Jail - Sidhu
Gurlez Akhtar
2:08ਖੁਸ਼-ਦਿਲੀ ਦਾ swag ਬਿੱਲੋ ਰੱਬ ਦੀ ਅਦਾ ਯਾਰ ਸਾਰੇ top ਯਾਰਾਂ ਦੇ ਲਈ ਡੁਂਗੇ ਜਜ਼ਬਾਤ ਇੱਕ ਕੀਤੇ ਦਿਨ ਰਾਤ ਨਿਯਤ ਰੱਖੀ ਬੱਸ ਸਾਫ ਹੋਗੀ Mista Baaz, Mista Baaz ਤੇਰੀ ਏਡੀ ਕੀ ਉੱਲਜੀ ਤਾਣੀ ਵੇ ਰੱਖੇ ਬੁਕਲ ਚ ਬੰਦੇ ਖਾਣੀ ਵੇ ਆ ਸ਼ੌਕ ਕੇ ਹੋ ਜੇ ਪਾਲੇ ਵੇ ਸੋਂਹ ਤੇਰੀ ਮੈਨੂੰ ਨਈ ਜਚ੍ਦੇ ਹੋ ਤੇਰੇ ਕੰਮ defaulter ਆਂ ਵਾਲੇ ਵੇ ਮੇਰੀ ਹਿੱਕ ਤੇ ਧਰ੍ਦੇ ਪੈਰ ਕੂੜੇ ਨੀ ਰੱਬ ਕਰੇ ਓਹ੍ਨਾ ਦੀ ਖੈਰ ਕੂੜੇ ਨੀ ਜੋ ਨੱਪਣ ਮੇਰੇ ਜਜ਼ਬਾਤਾਂ ਨੂੰ ਮੇਰੇ ਸਾਲੇ ਲਗਦੇ ਜ਼ੇਯਰ ਕੂੜੇ ਹਰ ਹੀਲੇ ਭੁਗਤਣਾ ਪੈਂਦਾ ਆ ਹੀਲੇ ਭੁਗਤਣਾ ਪੈਂਦਾ ਆ ਜੋ ਕਿਸਮਤ ਦੇ ਚੱਕਰ ਪਏੇ ਜੋ ਕਿਸਮਤ ਦੇ ਚੱਕਰ ਪਏੇ ਤੇਰਾ ਯਾਰ defaulter ਤਾ ਹੋਆ ਕੁਝ ਬੰਦੇ defaulter ਟੱਕਰ ਗਏ ਯਾਰ defaulter ਤਾ ਹੋਆ ਨੀ ਕੁਝ ਬੰਦੇ defaulter ਟੱਕਰ ਗਏ ਮੇਰੇ ਪਿਛੇ ਲੇ ਖਾਕੀ ਵਰਦੀਆ ਨੀ ਕਿੰਝ ਛੱਡ ਦੂੰ ਗੁੰਡਾਗਰਦੀਆਨੀ ਲੱਲੀ ਛਲੀ ਮੇਰੇ ਤੋਂ ਰਿਹੰਦੀ ਡਰ ਕੇ ਨੀ ਬਣੀ ਪਿੰਡ ਵਿਚ ਚੌਂਕੀ ਮੇਰੇ ਕਰਕੇ ਨੀ ਹੋ ਹਨ ਇੱਕ ਦਮ ਸਬ ਕੁਝ ਕਿ ਹੋਆ ਇੱਕ ਦਮ ਸਬ ਕੁਝ ਕਿ ਹੋਆ ਆ ਕਿਹੜੀ ਗੱਲ ਦੇ ਰੈਪਡ ਪਏੇ ਤੇਰਾ ਯਾਰ defaulter ਤਾ ਹੋਆ ਕੁਝ ਬੰਦੇ defaulter ਟੱਕਰ ਗਏ ਯਾਰ defaulter ਤਾ ਹੋਆ ਨੀ ਕੁਝ ਬੰਦੇ defaulter ਟੱਕਰ ਗਏ ਜੋ ਦੂਰ ਕਰਦੇ ਤੇਰੇ ਤੋਂ ਤੇਰਾ aim ਵੇ, ਲੌਂਦੇ ਫਿਰਦੇ ਤੇਰੇ ਤੇ game ਵੇ ਖੌਰੇ ਕੀਨੁ-ਕੀਨੁ ਚਾੜੂਗੀ ਪਿਔਂਦ ਜੱਟਾ ਵੇ ਪੈਂਦੇ radio ਦੇ cell ਜਿੱਡੇ ਰੌਂਦ ਜੱਟਾ ਫਿਰ ਸੂਰਤ ਟਿਕਾਣੇ ਆ ਜਾਣੀ ਸੂਰਤ ਟਿਕਾਣੇ ਆ ਜਾਣੀ ਜਦ ਧੋਤੇ ਮੂੰਹ ਤੇ ਠੱਪਡ ਪਾਏ ਜਦ ਧੋਤੇ ਮੂੰਹ ਤੇ ਠੱਪਡ ਪਾਏ ਤੇਰਾ ਯਾਰ defaulter ਤਾ ਹੋਆ ਕੁਝ ਬੰਦੇ defaulter ਟੱਕਰ ਗਏ ਯਾਰ defaulter ਤਾ ਹੋਆ ਨੀ ਕੁਝ ਬੰਦੇ defaulter ਟੱਕਰ ਗਏ ਖੁਲ ਲੈਣ ਦੇ ਮੁੱਕਦਰਾਂ ਦੇ gate ਕੂੜੇ ਨੀ ਬੱਸ ਥੋਡੀ ਜਿਹੀ ਕਰ ਲੈ wait ਕੂੜੇ ਨੀ ਜੇਡੇ ਕਰਦੇ ਮੁੰਡੇ ਨੂ hate ਕੂੜੇ ਨੀ ਕਦੇ ਓਹੀ ਤੇਰੇ ਤੋਂ ਪੂਛਣਗੇ ਇੱਕ ਗਾਨੇ ਦਾ ਕਿ ਲੈਂਦਾ R Nait ਕੂੜੇ ਇੱਕ ਗਾਨੇ ਦਾ ਕਿ ਲੈਂਦਾ R Nait ਕੂੜੇ ਹੁਣ ਗੀਤ ਵੀ ਚੱਕਵੇ ਲਿਖਦਾ ਆ ਓ ਗੀਤ ਵੀ ਚੱਕਵੇ ਲਿਖਦਾ ਆ ਵੇ ਕਦੇ ਬੋਲ ਸੀ ਲਿਖਦਾ ਸ਼ੱਕਰ ਜਹੇ ਬੋਲ ਸੀ ਲਿਖਦਾ ਸ਼ੱਕਰ ਜਹੇ ਤੇਰਾ ਯਾਰ defaulter ਤਾ ਹੋਆ ਕੁਝ ਬੰਦੇ defaulter ਟੱਕਰ ਗਏ ਯਾਰ defaulter ਤਾ ਹੋਆ ਨੀ ਕੁਝ ਬੰਦੇ defaulter ਟੱਕਰ ਗਏ ਹਾਏ ਨੀ ਮੇਰਾ ਯਾਰ defaulter ਤਾ ਹੋਆ ਕੁਝ ਬੰਦੇ defaulter ਟੱਕਰ ਗਏ ਓ ਮੇਰਾ ਯਾਰ defaulter ਤਾ ਹੋਆ ਕੁਝ ਬੰਦੇ defaulter ਟੱਕਰ ਗਏ