay)
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ
ਮੰਨ ਜਾ ਵੇ, ਮੈਨੂੰ shopping ਕਰਾਦੇ
ਮੰਨ ਜਾ ਵੇ, romantic picture ਦਿਖਾਦੇ
Request ਆਂ ਪਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ white ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਤੇਰੇ ਹਿੱਸੇ ਆਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ

Yeah, You're my darling, angel baby
White ਕਲਾਈਆਂ drives me crazy
Shiny eyes say glitt-glitt-glittery
You're the light that makes me go hazy
You're my darling, angel baby
White ਕਲਾਈਆਂ drives me crazy
Shiny eyes say glitt-glitt-glittery
You're the light that makes me go hazy
Makes me go hazy, makes me go hazy

ਹੋ, ਮੈਨੂੰ ਚੜ੍ਹਿਆ ਹੈ ਰੰਗ-ਰੰਗ
ਮੈਂ ਖ਼ਾਬਾਂ ਦੇ ਸੰਗ-ਸੰਗ ਅੱਜ ਉੜਦੀ ਫ਼ਿਰਾਂ
ਮੈਂ ਸਾਰੀ ਰਾਤ ਉੜਦੀ ਫ਼ਿਰਾਂ
ਹੋ, ਬਦਲੇ ਜਿੰਦੜੀ ਦੇ ਰੰਗ-ਢੰਗ
ਮੇਰੀ ਨੀਂਦੇਂ ਭੀ ਤੰਗ-ਤੰਗ, ਅੱਜ ਉੜਦੀ ਫ਼ਿਰਾਂ
ਮੈਂ ਸਾਰੀ ਰਾਤ ਉੜਦੀ ਫ਼ਿਰਾਂ
ਮੰਨ ਜਾ ਵੇ, ਗੁਲਾਬੀ ਚੁੰਨੀ ਦਿਵਾਦੇ
ਮੰਨ ਜਾ ਵੇ, colorful ਚੂੜੀ ਪਵਾਦੇ
Request ਆਂ ਪਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ white ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਤੇਰੇ ਹਿੱਸੇ ਆਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ

ਘੁੰਮਦੇ-ਫ਼ਿਰਦੇ ਸਾਰੀ city ਆਂ
ਮਿਲ ਗਈਆਂ ਚਿੱਟੀਆਂ ਕਲਾਈਆਂ ਵੇ (ਕਲਾਈਆਂ ਵੇ)
ਤੇਰੇ ਹੱਥਾਂ ਨੂੰ ਚੁੰਮਦਾ ਰਹਿੰਦਾ
ਆਬ ਤੂੰ ਲੈ ਲਈਆਂ, ਓ ਚਿੱਟੀਆਂ ਵੇ (ਓ, ਚਿੱਟੀਆਂ ਵੇ)

ਮੰਨ ਜਾ ਵੇ, ਮੈਨੂੰ shopping ਕਰਾਦੇ
ਮੰਨ ਜਾ ਵੇ, romantic picture ਦਿਖਾਦੇ
Request ਆਂ ਪਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ white ਕਲਾਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਤੇਰੇ ਹਿੱਸੇ ਆਈਆਂ ਵੇ
ਚਿੱਟੀਆਂ ਕਲਾਈਆਂ ਵੇ
Oh, baby, ਮੇਰੀ ਚਿੱਟੀਆਂ ਕਲਾਈਆਂ ਵੇ