Chitta 2
Nav Dolorain
3:23ਤੇਰੀ ਅੱਖ ਦੇ ਇਕ ਇਸ਼ਾਰੇ ਨੀ ਮੈਂ ਪੌਂਡਾ ਰਹਿਆ ਖਲਾਰੇ ਨੀ ਤੇਰੇ ਬੁੱਲਾ ਦੀ ਮੁਸਕਾਨ ਲਯੀ ਹਾਏ ਕਿੰਨੇਯਾ ਦੀ ਮੈਂ ਜਾਂ ਲਯੀ ਜਿੱਮੇ ਵਾਰੀ ਤੇਰੀ ਐਵੇਈਂ ਰਿਹਾ ਚੁੱਕਦਾ ਹਾਏ ਜਿੱਮੇ ਵਾਰੀ ਤੇਰੀ ਐਵੇਈਂ ਰਿਹਾ ਚੁੱਕਦਾ ਜੋ ਤੇਰੇ ਲਯੀ ਲੇ ਔਂਦਾ ਪਿਸਤੋਲ ਪੁਛਦਾ ਅੱਜ ਕਲ ਜੱਟਾ ਮੈਨੂ ਕ੍ਯੂਂ ਨੀ ਚੁੱਕਦਾ ਦੱਸਾ ਕਿਵੇਈਂ ਓਹਨੂ ਹੋਗੀ ਜੱਟੀ ਗੈਰਾਂ ਦੀ ਜਿੱਡੇ ਪਿਛੇ ਫਿਰਦਾ ਸੀ ਯਾਰ ਬੁੱਕਦਾ ਜੋ ਤੇਰੇ ਲਯੀ ਲੇ ਔਂਦਾ ਪਿਸਤੋਲ ਪੁਛਦਾ ਅੱਜ ਕਲ ਜੱਟਾ ਮੈਨੂ ਕ੍ਯੂਂ ਨੀ ਚੁੱਕਦਾ ਦੱਸਾ ਕਿਵੇਈਂ ਓਹਨੂ ਹੋਗੀ ਜੱਟੀ ਗੈਰਾਂ ਦੀ ਜਿੱਡੇ ਪਿਛੇ ਫਿਰਦਾ ਸੀ ਯਾਰ ਬੁੱਕਦਾ ਕੋਯੀ ਉਂਗਾਲ ਤੇਰੇ ਵਲ ਕਰਦਾ ਨੀ ਮੈਂ ਵੱਡ ਦੇਂਦਾ ਜਦੋਂ ਗੁੱਟ ਬਿੱਲੋ ਤੂ ਹਥ ਫਡਾ ਗਯੀ ਗੈਰਾਂ ਨੂ ਕਿ ਕਾਰੇ ਜੱਟਾ ਦਾ ਪੁੱਤ ਬਿੱਲੋ ਓ ਯਾਰ ਆਖਦੇ ਸੀ ਭਾਭੀ ਆ ਬੰਦੂਕ ਵਰਗੀ ਕੋਯੀ ਲਬਨੀ ਨੀ ਜੱਟ ਦੀ ਮਾਸ਼ੂਕ ਵਰਗੀ ਹੋਗੀ ਹਿਊਰ ਬਿੱਲੋ ਬਾਦਲ ਗਯੀ ਟੋਰ ਨਹੀ ਐਵੇਈਂ ਰਿਹਾ ਤੇਰਾ ਨੀ ਮੈਂ ਟਾਇਮ ਚੁੱਕਦਾ ਐਵੇਈਂ ਰਿਹਾ ਤੇਰਾ ਨੀ ਮੈਂ ਟਾਇਮ ਚੁੱਕਦਾ ਜੋ ਤੇਰੇ ਲਯੀ ਲੇ ਔਂਦਾ ਪਿਸਤੋਲ ਪੁਛਦਾ ਅੱਜ ਕਲ ਜੱਟਾ ਮੈਨੂ ਕ੍ਯੂਂ ਨੀ ਚੁੱਕਦਾ ਦੱਸਾ ਕਿਵੇਈਂ ਓਹਨੂ ਹੋਗੀ ਜੱਟੀ ਗੈਰਾਂ ਦੀ ਜਿੱਡੇ ਪਿਛੇ ਫਿਰਦਾ ਸੀ ਯਾਰ ਬੁੱਕਦਾ ਜੋ ਤੇਰੇ ਲਯੀ ਲੇ ਔਂਦਾ ਪਿਸਤੋਲ ਪੁਛਦਾ ਅੱਜ ਕਲ ਜੱਟਾ ਮੈਨੂ ਕ੍ਯੂਂ ਨੀ ਚੁੱਕਦਾ ਦੱਸਾ ਕਿਵੇਈਂ ਓਹਨੂ ਹੋਗੀ ਜੱਟੀ ਗੈਰਾਂ ਦੀ ਜਿੱਡੇ ਪਿਛੇ ਫਿਰਦਾ ਸੀ ਯਾਰ ਬੁੱਕਦਾ ਹੁੰਦੀ ਨਰ ਜੇ ਜੀਤ ਜਹਾਂ ਲੈਂਦਾ ਲੂਟ ਤੇਰੇ ਲਯੀ ਅਸਮਾਨ ਲੈਂਦਾ ਖੁਸ਼ ਹੁੰਦੀ ਦੇਖ ਜੋ ਤਾੜੇਯਾ ਨੂ ਤੇਰੇ ਪੈਰਾ ਵਿਚ ਵਿਸਾਂ ਦੇਂਦਾ ਚਨ ਚਨਾਂ ਕਰਦਾ ਤੇਰੇ ਲਯੀ ਤੇ ਸੂਰਜ ਤੇਰਾ ਗੁਲਾਮ ਹੁੰਦਾ ਲੋਕੀ ਕਰਦੇ ਤੇਰੀ ਪੂਜਾ ਨੀ ਤੇਰੇ ਬੁੱਲਾਂ ਤੇ ਮੇਰਾ ਨਾਮ ਹੁੰਦਾ ਜੱਸੀ ਲੋਖਾ ਨਾਮ ਹੁੰਦਾ ਓ ਪੂਛੇ ਪਿਸਤੋਲ ਕੀਤੇ ਆਂਬੜਾਂ ਦੀ ਪਰੀ ਗਯੀ ਪੂਛੇ ਪਿਸਤੋਲ ਕਾਟੋ ਜਿੰਦ ਤੇਰੀ ਡਰੀ ਪਾਯੀ ਪੂਛੇ ਪਿਸਤੋਲ ਦੱਸ ਗੱਡੀ ਕਿੰਨੂ ਚਡ਼ ਨਾ ਲਿਖੇਯਾ ਸੀ ਮੇਰੇਯਾ ਲੇਖਾ ਚ ਤੇਤੋ ਹਾਰਨਾ ਖਾ ਗਯਾ ਧੋਖਾ ਮੇਰਾ ਦਿਲ ਦੁਖਦਾ ਖਾ ਗਯਾ ਧੋਖਾ ਮੇਰਾ ਦਿਲ ਦੁਖਦਾ ਜੋ ਤੇਰੇ ਲਯੀ ਲੇ ਔਂਦਾ ਪਿਸਤੋਲ ਪੁਛਦਾ ਅੱਜ ਕਲ ਜੱਟਾ ਮੈਨੂ ਕ੍ਯੂਂ ਨੀ ਚੁੱਕਦਾ ਦੱਸਾ ਕਿਵੇਈਂ ਓਹਨੂ ਹੋਗੀ ਜੱਟੀ ਗੈਰਾਂ ਦੀ ਜਿੱਡੇ ਪਿਛੇ ਫਿਰਦਾ ਸੀ ਯਾਰ ਬੁੱਕਦਾ ਜੋ ਤੇਰੇ ਲਯੀ ਲੇ ਔਂਦਾ ਪਿਸਤੋਲ ਪੁਛਦਾ ਅੱਜ ਕਲ ਜੱਟਾ ਮੈਨੂ ਕ੍ਯੂਂ ਨੀ ਚੁੱਕਦਾ ਦੱਸਾ ਕਿਵੇਈਂ ਓਹਨੂ ਹੋਗੀ ਜੱਟੀ ਗੈਰਾਂ ਦੀ ਜਿੱਡੇ ਪਿਛੇ ਫਿਰਦਾ ਸੀ ਯਾਰ ਬੁੱਕਦਾ