Hasdi Hasdi

Hasdi Hasdi

Panjabi Hit Squad

Альбом: Essential Desi
Длительность: 3:22
Год: 2012
Скачать MP3

Текст песни

ਨੀਂ ਮੈਂ ਹੱਸਦੀ ਹੱਸਦੀ
ਮੂਰੇ ਬੈਗੀ ਚੌਂਕੀ ਦੇ
ਸਾਰੇ ਪੁੱਛਣ ਦੇ ਤੂੰ ਕੀ ਚਾਹ ਨੇ ਅਣਜਾਣਾ
ਮੈਨੂੰ ਪੜ੍ਹੀ ਲਿਖੀ ਨੂੰ
ਧੱਕ ਦੇਣਾ ਪ੍ਰਦੇਸ
ਵੇ ਮੈਂ ਸਦਕੇ
ਲਿਖਿਆ ਪੜ੍ਹਿਆਂ ਕੀ ਕੀ ਜਾਣੇ ਬੜਾ ਸਿਆਣਾ

ਉਮਰ ਨਿਆਣੀ ਦੇ ਵਿਚ ਦੱਸ ਕੀ ਤੈਥੋਂ ਬਣ ਗਿਆ ਵੇ
ਇਨਾ ਸਿਆਣਾ ਕਿਉਂ ਤੂੰ ਛੱਡੀ ਫਿਰੇ ਘਰਾਣਾ
ਤੇਰੇ ਜੈਸੇ ਠੱਗ ਤਾਹ ਠੁਗਤਾ ਫਿਰਾਂ ਜਹਾਨ ਨੂੰ
ਵੇ ਮੈਂ ਸਦਕੇ
ਰੰਗਪੁਰ ਵਿੱਚੋ ਸੁਨਲੇਹ ਇਸ ਤਰਾਂ ਨਈ ਜਾਣਾ ?

ਤੇਰੀਆਂ ਮੁੰਦਰਾਂ ਚੋਂ ਮੈਨੂੰ
ਪੈਨ ਭੁਲੇਖੇ ਰੰਜੇ ਦੇ
ਟੈਨਯਾ ਜੱਟੀ ਖਾਤਿਰ
ਤੂੰ ਤਾ ਪੁਦਮਾ ਬਣਾ
ਪਾਲੋ ਵੀਰ ਦਾ ਤੂੰ
ਚੱਲਕੇ ਆਇਆ ਤਿੱਲੇ ਤੋ ਮੈਂ ਸਦਕੇ
ਲਿਆ ਬਾਗ ਚਾਹਾਂਕੇ ਮੁੱਲ ਪੈ ਤੂੰ ਟੁੱਕਣਾ
ਨੀਂ ਮੈਂ ਹੱਸਦੀ ਹੱਸਦੀ
ਮੂਰੇ ਬੈਗੀ ਚੌਂਕੀ ਦੇ
ਸਾਰੇ ਪੁੱਛਣ ਦੇ ਤੂੰ ਕੀ ਚਾਹ ਨੇ ਅਣਜਾਣਾ
ਮੈਨੂੰ ਪੜੀ ਲਿਖੀ ਨੂੰ
ਤੱਕ ਦੇਣਾ ਪ੍ਰਦੇਸ
ਵੇ ਮੈਂ ਸਦਕੇ
ਲਿਖਿਆ ਪੜ੍ਹਿਆਂ ਕੀ ਕੀ ਜਾਣੇ ਬੜਾ ਸਿਆਣਾ
ਮੈਨੂੰ ਪੜੀ ਲਿਖੀ ਨੂੰ
ਤੱਕ ਦੇਣਾ ਪ੍ਰਦੇਸ
ਵੇ ਮੈਂ ਸਦਕੇ
ਲਿਖਿਆ ਪੜ੍ਹਿਆਂ ਕੀ ਕੀ ਜਾਣੇ ਬੜਾ ਸਿਆਣਾ
ਮੈਨੂੰ ਪੜੀ ਲਿਖੀ ਨੂੰ
ਤੱਕ ਦੇਣਾ ਪ੍ਰਦੇਸ
ਵੇ ਮੈਂ ਸਦਕੇ
ਲਿਖਿਆ ਪੜ੍ਹਿਆਂ ਕੀ ਕੀ ਜਾਣੇ ਬੜਾ ਸਿਆਣਾ