New Day
Dulla
2:50G Guri music ਨਿਮਾਣਿਆਂ ਦੀ ਏਹੋ ਅਰਦਾਸ ਮੇਰੇ ਮਾਲਕਾ ਕਿਸੇ ਨੂੰ ਵੀ ਕਰੀ ਨਾ ਉਦਾਸ ਮੇਰੇ ਮਾਲਕਾ ਹਰ ਨਗਰ ਖੇੜੇ ਖੁਸ਼ੀਆਂ ਦੇਵੀਂ ਸੋਵੇ ਨਾ ਭੁੱਖਾ ਕੋਈ ਸੰਸਾਰ ਤੇ ਸੁਖ ਸਾਂਦ ਰੱਖੀਂ ਮੇਰੇ ਮਾਲਕਾ ਮਿਹਰ ਕਰੀਂ ਹਰ ਪਰਿਵਾਰ ਤੇ ਸੁਖ ਸਾਂਦ ਰੱਖੀਂ ਮੇਰੇ ਮਾਲਕਾ ਮਿਹਰ ਕਰੀਂ ਹਰ ਪਰਿਵਾਰ ਤੇ ਨਸ਼ਿਆਂ ਦੀ ਦਲ ਦਲ ਵਿੱਚ ਫਸੇ ਕੋਈ ਪੁੱਤ ਨਾ ਕਿਸਾਨਾਂ ਉੱਤੇ ਕਹਿਰਵਾਨ ਹੋਵੇ ਕੋਈ ਰੁੱਤ ਨਾ ਨਸ਼ਿਆਂ ਦੀ ਦਲ ਦਲ ਵਿੱਚ ਫਸੇ ਕੋਈ ਪੁੱਤ ਨਾ ਕਿਸਾਨਾਂ ਉੱਤੇ ਕਹਿਰਵਾਨ ਹੋਵੇ ਕੋਈ ਰੁੱਤ ਨਾ ਰੋਗ ਜਿਹਦੇ ਦੀ ਨਹੀਂ ਦਵਾਈ ਸਭ ਠੀਕ ਹੋਣ ਤੇਰੇ ਦਰਬਾਰ ਤੇ ਸੁਖ ਸਾਂਦ ਰੱਖੀਂ ਮੇਰੇ ਮਾਲਕਾ ਮਿਹਰ ਕਰੀਂ ਹਰ ਪਰਿਵਾਰ ਤੇ ਸੁਖ ਸਾਂਦ ਰੱਖੀਂ ਮੇਰੇ ਮਾਲਕਾ ਮਿਹਰ ਕਰੀਂ ਹਰ ਪਰਿਵਾਰ ਤੇ ਗਲੀਆਂ 'ਚ ਨੰਗੇ ਤਨ ਰੁਲਣ ਨਿਆਣੇ ਨਾ ਕੋਈ ਜੋਬਨੇ ਦੀ ਰੁੱਤੇ ਜੂਨ ਵਿਧਵਾ ਦੀ ਮਾਣੇ ਨਾ ਗਲੀਆਂ 'ਚ ਨੰਗੇ ਤਨ ਰੁਲਣ ਨਿਆਣੇ ਨਾ ਕੋਈ ਜੋਬਨੇ ਦੀ ਰੁੱਤੇ ਜੂਨ ਵਿਧਵਾ ਦੀ ਮਾਣੇ ਨਾ ਆਕਲਾਂ ਬਖਸ਼ੋ ਓਹ ਬੱਚਿਆਂ ਨੂੰ ਜਿੰਨਾਂ ਨੂੰ ਘਰਾਂ ਨੂੰ ਦੁਰਗੇ ਤੇ ਸੁਖ ਸਾਂਦ ਰੱਖੀਂ ਮੇਰੇ ਮਾਲਕਾ ਮਿਹਰ ਕਰੀਂ ਹਰ ਪਰਿਵਾਰ ਤੇ ਸੁਖ ਸਾਂਦ ਰੱਖੀਂ ਮੇਰੇ ਮਾਲਕਾ ਮਿਹਰ ਕਰੀਂ ਹਰ ਪਰਿਵਾਰ ਤੇ ਇਨਸਾਨਾਂ ਦੀ ਕਦਰ ਬੇਸ਼ੁਮਾਰ ਹੋਵੇ ਦਾਤਿਆ ਔਰਤ ਜਾਤੀ ਦਾ ਸਤਿਕਾਰ ਹੋਵੇ ਦਾਤਿਆ ਇਨਸਾਨਾਂ ਦੀ ਕਦਰ ਬੇਸ਼ੁਮਾਰ ਹੋਵੇ ਦਾਤਿਆ ਔਰਤ ਜਾਤੀ ਦਾ ਸਤਿਕਾਰ ਹੋਵੇ ਦਾਤਿਆ ਉਮਰਾਂ ਦਾ ਦਾਗ ਕਦੇ ਵੀ ਲੱਗੇ ਨਾ ਕਿਸੇ ਦੇ ਕਿਰਦਾਰ ਤੇ ਸੁਖ ਸਾਂਦ ਰੱਖੀਂ ਮੇਰੇ ਮਾਲਕਾ ਮਿਹਰ ਕਰੀਂ ਹਰ ਪਰਿਵਾਰ ਤੇ ਸੁਖ ਸਾਂਦ ਰੱਖੀਂ ਮੇਰੇ ਮਾਲਕਾ ਮਿਹਰ ਕਰੀਂ ਹਰ ਪਰਿਵਾਰ ਤੇ