Gal Soch Ke Karin
Narinder Biba
2:57ਮੁਰਬਾਈ ਵਾਂਗੋਂ ਮੈ ਤਰਦੀ ਵੇ ਤੇਰੇ ਮੁੰਡਿਆਂ ਪਸੰਦ ਨਾ ਆਈ ਮੁਰਬਾਈ ਵਾਂਗੋਂ ਮੈ ਤਰਦੀ ਵੇ ਤੇਰੇ ਮੁੰਡਿਆਂ ਪਸੰਦ ਨਾ ਆਈ ਮਾਝੇ ਦੀ ਮੈ ਜੱਟੀ ਬੇਲਿਆਂ ਵੇ ਮੁੰਡਾ ਮਾਲਵੇ ਦਾ ਜਿਦੇ ਲੜ ਲਾਈ ਮਾਝੇ ਦੀ ਮੈ ਜੱਟੀ ਬੇਲਿਆਂ ਵੇ ਮੁੰਡਾ ਮਾਲਵੇ ਦਾ ਜਿਦੇ ਲੜ ਲਾਈ ਬੇਬੇ ਕੋਲੋਂ ਚੋਰੀ ਮੁੰਡਿਆਂ ਵੇ ਮੈ ਤਾਂ ਚੁੰਗੀਆਂ ਨੇ ਸੁਨ ਮੱਝਾਂ ਬੂਰੀਆਂ ਮੇਰੇ ਤੇ ਜਵਾਨੀ ਕੇਹਰ ਦੀ ਵੇ ਬੀਬਾ ਕੁੱਟ ਕੁੱਟ ਖਾਦੀਆਂ ਨੇ ਚੂਰੀਆਂ ਸੱਚ ਜਾਣੀ ਮੇਰੇ ਰੂਪ ਦੀ ਕਈ ਲਾਗੇ ਸ਼ਾਗੇ ਪਿੰਡਾਂ ਵਿੱਚ ਦੁਹਾਈ ਮਾਝੇ ਦੀ ਮੈ ਜੱਟੀ ਬੇਲਿਆਂ ਵੇ ਮੁੰਡਾ ਮਾਲਵੇ ਦਾ ਜਿਦੇ ਲੜ ਲਾਈ ਮਥਾ ਮੇਰੇ ਵੇਖ ਮੁੰਡਿਆਂ ਵੇ ਕਹਿੰਦੇ ਚੰਦ ਨੂੰ ਪਸੀਨਾ ਆਂਦਾ ਹਵਾ ਵਿੱਚ ਗੁੱਤ ਉਡਦੀ ਨੂੰ ਵੇਖ ਬਦਲਾ ਦਾ ਚਿੱਤ ਘਬਰਾਉਂਦਾ ਚਾਂਦੀ ਦੇ clip ਵੇਖ ਕੇ ਤਾਰੇ ਅੰਬਰਾਂ ਚ ਜਾਂਦੇ ਸ਼ਰਮਾਏ ਮੁਰਬਾਈ ਵਾਂਗੋਂ ਮੈ ਤਰਦੀ ਵੇ ਤੇਰੇ ਮੁੰਡਿਆਂ ਪਸੰਦ ਨਾ ਆਈ ਦਿਨ ਮੁਕਲਾਈ ਛੱਡਕੇ ਤੂੰ ਕਿਹੜੀ ਸੋਹਣੀ ਚ ਲਵਾ ਲਿਆ ਨਾਵਾਂ ਆਉਂਗੀ ਪੰਜਾਬ ਮੇਲ ਤੇ ਸ਼ੇਰਾ ਭੇਜ ਤਾਂ ਸਹੀ ਸਰਨਾਵਾਂ ਪਜਾਮਾ ਦੇਆਂ ਸੁਣ ਲੋਭੀਆਂ ਵੇ ਗੋਰੇ ਰੰਗ ਦੀ ਕਦਰ ਨਾ ਪਾਈ ਮਾਝੇ ਦੀ ਮੈ ਜੱਟੀ ਬੇਲਿਆਂ ਵੇ ਮੁੰਡਾ ਮਾਲਵੇ ਦਾ ਜਿਦੇ ਲੜ ਲਾਈ ਬੁਰਜ ਲਾਹੌਰ ਦਾ ਉੱਚਾ ਵੀ ਹੇਠਾਂ ਰਾਵੀ ਵਗੇ ਦਰਿਆ ਵੇ ਪਾਣੀ ਦੇ ਮੈ ਬਣਾ ਮੱਛਲੀ ਤੇ ਤੂੰ ਬਣ ਬਗਲਾ ਇੱਕ ਵਾਰੀ ਆਵੇ ਵੇ ਤੂੰ ਤਾਂ ਰਿਹਾ ਜੇਵਰ ਤੋਲਦਾ ਲੁਕ ਲਾਵਾਂ ਦੇਕੇ ਚੋਰ ਭਲਾਈ ਮੁਰਬਾਈ ਵਾਂਗੋਂ ਮੈ ਤਰਦੀ ਵੇ ਤੇਰੇ ਮੁੰਡਿਆਂ ਪਸੰਦ ਨਾ ਆਈ ਮਾਝੇ ਦੀ ਮੈ ਜੱਟੀ ਬੇਲਿਆਂ ਵੇ ਮੁੰਡਾ ਮਾਲਵੇ ਦਾ ਜਿਦੇ ਲੜ ਲਾਈ ਮੁਰਬਾਈ ਵਾਂਗੋਂ ਮੈ ਤਰਦੀ ਵੇ ਤੇਰੇ ਮੁੰਡਿਆਂ ਵੇ ਤੇਰੇ ਮੁੰਡਿਆਂ ਪਸੰਦ ਨਾ ਆਈ