Painkiller
Miss Pooja
3:26ਕੱਲ ਰਾਤ ਮੈਂ club ਗਯੀ ਥੀ ਛੋਟੀ dress ਪਾ ਕੇ ਇਤਰ ਬਿਤਰ Tipsy ਹੋ ਗਈ ਦੋ 3 Shot ਲਗਾ ਕੇ ਅੱਖ ਮਟੱਕਾ ਹੋਗਿਯਾ ਸੀ ਅੱਖੀਆਂ ਵਿਚ ਅੱਖੀਆਂ ਪਾ ਕੇ ਮੁੰਡਾ ਮੇਰੇ ਵਲ ਵੇਖੇ ਮੈਂ ਵੀ ਓਹਦੇ ਵਲ ਵੇਖਣ ਅੱਖ ਮੇਰੀ ਲੜਗੀ ,ਲੜਗੀ ,ਲੜਗੀ ਗਲ ਸਾਡੀ ਬਣਗੀ, ਬਣਗੀ, ਬਣਗਈ ਮੁੰਡਾ ਮੇਰੇ ਵਲ ਵੇਖੇ ਮੈਂ ਵੀ ਓਹਦੇ ਵਲ ਵੇਖਣ ਅੱਖ ਮੇਰੀ ਲੜਗੀ ,ਲੜਗੀ ,ਲੜਗੀ ਗਲ ਸਾਡੀ ਬਣਗੀ, ਬਣਗੀ, ਬਣਗਈ ਹੋ ਮੇਰੀ ਅੱਖ ਤੇਰੇ ਨਾਲ ਲੜਗੀ ਲੜਗੀ ਮੈਨੂ ਇਸ਼੍ਕ਼ Brandy ਚਢ ਗੀ ਚਢ ਗੀ ਮੇਰੀ ਅੱਖ ਤੇਰੇ ਨਾਲ ਲੜਗੀ ਲੜਗੀ ਮੈਨੂ ਇਸ਼੍ਕ਼ Brandy .. ਹੋ ਮੇਰੀ ਅੱਖ ਤੇਰੇ ਨਾਲ ਲੜਗੀ ਲੜਗੀ ਮੈਨੂ ਇਸ਼੍ਕ਼ Brandy ਚਢ ਗੀ ਚਢ ਗੀ ਮੇਰੀ ਅੱਖ ਤੇਰੇ ਨਾਲ ਲੜਗੀ ਲੜਗੀ ਮੈਨੂ ਇਸ਼੍ਕ਼ Brandy .. ਮੈਂ ਟੱਲੀ ਹੋਗਈ ਆਂ, ਮੈਂ ਝੱਲੀ ਹੋਗਈ ਆਂ ਇਸ਼੍ਸ ਪਾਪਈ ਜ਼ਾਲੀਂ ਦੁਨਿਯਾ ਦੇ ਵਿਚ ਕੱਲੀ ਹੋ ਗਈ ਆਂ ਮੈਂ ਟੱਲੀ ਹੋਗਈ ਆਂ, ਮੈਂ ਝੱਲੀ ਹੋਗਈ ਆਂ ਇਸ਼੍ਸ ਪਾਪਈ ਜ਼ਾਲੀਂ ਦੁਨਿਯਾ ਦੇ ਵਿਚ ਕੱਲੀ ਹੋ ਗਈ ਆਂ Late Night ਮੈਨੇ club ਮੇ ਜਾਕੇ ਕਰਦੀ ਕ੍ਯੂਂ Mistake ਯੇ ਮੁੰਡਾ ਮੇਰੇ ਵਲ ਵੇਖੇ ਮੈਂ ਵੀ ਓਹਦੇ ਵਲ ਵੇਖਣ ਅੱਖ ਮੇਰੀ ਲੜਗੀ ,ਲੜਗੀ ,ਲੜਗੀ ਗਲ ਸਾਡੀ ਬਣਗੀ, ਬਣਗੀ, ਬਣਗਈ ਮੁੰਡਾ ਮੇਰੇ ਵਲ ਵੇਖੇ ਮੈਂ ਵੀ ਓਹਦੇ ਵਲ ਵੇਖਣ ਅੱਖ ਮੇਰੀ ਲੜਗੀ ,ਲੜਗੀ ,ਲੜਗੀ ਗਲ ਸਾਡੀ ਬਣਗੀ, ਬਣਗੀ, ਬਣਗਈ ਮੋਯਾ ਦਿਲ ਹੈ ਮਰਜਾਨਾ ਅਭੀ ਉਸਪੇ ਮਰਤਾ ਹੈ ਵੋ ਭੀ ਮੂਝਕੋ ਦੇਖ ਦੇਖ ਕੇ ਆਹੇ ਭਰਤਾ ਹੈ ਮੋਯਾ ਦਿਲ ਹੈ ਮਰਜਾਨਾ ਅਭੀ ਉਸਪੇ ਮਰਤਾ ਹੈ ਵੋ ਭੀ ਮੂਝਕੋ ਦੇਖ ਦੇਖ ਕੇ ਆਹੇ ਭਰਤਾ ਹੈ ਮੁਜ਼ਪੇ ਮਰੇ ਹੈ ਦੁਨਿਯਾ ਪਰ ਤੂ ਲੇ ਚਲ ਮੂਝਕੋ date ਪੇ ਮੁੰਡਾ ਮੇਰੇ ਵਲ ਵੇਖੇ ਮੈਂ ਵੀ ਓਹਦੇ ਵਲ ਵੇਖਣ ਅੱਖ ਮੇਰੀ ਲੜਗੀ ,ਲੜਗੀ ,ਲੜਗੀ ਗਲ ਸਾਡੀ ਬਣਗੀ, ਬਣਗੀ, ਬਣਗਈ ਮੁੰਡਾ ਮੇਰੇ ਵਲ ਵੇਖੇ ਮੈਂ ਵੀ ਓਹਦੇ ਵਲ ਵੇਖਣ ਅੱਖ ਮੇਰੀ ਲੜਗੀ ,ਲੜਗੀ ,ਲੜਗੀ ਗਲ ਸਾਡੀ ਬਣਗੀ, ਬਣਗੀ, ਬਣਗਈ ਮੁੰਡਾ ਮੇਰੇ ਵਲ ਵੇਖੇ ਮੈਂ ਵੀ ਓਹਦੇ ਵਲ ਵੇਖਣ ਅੱਖ ਮੇਰੀ ਲੜਗੀ ,ਲੜਗੀ ,ਲੜਗੀ ਗਲ ਸਾਡੀ ਬਣਗੀ, ਬਣਗੀ, ਬਣਗਈ