Soch
Hardy Sandhu
5:47ਆ ਆ ਆਮ ਐੱਮ ਜਦੋਂ ਤੈਨੂੰ ਮੇਰੀ ਯਾਦ ਆਉਣੀ ਤੂੰ ਸੋਚੇਂਗੀ ਇਹ ਮੈਂ ਕਿ ਕਰਤਾ ਜਦੋਂ ਤੈਨੂੰ ਮੇਰੀ ਯਾਦ ਆਉਣੀ ਤੂੰ ਸੋਚੇਂਗੀ ਇਹ ਮੈਂ ਕਿ ਕਰਤਾ ਮੇਰੇ ਦਿਲ ਨੂੰ ਤੜਫਾ ਨੀ ਮੇਰੀ ਜ਼ਿੰਦਗੀ ਨੂੰ ਤਬਾਹ ਕਰਤਾ ਜਦੋਂ ਤੈਨੂੰ ਮੇਰੀ ਯਾਦ ਆਉਣੀ ਤੂੰ ਸੋਚੇਂਗੀ ਇਹ ਮੈਂ ਕਿ ਕਰਤਾ ਤੋੜ ਦਿੱਤਾ ਦਿਲ ਨਾਲ਼ੇ ਤੋੜ ਦਿੱਤਾ ਵਾਅਦਾ ਨੀ ਤੇਰੇ ਤੇ ਯਕੀਨ ਕਿੱਤਾ ਰੱਬ ਤੋਂ ਵੀ ਜ਼ਯਾਦਾ ਨੀ ਦਿੱਤੀ ਰੋਲ ਜ਼ਿੰਦਗਾਣੀ ਕਿਊ ਜਾਨ ਕੇ ਬੇਗਾਣੀ ਨਾਲ਼ੇ ਪੁੱਛਣਾ ਆ , ਕਿ ਮੈਂ ਗੁਨਾਹ ਕਰਤਾ ਜਦੋਂ ਤੈਨੂੰ ਮੇਰੀ ਯਾਦ ਆਉਣੀ ਤੂੰ ਸੋਚੇਂਗੀ ਇਹ ਮੈਂ ਕਿ ਕਰਤਾ ਕੱਟਣੀ ਆ ਬਣ ਹੋਕੇ ਭਰ ਤਨਹਾਯੀ ਨੀ ਚਾਹੋੰਦੇ ਹੋਏ ਨਾ ਮਿੱਟ ਹੋਣੀ ਚੰਦਰੀ ਜੂੜਾਈ ਨੀ ਤੂੰ ਰੋਣਾ ਕੁਰਲੋਨਾ ਮੈਂ ਮੁੜ ਕੇ ਨੀ ਆਉਣਾ ਇਸ ਮੌਕੇ ਦਾ ਜੱਗ ਮੈਂ ਗਵਾਹ ਕਰਤਾ ਜਦੋਂ ਤੈਨੂੰ ਮੇਰੀ ਯਾਦ ਆਉਣੀ ਤੂੰ ਸੋਚੇਂਗੀ ਇਹ ਮੈਂ ਕਿ ਕਰਤਾ ਹਾਂ ਹਾਂ