Bilionera
Otilia
3:06ਕੁੜੀਏ ਮੈਨੂੰ ਸਾਰੀ ਖਬਰ ਮੇਰੇ ਪੀਛੇ ਕਿ ਕਿ ਕਰਦੀ ਏ ਤੂੰ ਹਾਂ ਤੂੰ Yes i am talking to you ਝੂਠਾ ਮੂਜੇ ਪਿਆਰ ਦਿਖਾ ਕੇ ਮਤਲਬ ਪੂਰਾ ਕਰਦੀ ਏ ਤੂੰ ਹਾਂ ਤੂੰ Yeah ਰੱਖ ਸੋਨਿਏ ਜਵਾਨੀ ਨੂੰ ਸ੍ਭਾਲ ਕੇ ਸਾਡੀ ਨਜ਼ਰ ਵੇ ਤੇਰੀ ਹਰ ਚਾਲ ਤੇ ਭਾਵੇ ਬਣ ਲੈ ਤੂੰ ਤੇਜ਼ਵੇਖੀ ਔਉਣਾ ਏਕ phase ਜਦੋਂ ਬਿਹ ਕੇ ਪਛਤਾਵੇਂਗੀ ਗਾਨੇ ਮਿਤਰਾਂ ਦੇ ਗਾਵੇਗੀ ਲਾ ਲਾ ਲਾ ਲਾ ਲਾ ਲਾ ਨੀ ਤੂੰ ਮੇਰੇ ਪੀਛੇ ਆਵੇਂਗੀ ਲਾ ਲਾ ਲਾ ਲਾ ਲਾ ਲਾ ਗਾਨੇ ਮਿਤਰਾਂ ਦੇ ਗਾਵੇਂਗੀ ਲਾ ਲਾ ਲਾ ਲਾ ਲਾ ਲਾ ਕੱਲੀ ਬਿਹ ਕੇ ਪਛਤਾਵੇਂਗੀ ਲਾ ਲਾ ਲਾ ਲਾ ਲਾ ਲਾ ਮੁੰਡਿਆ ਨੀ ਤੂੰ ਨਾ ਪਾਈ ਕਦਰ ਤੇਰੇ ਲਈ ਕ੍ਯਾ ਕ੍ਯਾ ਕਰਤੀ ਹੂ ਮੈਂ ਹਾਂ ਮੈਂ ਸਭ ਸੇ ਲੜਦੀ ਹੂ ਮੈਂ ਮੇਰੇ ਪੀਛੇ ਦੁਨੀਆ ਸਾਰੀ ਪਰ ਇੱਕ ਤੇਰੇ ਤੇ ਮਰਦੀ ਹੂ ਮੈਂ ਹਾਂ ਮੈਂ Yeah ਪਰ ਰੱਖੀ ਨਾ ਤੂੰ ਕੋਈ ਖੁਸ਼ਫੇਮਿ ਜਦੋ ਵੇਖੇਗਾ ਤੂੰ ਮੈਨੂੰ ਵਿੱਚ Grammy ਫੇਰ ਮੇਰੇ ਨਾਲ ਖੀਚੀ ਫੋਟੋ ਆਪਣੇ friend ਆਂ ਨੂੰ ਤੂੰ ਕੱਡ ਕੇ ਵਿਖਾਵੇ ਗਾ ਗਾਨੇ ਮੇਰੇ ਹੀ ਤੂੰ ਲਾਵੇਂਗਾ ਲਾ ਲਾ ਲਾ ਲਾ ਲਾ ਲਾ ਜਦੋਂ ਗੱਡੀ ਤੂੰ ਚਲਾਵੇ ਗਾ ਲਾ ਲਾ ਲਾ ਲਾ ਲਾ ਲਾ ਗਾਨੇ ਮੇਰੇ ਹੀ ਤੂੰ ਗਾਵੇਂਗਾ ਲਾ ਲਾ ਲਾ ਲਾ ਲਾ ਲਾ ਜਦੋਂ ਗੱਡੀ ਤੂੰ ਚਲਾਵੇ ਗਾ ਲਾ ਲਾ ਲਾ ਲਾ ਲਾ ਲਾ yeah ਤੇਰੇ ਪਿਆਰ ਦੀ ਇੱਕ ਮੇਨੂੰ ਲੋੜ ਸੀ ਬਾਕੀ ਹੋਰ ਕਿਸੀ ਚੀਜ਼ ਦੀ ਨਾ ਥੋਡ ਸੀ ਵੇ ਤੂੰ ਕਦਰ ਨਾ ਪਾਈ ਮੇਰੇ ਪਿਆਰ ਦੀ ਕਿਓ ਕ ਦਿਲ ਵਿਚ ਤੇਰੇ ਕੋਈ ਚੋਰ ਸੀ ਹੁਣ ਮੈਨੂੰ ਕੋਈ ਪਰਵਾਹ ਨਹੀਂ ਤੇਰੀ-ਮੇਰੀ ਇੱਕ ਹੋਣੀ ਰਾਹ ਨਹੀਂ ਕਰਨੀ ਮੈਂ ਤੇਰੇ ਨਾ' ਸੁਲਹ ਨਹੀਂ ਫ਼ਿਰ ਕਿਵੇਂ ਤੂੰ ਮਨਾਵੇਂਗਾ? ਗਾਣੇ ਮੇਰੇ ਹੀ ਤੂੰ ਗਾਵੇਂਗਾ La la la, la la la ਜਦੋਂ ਗੱਡੀ ਤੂੰ ਚਲਾਵੇਂਗਾ La la la, la la la ਗਾਣੇ ਮੇਰੇ ਹੀ ਤੂੰ ਗਾਵੇਂਗਾ La la la, la la la ਜਦੋਂ ਗੱਡੀ ਤੂੰ ਚਲਾਵੇਂਗਾ La la la, la la la ਗਾਣੇ ਮੇਰੇ ਹੀ ਤੂੰ ਗਾਵੇਂਗਾ La la la, la la la ਜਦੋਂ ਗੱਡੀ ਤੂੰ ਚਲਾਵੇਂਗਾ La la la, la la la