Diwani
Prabh Deep
4:56ਮੇਰੀ ਫੱਟ ਦੀ ਕਿੱਸੇ ਤੋ ਨੀ ਮੈਂ ਕਰ ਦਵਾ ਮੁਹ ਤੇ ਸਿਦੀ ਗਲ (ਗੱਲ ਗੱਲ) ਮੇਰੀ ਬੰਨਦੀ ਕਿੱਸੇ ਨਾਲ ਨੀ ਤਾਇਓ ਤੇ ਮੇਥੋ ਕਰਨ ਨਫਰਤ (yeah) ਮੇਰੀ ਬਨਗੀ ਪਹਿਚਾਣ ਵਾ (ਉ ਉ) ਕੇ ਮੈਂ ਮਤਲਬੀ ਇਨ੍ਸਾਨ ਵਾ (ਉ ਉ) ਹਾ ਮੈਂ ਕਰਦਾ ਕਬੂਲ ਤੇ ਸ਼ਾਂਤੀ ਵਿਚ ਜੀਣਾ ਬਸ ਇਕੋ ਹੀ ਅਸੂਲ ਵੇ ਹਾਥ ਜੋੜੇ ਤੁਹਾਡੇ ਅੱਗੇ ਛੱਡੋ ਮੈਨੂ ਕੱਲਾ ਪਹਾੜਾ ਚ ਮੈਂ ਤਾਰਿਆਂ ਦੀ ਚਾਦਰ ਲੈ ਕੇ ਸੁਤਾ ਵਦੀਯਾ ਸੀ ਸੁਪਨੇ ਤੇ ਉਠਨ ਦਾ ਮੰਨ ਨਈਓਂ ਕਰਦਾ ਐਦਾਂ ਨਾਹੀਓ ਸਰ੍ਨਾ ਮੈਂ ਕ੍ਯੋ ਲੜਾ ਮੈਂ ਕ੍ਯੋ ਸੜਾ ਮੈਂ ਕ੍ਯੋ ਡੱਰਾ ਫਸੇਯਾ ਮੈਂ ਹੋਯਾ ਜਸਬਾਤਾ ਦੇ ਜਾਲ ਚ (yeah) ਮੈਨੂ ਲਗਦਾ ਕੇ ਮਾਰਨਾ ਵੀ ਪੈਣਾ ਮੈਨੂ ਜੀਨ ਦੇ ਲਈ Sceen ਦੇ ਲਈ (Sceen ਦੇ ਲਈ) ਅਮੀਨ ਦੇ ਲਈ (ਅਮੀਨ ਦੇ ਲਈ) ਮੇਰੀ ਆਤਮਾ ਤੇ ਲਿਖੇਯਾ ਹੋਯਾ ਕੇ ਰਿਹਨਾ ਅਮਰ ਮੈਂ (ਅਮਰ ਮੈਂ ) ਮੈਨੂ ਲਗਦਾ ਕ ਮਾਰਨਾ ਵੀ ਪੈਣਾ ਮੈਨੂ ਜੀਨ ਦੇ ਲਈ (ਜੀਨ ਦੇ ਲਈ) Sceen ਦੇ ਲਈ (Sceen ਦੇ ਲਈ) ਅਮੀਨ ਦੇ ਲਈ (ਅਮੀਨ ਦੇ ਲਈ) ਮੇਰੀ ਆਤਮਾ ਤੇ ਲਿਖੇਯਾ ਹੋਯਾ ਕ ਰਿਹਨਾ ਅਮਰ ਮੈਂ ਇਸ ਦੁਨਿਯਾ ਚ ਪਿਹਲਾ ਪਰਿਵਾਰ ਮੇਰਾ ਦੂਜੀ ਮੇਰੀ ਨੀਂਦ ਮੈਨੂ ਪ੍ਯਾਰੀ ਤੀਜਾ ਮੇਰਾ ਕੱਮ ਨਾਲੇ ਚੌਥੀ ਮੇਰੀ ਮੌਤ ਜਿੱਦੀ ਕਰਾ ਮੈਂ ਤਿਆਰੀ ਡੁੰਗਾ ਮੇਰੇ ਪਾਪ ਦਾ ਵੇ ਘੜਾ ਸ਼ੈਤਾਨ ਨਾਲ ਯਾਰੀ ਰੱਬ ਨਾਲ ਵੈਰ ਵੇ ਤੇ ਵੈਰਿਯਾ ਦੀ ਖੈਰ ਨੀ ਯਾਦ ਓ ਦੁਪਿਹਰ ਵੀ ਖਾਨ ਨੂ ਨੀ ਰੋਟੀ ਅਜ ਦੀ ਆ ਗਲ ਹਰ ਸ਼ਾਮ ਵੱਡਾ ਬੋਟੀ ਜੇੜੇ ਔਖੇ ਵੇਲੇ ਨਾਲ ਸੀ ਭੁਲਾ ਚੁਕਾ ਹੋਈਆਂ ਮੇਰੇ ਤੋ ਮੈਂ ਮੰਗਾ ਮਾਫੀ (ਕਮਜ਼ੋਰ ਨੀ ਮਈ) ਮੈਂ ਫੋਕਿਯਾ ਵੀ ਮਾਰੀ ਹੋਗੇਯਾ ਮੈਂ ਵੱਡਾ ਹੁਣ ਲੈਣਾ ਜ਼ਿੱਮੇਦਾਰੀ ਬਹੁਤ ਇਥੇ ਘਟ ਦਿੱਲੋ ਬੋਲਦੇ ਨੇ ਸਚ ਦੇਖ ਕੇ ਅਣਦੇਖਾ ਕਰਦੇ ਨੇ ਮੇਰਾ ਕੱਮ ਅੰਦਰੋ ਦੀ ਪ੍ਤਾ ਕ ਮੈਂ ਔਣ ਵਾਲਾ ਕਾਲ ਵੇਖਦਾ ਮੈਂ ਸ੍ਬ ਕੋਈ ਨੀ ਖੜਾ ਮੇਰੇ ਵਾਲ ਮੈਂ ਕ੍ਯੋ ਲੜਾ ਮੈਂ ਕ੍ਯੋ ਸੜਾ ਮੈਂ ਕ੍ਯੋ ਡੱਰਾ ਫਸੇਯਾ ਮੈਂ ਹੋਯਾ ਜਸਬਾਤਾ ਦੇ ਜਾਲ ਚ (yeah) ਮੈਨੂ ਲਗਦਾ ਕ ਮਾਰਨਾ ਵੇ ਪੈਣਾ ਮੈਨੂ ਜੀਨ ਦੇ ਲਈ (ਜੀਨ ਦੇ ਲਈ) Sceen ਦੇ ਲਈ (Sceen ਦੇ ਲਈ) ਅਮੀਨ ਦੇ ਲਈ (ਅਮੀਨ ਦੇ ਲਈ) ਮੇਰੀ ਆਤਮਾ ਤੇ ਲਿਖੇਯਾ ਹੋਯਾ ਕੇ ਰਿਹਨਾ ਅਮਰ ਮੈਂ (ਅਮਰ ਮੈਂ) ਮੈਨੂ ਲਗਦਾ ਕ ਮਾਰਨਾ ਵੇ ਪੈਣਾ ਮੈਨੂ ਜੀਨ ਦੇ ਲਈ (ਜੀਨ ਦੇ ਲਈ) Sceen ਦੇ ਲਈ (Sceen ਦੇ ਲਈ) ਅਮੀਨ ਦੇ ਲਈ (ਅਮੀਨ ਦੇ ਲਈ) ਮੇਰੀ ਆਤਮਾ ਤੇ ਲਿਖੇਯਾ ਹੋਯਾ ਕ ਰਿਹਨਾ ਅਮਰ ਮੈਂ ਮੇਰੇ ਵਰਗਾ ਕੋਈ ਦੂਜਾ ਖੜਾ ਕਰਨਾ ਵੇ ਐਥੇ ਐਨਾ ਸੌਖਾ ਨੀ ਲੈਕੇ ਵੇਖਲੋ ਵੇ ਥਾਂ ਮੇਰੀ ਕਾਦੇ ਕਿੱਸੇ ਨੂ ਮੈਂ ਐਥੇ ਰੋਕਯਾ ਨੀ ਕਾਇਦੇ ਤੋ ਮੈਂ ਹੋਣਾ ਚਾਈਦਾ ਸਾ ਵੇ ਨਂਬਰ ਇਕ ਤੇ ਸੁਤੇ ਸੁਤੇ ਨੀਂਦ ਵਿਚ ਗੀਤ ਕਿਨੇ ਲਿਖਤੇ ਗੱਡੀ ਭੱਜੇ 100 ਤੇ ਪਰ ਸਿਰ ਬਾਰ ਨਿਕਲੇ ਸ਼ੈਤਾਨ ਮੈਨੂ ਸ੍ਵੇਰੇ ਗੁਰਦਵਾਰੇ ਵਿਚ ਦਿਖਦੇ ਬੇੜਾ ਗਰ੍ਕ ਹੋਜਾ ਤੁਹਾਡਾ ਨਜ਼ਰਾ ਨਾ ਲਓ ਕਰੋ ਮਿਹਰਬਾਨੀ ਜ਼ਰਾ ਜ਼ਿਹੇਰ ਤੁੱਸੀ ਖਾਓ ਬੱਚਿਆਂ ਨੂ ਆਪਣੇ ਤੁੱਸੀ ਨਸ਼ੇ ਤੋ ਬਚਾਓ ਫੇਰ ਕਿੱਸੇ ਹੋਰ ਬਾਰੇ ਗੱਲਾਂ ਵੇ ਬ੍ਨਾਓ ਓ ਕਿਹੰਦੇ ਸਰਦਾਰਾ ਵਿਚ ਹੁੰਦਾ ਨਾਹੀਓ ਭੇਦ ਭਾਓ ਤਾਇਓ ਭਾਪੇ ਜੱਟਾਂ ਤੋ ਚਪੇੜ ਖਾਣ ਦੇ ਉੱਤੇ ਤੇਲ ਪਾਓ ਨਚੇ ਆਪਣੀ ਜਾਤ ਦੇ ਨਾਮ ਤੇ ਫੇਰ ਮੇਰੇ ਕੋਲੋ ਬਚ ਤੂੰ (ਬਚ ਤੂੰ ) ਮੈਂ ਅਗ ਵਾ, ਮੈਂ ਸਚ ਵਾ ਪਿਆਦਾ ਨੀ ਮਹਾਰਾਜਾ ਵਾ ਇਰਾਦਾ ਵਾ ਪੱਕਾ ਮੇਰਾ ਮਿਲਾਦਾਗਾ 84 ਨੂ ਇਨ੍ਸਾਫ ਨਾਲ ਘਰ ਵੜ ਮਾਰ ਕਾਟ ਅੰਦਾਜ਼ ਨਹੀਓ ਮੇਰਾ ਅੰਦਾਜ਼ ਨਹੀਓ ਮੇਰਾ ਮੈਂ ਕ੍ਯੋ ਲੜਾ ਮੈਂ ਕ੍ਯੋ ਸੜਾ ਮੈਂ ਕ੍ਯੋ ਡੱਰਾ ਫਸੇਯਾ ਮੈਂ ਹੋਯਾ ਜਸਬਾਤਾ ਦੇ ਜਾਲ ਚ (yeah) ਮੈਨੂ ਲਗਦਾ ਕ ਮਾਰਨਾ ਵੇ ਪੈਣਾ ਮੈਨੂ ਜੀਨ ਦੇ ਲਈ (ਜੀਨ ਦੇ ਲਈ) Sceen ਦੇ ਲਈ (Sceen ਦੇ ਲਈ) ਅਮੀਨ ਦੇ ਲਈ (ਅਮੀਨ ਦੇ ਲਈ) ਮੇਰੀ ਆਤਮਾ ਤੇ ਲਿਖੇਯਾ ਹੋਇਆ ਕ ਰਿਹਨਾ ਅਮਰ ਮੈਂ (ਅਮਰ ਮੈਂ) ਮੈਨੂ ਲਗਦਾ ਕ ਮਾਰਨਾ ਵੇ ਪੈਣਾ ਮੈਨੂ ਜੀਨ ਦੇ ਲਈ (ਜੀਨ ਦੇ ਲਈ) Sceen ਦੇ ਲਈ (Sceen ਦੇ ਲਈ) ਅਮੀਨ ਦੇ ਲਈ (ਅਮੀਨ ਦੇ ਲਈ) ਮੇਰੀ ਆਤਮਾ ਤੇ ਲਿਖੇਯਾ ਹੋਯਾ ਕ ਰਿਹਨਾ ਅਮਰ ਮੈਂ ਨਵੇ ਨਵੇ ਲੋਗ ਨਵਾ ਨਵਾ ਜੋਸ਼ ਨਵੀ ਨਵੀ ਸ਼ੋਹਰਤ ਕਰਦਾ ਦਿਮਾਗ ਦੇ ਸ਼ੈਤਾਨ ਨਾਲ ਛੇੜ ਛਾੜ ਆਪੇ ਪਛਤੌਂ ਕਿਹਣ ਪਾਜੀ ਪੁਰਾਣੀ ਗੱਲਾ ਤੇ ਮਿੱਟੀ ਪਾਓ