Eyes On Us (Feat. Baaz Gill & Bajwa)

Eyes On Us (Feat. Baaz Gill & Bajwa)

Navaan Sandhu

Альбом: House Navior
Длительность: 4:05
Год: 2025
Скачать MP3

Текст песни

You can't handle the truth
Son, we live in a world that has walls
And those walls have to be guarded by men with guns
Who's gonna do it? You?

ਹੋ ਵੇਖ ਚੜਿਆ ਮੁੰਡੇ ਨਜ਼ਰਾਂ ਦੇ ਵਿੱਚ ਬਿਲੋ
ਸ਼ਹਿਰੀ ਸ਼ੋਰਿਆਂ ਨੂੰ ਪਾਉਂਦੇ ਪੂਰੀ ਖਿੱਚ ਬਿਲੋ
ਲੱਤ ਚੋਬਰਾਂ ਦੀ ਜੀਹਦੇ ਪਿੱਛੇ ਲੱਗਦੀ ਆ
ਓਹਦੀ ਭੁੱਲ ਕੇ ਵੀ ਲੱਗਦੀ ਨਾ ਪਿੱਠ ਬਿਲੋ
ਚੜਿਆ ਮੁੰਡੇ ਨਜ਼ਰਾਂ ਦੇ ਵਿੱਚ ਬਿਲੋ
ਸ਼ਹਿਰੀ ਸ਼ੋਰਿਆਂ ਨੂੰ ਪਾਉਂਦੇ ਪੂਰੀ ਖਿੱਚ ਬਿਲੋ
ਲੱਤ ਚੋਬਰਾਂ ਦੀ ਜੀਹਦੇ ਪਿੱਛੇ ਲੱਗਦੀ ਆ
ਓਹਦੀ ਭੁੱਲ ਕੇ ਵੀ ਲੱਗਦੀ ਨਾ ਪਿੱਠ ਬਿਲੋ
ਆ ਲੋ ਚੜਿਆ ਮੁੰਡੇ ਨਜ਼ਰਾਂ ਦੇ ਵਿੱਚ ਬਿਲੋ
ਸ਼ਹਿਰੀ ਸ਼ੋਰਿਆਂ ਨੂੰ ਪਾਉਂਦੇ ਪੂਰੀ ਖਿੱਚ ਬਿਲੋ
ਲੱਤ ਚੋਬਰਾਂ ਦੀ ਜੀਹਦੇ ਪਿੱਛੇ ਲੱਗਦੀ ਆ
ਓਹਦੀ ਭੁੱਲ ਕੇ ਵੀ ਲੱਗਦੀ ਨਾ ਪਿੱਠ ਬਿਲੋ
ਚੜਿਆ ਮੁੰਡੇ ਨਜ਼ਰਾਂ ਦੇ ਵਿੱਚ ਬਿਲੋ
ਸ਼ਹਿਰੀ ਸ਼ੋਰਿਆਂ ਨੂੰ ਪਾਉਂਦੇ ਪੂਰੀ ਖਿੱਚ ਬਿਲੋ
ਲੱਤ ਚੋਬਰਾਂ ਦੀ ਜੀਹਦੇ ਪਿੱਛੇ ਲੱਗਦੀ ਆ
ਓਹਦੀ ਭੁੱਲ ਕੇ ਵੀ ਲੱਗਦੀ ਨਾ ਪਿੱਠ ਬਿਲੋ
ਚੜਿਆ

ਟਾਈਮ ਮੇਰਾ ਵੱਡਾ, ਥੋੜੇ ਦਿਨ ਦਾ ਨਾ ਖੇਡ ਕੋਈ
ਛੇਤੀ ਅੱਕ ਜਾਣਾ ਐਵੀਂ ਕਰਦੀ ਨਾ ਚੇੜ ਕੋਈ
ਗੱਲ ਪਤੇ ਆਲੀ ਬੀਬਾ ਸਮਝ ਕੇ ਛੇੜ ਕੋਈ
ਦੁੱਖ ਤੇਰੀਆਂ ਜੁਲਫਾਂ ਚ ਕਰਨੇ ਮੈਂ ਫੇਡ
ਬਸ ਇੰਨੀ ਕੇ ਚੜਾਈ ਆ ਕੇ ਚੜੇ ਸੁੱਟ ਦੇਣੇ ਆ ਨੀ
ਫਾ ਵੀ ਲਈਦਾ ਕਿਸੇ ਤਗੜੇ ਨਾਲ ਲੈਣੇ ਆ ਨੀ
ਗੱਲਬਾਤੀ ਇੰਜ ਸਾਨੂੰ ਆਉਂਦੇ ਦਿਨ ਢਾਉਣ ਲੋਕੀ
ਕਾਢੇ ਦੀਆਂ ਟੱਕਰਾਂ ਚ ਕਿਸੇ ਤੋਂ ਨਾ ਡੇਹਣੇ ਆ ਨੀ
ਬਟਨ ਕਮੀਜ਼ਾਂ ਦੇ ਮੈਂ ਟੁੱਟਣ ਤੇ ਲਾਤੇ ਬਿਲੋ
ਜਿੱਦਣ ਦਾ ਆਇਆ ਦੇਸੀ ਮਹਿਨਤ ਦੇ ਵਲ ਨੀ
ਹੁਣ ਰਗਾਂ ਵਿੱਚ ਵੱਸਾ ਸ਼ਹਿਰ ਸ਼ਹਿਰ ਪਿੰਡ ਪਿੰਡ
ਪਰ ਛਪੜਾਂ ਨੂੰ ਹੱਕ ਦਿੱਤਾ ਸਾਰਾ ਟਿੱਡੀ ਦਲ ਨੀ
ਹੋ ਰੈਪਪੇਰਾਂ ਨਾਲ ਰੈਪਪੇਰ ਤੇ ਕਵੀਆਂ ਨਾਲ ਕਵੀ ਆਂ ਮੈਂ
ਢਾਲਾ ਪਰ ਸੁੱਟ ਦੀ ਜੋ ਜਾਨ ਲੈਵਾ ਸ਼ਵੀ ਆਂ ਮੈਂ
ਟੀਮਾਂ ਟੋਲੇਆਂ ਨਾਲ ਇਹ ਪੂਰੇ ਨਹੀਂ ਹੁੰਦੇ
ਬਿਲੋ ਸ਼ਿਆਂ ਨਾ ਖੋਲੋਤਾ ਸਗੋਂ ਚਾਰ ਗੁਣਾ ਚਵੀ ਆਂ ਮੈਂ
ਨੀ ਮੈਂ ਜਿਨ੍ਹਾਂ ਨਾਲ ਰੱਖੀਆਂ ਨੇ ਅੰਤ ਤੱਕ ਪੱਕੀਆਂ ਨੇ
ਰੱਬ ਫੁੱਲ ਕੱਢੀ ਨਾਰਾਂ ਟਾਪ ਦੀਆਂ ਪੱਟੀਆਂ ਨੇ
ਬਿੱਲੀਆਂ ਬਲੋਰੀ ਅੱਖਾਂ ਕਾਲੀਆਂ ਕੀ ਤਕੀਆਂ ਨੇ
ਟਾਪ ਫਨ ਫਾਈਟਾਂ ਹੱਦਾਂ ਸਾਰੀਆਂ ਹੀ ਟੱਪੀਆਂ ਨੇ
ਲੰਘ ਮੇਰੇ ਕੋਲੋਂ ਹੁਣ ਦੱਸਾਂ ਤੈਨੂੰ ਬਚ ਕੇ
ਕਿੱਦਾਂ ਬਟਰਫਲਾਈ ਬਣੀ ਵੇਖ ਲਾਈਏ ਲੱਕ ਤੇ
ਹੱਥ ਧੋ ਕੇ ਪੈਣਾ ਜਿਹੜੀ ਚੀਜ਼ ਪਿੱਛੇ ਪਾਵਾਂ ਮੈਂ
ਜੇ ਦੀਵਾਲੀ ਲੀਕ ਗੁੱਡੀ ਕੁੜੇ ਮੇਰੇ ਹੱਥ ਤੇ
ਲੇਹਰ ਲੱਗੀ ਆ ਪਲਾਜ਼ਿਆਂ ਚ ਤਾਹਿਓਂ ਰਹਿੰਦਾ ਡੇਰਾ ਨੀ
ਖੜ ਖੜ ਵਹਿੰਦੀ ਐ ਬਰੋਂਕੋ ਵਾਲਾ ਕਿਹੜਾ ਨੀ
ਚੱਡ ਦਾ ਟ੍ਰੇਲ ਪਰਫਿਊਮ ਲੱਗਾ ਤੇਰਾ ਨੀ
ਲਾ ਕੇ ਆਈ ਆ ਤੂੰ ਜਿਹੜਾ ਕੇਹਰ ਲਾ ਹੇਰੇਰਾ ਨੀ
ਤੂੰ ਗੋਰੀਆਂ ਤੇ ਚੜੇ ਦੇਖੇ ਡਿਗਦੇ ਨੀ ਦੇਖੇ ਕਦੇ
ਠੰਢ ਵਿੱਚ ਪਲੇ ਤਾਹਿਓਂ ਹੱਥ ਨਹੀਂ ਸੇਕੇ ਕਦੇ
ਡਰਨਾ ਜੇ ਆਉਂਦੇ ਬਹੁੱਤੇ ਮੱਥੇ ਨਹੀਂ ਟੇਕੇ ਕਦੇ
ਮਰਦਾਂ ਨੂੰ ਜੇਲ ਜਿਵੇਂ ਧੀਆਂ ਨੂੰ ਆ ਪੇਕੇ ਕਦੇ
ਜੱਟ ਨਾ ਜੀਣਾ ਨੀ ਮੈਂ ਜੇਲ ਵਿਚੋਂ ਸਿਖਿਆ ਏ
ਹੁਣ ਤਾਈਂ ਮੈਦਾਨ ਨੀ ਮੈਂ ਜੁਰਤਾ ਨਾ ਜਿੱਤਿਆ ਏ
ਘਾਟਾ ਸਾਡੇ ਵੈਰੀਆਂ ਦੇ ਕਰਮਾਂ ਚ ਲਿਖਿਆ ਏ
ਉੱਠਣੇ ਨੀ ਦੇਣਾ ਕੋਈ ਮਿੱਤਰਾਂ ਨੇ ਮਿੱਥਿਆ ਏ
ਹਾਂ ਮਸਲ ਦਿਮਾਗ ਦੇ stiff ਹੋਏ ਪਏ ਆ ਨੀ
ਮਾਲ ਨਾਲ ਯਾਰ ਸਾਰੇ ਟਿੱਚ ਹੋਏ ਪਏ ਆ ਨੀ
ਭਾਲਦੇ ਦਵਾਈ ਵੈਰੀ ਸਿਕ ਹੋਏ ਪਏ ਆ ਨੀ
ਫੈਨ ਮੇਰੀ ਵਾਈਬ ਵਿਚ ਲਿਟ ਹੋਏ ਪਏ ਆ ਨੀ
Neck ਤੇਰੀ ਜਿਵੇਂ ਰੋਲ ਕਰਦੇ ਬਲੰਟ ਮੁੰਡੇ
ਛੇਤੀ ਕਿੱਥੇ ਹਿਲਦੇ ਯਾ ਖੜ ਦੇ ਫਰੰਟ ਮੁੰਡੇ
10 ਹਜ਼ਾਰ ਵਾਟ ਚੱਕੀ ਕਰਦੇ ਕਰੰਟ ਮੁੰਡੇ
ਘਰਾਂ ਵਿਚ ਸਾਧ ਘਰੋਂ ਨਿਕਾਲਦੇ ਚੰਟ ਮੁੰਡੇ

ਵੇਖ ਚੜਿਆ ਮੁੰਡੇ ਨਜ਼ਰਾਂ ਦੇ ਵਿੱਚ ਬਿਲੋ
ਸ਼ਹਿਰੀ ਸ਼ੋਰਿਆਂ ਨੂੰ ਪਾਉਂਦੇ ਪੂਰੀ ਖਿੱਚ ਬਿਲੋ
ਲੱਤ ਚੋਬਰਾਂ ਦੀ ਜਿਹੜੇ ਪਿੱਛੇ ਲੱਗਦੀ ਆ
ਓਹਦੀ ਭੁੱਲ ਕੇ ਵੀ ਲੱਗਦੀ ਨਾ ਪਿੱਠ ਬਿਲੋ
ਵੇਖ ਚੜਿਆ ਮੁੰਡੇ ਨਜ਼ਰਾਂ ਦੇ ਵਿੱਚ ਬਿਲੋ
ਸ਼ਹਿਰੀ ਸ਼ੋਰਿਆਂ ਨੂੰ ਪਾਉਂਦੇ ਪੂਰੀ ਖਿੱਚ ਬਿਲੋ
ਲੱਤ ਚੋਬਰਾਂ ਦੀ ਜੀਹਦੇ ਪਿੱਛੇ ਲੱਗਦੀ ਆ
ਓਹਦੀ ਭੁੱਲ ਕੇ ਵੀ ਲੱਗਦੀ ਨਾ ਪਿੱਠ ਬਿਲੋ ਚੜਿਆ