Whats Up (From "Phillauri")

Whats Up (From "Phillauri")

Mika Singh

Длительность: 3:05
Год: 2017
Скачать MP3

Текст песни

ਹੋ ਚੁੱਕ ਚੁੱਕ ਚੁੱਕ ਚੁੱਕ ਚੁੱਕ ਚੁੱਕ ਚੁੱਕ ਚੁੱਕ
ਸ਼ਗਨਾਂ ਵਾਲੀ ਥਾਲ ਵੇ
ਜਗਮਾਗ ਜਗਮਾਗ ਕਰਦੀ ਖੁਸ਼ੀਆਂ
ਹੋ ਗਿਆ ਕਮਾਲ ਵੇ
ਤਿੱਤਰ ਬਿੱਤਰ ਨਾਉ ਸਾਊ ਛਿੱਤਰ
ਹੋ ਗਿਆ ਬੁਰਾ ਹਾਲ ਵੇ
ਨੱਚ ਨੱਚ ਪੈਰ ਦੁਖਾਂ ਲੱਗ ਗਏ
ਨਾ ਰੁਕਣੇ ਕਾ ਸਵਾਲ
ਕਿਸੀ ਨੂੰ ਸੌਣ ਨੀ ਦੇਣਾ
ਇਹੁ ਡਰਾਮਾ ਹੋਣ ਨੀ ਦੇਣਾ
ਕਿਸੀ ਸੇ ਬਾਤ ਨੀ ਕਰਨੀ
ਕਿਸੀ ਨੂੰ ਕੁਛ ਨੀ ਕਹਿਣਾ

ਮੈਂ ਕਹਿਣਾ whats up
ਕਹਿੰਦੇ ਪਾਉਣੀ ਐ ਖੱਪ
ਤੇ ਨਾਲ ਨੱਚਣਾ
ਕਰ ਕੇ bottoms up
ਅੱਜ ਹਿਲਣੇ ਜੇ ਲੱਕ
ਤੇ ਨਾਲ ਨੱਚਣਾ

ਅੱਜ ਹੱਥਾਂ ਦੀ ਤਾਲੀਆਂ ਤੇ
ਖਿਲ ਆਈ ਕੱਲੀਆਂ
ਸੂਰਮਾ ਲਾ ਅੱਖੀਆਂ ਚ
ਵੇਖ਼ੇ ਤੇਰੀ ਗੱਲੀਆਂ
ਹੱਸਦੀਆਂ ਜਚਦੀਆਂ ਸੋਹਣੀਆਂ ਵੇ ਸੱਜੀਆਂ
ਨਜ਼ਰਾਂ ਨਾ ਲੱਗਣ ਕੇ ਖੈਰਨ ਨੇ ਮੰਗਿਆਨ
ਹੋ ਲੱਖ ਲੱਖ ਵਧੀਆਨ ਹੋਣ
ਟੇਪ ਟੇਪ ਭੰਗੜੇ ਵੀ ਪਾਉਣ
ਵੱਜਦੀ ਸ਼ਹਿਨਾਇਆਂ ਹੋਣ
ਸੰਗ ਸੰਗ ਸਾਰੇ ਵੀ ਗਾਉਣ
ਮੈਂ ਕਹਿਣਾ whats up
ਕਹਿੰਦੇ ਪਾਉਣੀ ਐ ਖੱਪ
ਤੇ ਨਾਲ ਨੱਚਣਾ
ਕਰ ਕੇ bottoms up
ਅੱਜ ਹਿਲਣੇ ਜੇ ਲੱਕ
ਤੇ ਨਾਲ ਨੱਚਣਾ

ਆਜਾ ਮਾਹੀਆ ਵੇ ਆਜਾ ਮਾਹੀਆ
ਚੁੱਕ ਚੁੱਕ ਚੁੱਕ ਚੁੱਕ
ਢੋਲ ਸਿਪਾਹੀਆਂ ਵੇ ਆਜਾ ਮਾਹੀਆ
ਚੁੱਕ ਚੁੱਕ ਚੁੱਕ ਚੁੱਕ
ਹਾਏ ਨੀ ਦੇਖਣ ਤੇਰੀ ਰਾਹ
ਤੇ ਉੱਤੇ ਵਾਰੀ ਵਾਰੀ ਜਾ
ਹਾਏ ਨੀ ਦੇਖਣ ਤੇਰੀ ਰਾਹ
ਤੇ ਉੱਤੇ ਵਾਰੀ ਵਾਰੀ ਜਾ

ਹੋ ਕਰੋ ਜੀ ਅੱਕੜ ਬੱਕੜ ..ਹੋਏ
ਮੇਰੇ ਸਾਰੇ ਯਾਰ ਪਿਆਕੜ ..ਹੋਏ
ਮਚਾਉਂਦੇ ਧੂਮ ਧਮਾਕੇਕੜ ..ਹੋਏ
ਉਹ ਆ ਲੈ ਗਲਾਸੀ ਤੂੰ ਫੜ੍ਹ ..ਬੁੱਰਾਹ
ਹੋਸ਼ ਨੂੰ ਨੂੰ ਅੱਗੇ ਚਕਰ
ਜਾਂਦੀ ਨੀ ਫੇਰ ਵੀ ਆਕੜ
ਕਹਿੰਦੇ ਮੇਨੂ ਚੜ੍ਹਦੀ ਨੀ ਓਏ
ਓ ਬਸ ਤੂੰ ਗਲਾਸੀ ਫੁਲ ਕਰ
ਮੈਂ ਕਹਿਣਾ Whats up
ਕਹਿੰਦੇ ਪਾਉਣੀ ਐ ਖੱਪ
ਤੇ ਨਾਲ ਨੱਚਣਾ
ਕਰ ਕੇ bottoms up
ਅੱਜ ਹਿਲਣੇ ਜੇ ਲੱਕ
ਤੇ ਨਾਲ ਨੱਚਣਾ
ਮੈਂ ਕਹਿਣਾ Whats up
ਕਹਿੰਦੇ ਪਾਉਣੀ ਐ ਖੱਪ
ਤੇ ਨਾਲ ਨੱਚਣਾ