Gal Soch Ke Karin
Narinder Biba
2:57ਤੇਰੀਆਂ ਮੋਹਬੱਤਾਂ ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ ਦਸ ਕੀ ਕਰਾ ਇਸ਼ਕ ਵਾਲੇ ਸ਼ਾਜ ਵਿਚ ਪਾਹ ਕੇ ਸੁਟਿਆ ਦਸ ਕੀ ਕਰਾ ਜਦ ਵੇ ਬੁਲਾਵੇ ਹੱਸ ਕੇ ਨਾ ਬੋਲਦਾ ਦਿਲਾ ਵਾਲੀ ਕੁੰਡੀ ਵੇ ਤੂੰ ਕਯੋਂ ਨਹੀ ਖੋਲਦਾ ਜਦ ਵੇ ਬੁਲਾਵੇ ਹੱਸ ਕੇ ਨਾ ਬੋਲਦਾ ਦਿਲਾ ਵਾਲੀ ਕੁੰਡੀ ਵੇ ਤੂੰ ਕਯੋਂ ਨਹੀ ਖੋਲਦਾ ਤੇਰੀ ਇਕ ਚੁਪ ਨੇ ਆਹ ਸਾਨੂੰ ਪੱਟਿਆ ਦਸ ਕੀ ਕਰਾ ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ ਦਸ ਕੀ ਕਰਾ ਹਰ ਵੇਲੇ ਦਿਲ ਕਰੇ ਇੰਝ ਇੰਝ ਵੇ ਰੂੰ ਵਾਂਗ ਦਿਤੀ ਸਾਡੀ ਜਿੰਦ ਪਿੰਜ਼ ਵੇ ਹਰ ਵੇਲੇ ਦਿਲ ਕਰੇ ਇੰਝ ਇੰਝ ਵੇ ਰੂੰ ਵਾਂਗ ਦਿਤੀ ਸਾਡੀ ਜਿੰਦ ਪਿੰਜ਼ ਵੇ ਸਾਡੇ ਨਾਲ ਸਦਾ ਹੇ ਤੂੰ ਰਹੇ ਵਟਿਆ ਦਸ ਕੀ ਕਰਾ ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ ਦਸ ਕੀ ਕਰਾ ਪਿਆਰ ਤੇਰਾ ਹਡਾ ਵਿਚ ਗਿਆ ਰਚ ਵੇ ਅਲ੍ਹੜ ਜਵਾਨੀ ਚ ਮੈ ਜਾਵਾ ਬਚ ਵੇ ਪਿਆਰ ਤੇਰਾ ਹਡਾ ਵਿਚ ਗਿਆ ਰਚ ਵੇ ਅਲ੍ਹੜ ਜਵਾਨੀ ਚ ਮੈ ਜਾਵਾ ਬਚ ਵੇ ਸਾਥੋਂ ਨਾ ਵਿਛੋੜਾ ਤੇਰਾ ਜਾਵੇ ਕੱਟਿਆ ਦਸ ਕੀ ਕਰਾ ਤੇਰੀਆਂ ਮੋਹਬੱਤਾਂ ਨੇ ਮਾਰ ਸੁਟਿਆ ਦਸ ਕੀ ਕਰਾ ਇਸ਼ਕ ਵਾਲੇ ਸ਼ਾਜ ਵਿਚ ਪਾਹ ਕੇ ਸੁਟਿਆ ਦਸ ਕੀ ਕਰਾ