Pehli Vaar

Pehli Vaar

Prabh Gill

Альбом: Red
Длительность: 4:40
Год: 2010
Скачать MP3

Текст песни

ਕੁਦਰਤ ਨੇ ਖੇਲ ਰਚਾਯਾ ਸੀ
ਜਦ ਆਪਣਾ ਮੇਲ ਕਰਾਯਾ ਸੀ
ਕੁਦਰਤ ਨੇ ਖੇਲ ਰਚਾਯਾ ਸੀ
ਜਦ ਆਪਣਾ ਮੇਲ ਕਰਾਯਾ ਸੀ
ਬਿਜਲੀ ਦਿਲ ਮੇਰੇ ਤੇ ਵੜ ਗਯੀ ਸੀ
ਕੁਛ ਹੋਯਾ ਸੀ ਦਿਲ ਦਾਰ ਮੇਨੂ
ਮੇਨੂ ਪ੍ਯਾਰ ਤਾ ਉਦੋ ਹੀ ਹੋ ਗਯਾ ਸੀ
ਜਦ ਵੇਖਿਯਾ ਪਿਹਲੀ ਵਾਰ ਤੈਨੂੰ
ਮੇਨੂ ਪ੍ਯਾਰ ਤਾ ਉਦੋ ਹੀ ਹੋ ਗਯਾ ਸੀ
ਜਦ ਵੇਖਿਯਾ ਪਿਹਲੀ ਵਾਰ ਤੈਨੂੰ

ਅੱਖੀਆ ਚੋ ਬੋਲਾਂ ਗੱਲ ਦਿਲ ਦੀ ਖੋਲਾਂ
ਤੂ ਰੁੱਸ ਨਾ ਜਾਵੇ ਇਸੇ ਲਯੀ ਡੋਲਾ
ਮੇਰੇ ਦਿਲ ਦੀ ਛਿਡ ਦੀ ਤਾਰ ਰਹੀ
ਮੇਨੂ ਮੇਰੀ ਨਾ ਹੁਣ ਸਾਰ ਰਹੀ
ਚੰਨ ਵੇਖੇ ਜਿਵੇਂ ਚਾਕੋਰ ਕੋਈ
ਉਂਜ ਵੇਖਾ ਮੈ ਇਕਸਾਰ ਤੈਨੂੰ
ਮੇਨੂ ਪ੍ਯਾਰ ਤਾ ਉਦੋ ਹੀ ਹੋ ਗਯਾ ਸੀ
ਜਦ ਵੇਖਿਯਾ ਪਿਹਲੀ ਵਾਰ ਤੈਨੂੰ
ਮੇਨੂ ਪ੍ਯਾਰ ਤਾ ਉਦੋ ਹੀ ਹੋ ਗਯਾ ਸੀ
ਜਦ ਵੇਖਿਯਾ ਪਿਹਲੀ ਵਾਰ ਤੈਨੂੰ
ਪਿਹਲਾ ਸੀ ਕਖ ਦਾ
ਹੁਣ ਹੋ ਗਯਾ ਲਖ ਦਾ
ਜੋ ਪਯੀ ਸਾਡੇ ਤੇ
ਹੈ ਸ਼ੁਕਰ ਓ ਅੱਖ ਦਾ
ਤੇਰੇ ਇਸ਼੍ਕ਼ ਚ ਮੈ ਕੁਛ ਕਰ ਜਾਵਾਂ
ਲਗ ਸੀਨੇ ਤੇਰੇ ਮਰ ਜਾਵਾਂ
ਹੁਣ ਆਸ਼ਿਕ਼ਾ ਵਿਚ ਹੈ ਨਾਮ ਮੇਰਾ
ਨਾ ਛੱਡਯਾ ਦੁਨਿਯਾ ਦਾਰ ਮੇਨੂ
ਮੇਨੂ ਪ੍ਯਾਰ ਤਾ ਉਦੋ ਹੀ ਹੋ ਗਯਾ ਸੀ
ਜਦ ਵੇਖਿਯਾ ਪਿਹਲੀ ਵਾਰ ਤੈਨੂੰ
ਮੇਨੂ ਪ੍ਯਾਰ ਤਾ ਉਦੋ ਹੀ ਹੋ ਗਯਾ ਸੀ
ਜਦ ਵੇਖਿਯਾ ਪਿਹਲੀ ਵਾਰ ਤੈਨੂੰ

ਖੋਰੇ ਕਿ ਗੱਲ ਸੀ
ਜੋ ਗੁਜ਼ਰੇ ਪਲ ਸੀ
ਅਸੀ ਸੋਚ ਕੇ ਹਾਰੇ
ਨਾ ਨਿਕਲੇ ਹਲ ਸੀ
ਕਿੰਜ ਸ਼ਕਸ ਕੋਈ ਆਪਣਾ ਲਗ ਸਕਦਾ
ਕਿੰਜ ਭੁਲ ਏ ਸਾਰਾ ਜਗ ਸਕਦਾ
ਤਕ਼ਦੀਰ ਬਦਲ ਗਯੀ ਕੈਲੇਯ ਦੀ
ਮਿਲਾ ਖੁਸ਼ੀਯਾਨ ਦਾ ਭੰਡਾਰ ਮੈਨੂ
ਮੈਨੂ ਪ੍ਯਾਰ ਤਾ ਉਦੋ ਹੀ ਹੋ ਗਯਾ ਸੀ
ਜਦ ਵੇਖਿਯਾ ਪਿਹਲੀ ਵਾਰ ਤੈਨੂੰ

ਮੇਨੂ ਪ੍ਯਾਰ ਤਾ ਉਦੋ ਹੀ ਹੋ ਗਯਾ ਸੀ
ਜਦ ਵੇਖਿਯਾ ਪਿਹਲੀ ਵਾਰ ਤੈਨੂੰ