Rajputi Rutba

Rajputi Rutba

Raahi Rana

Альбом: Rajputi Rutba
Длительность: 2:55
Год: 2024
Скачать MP3

Текст песни

ਕੁੱਤਿਆਂ ਨੂੰ ਇਕ ਸਲਾਹ ਏ
ਗਲਾ ਚ ਪੱਟੇ ਪਾ ਦੇਣੇ ਸ਼ੇਰਾ ਦੀ ਵਾਪਸੀ ਹੋਣ ਵਾਲੀ ਆ
ਆ ਫੇਰ ਬਦਮਾਸ਼ੀ ਛੱਡ ਦੋ ਯਾ ਫੇਰ ਜੰਗਲ

ਓ ਜੇੜੇ ਤੋੜ ਦਈਏ ਹਡ , ਮੁੜ ਕੇ ਨੀ ਜੁੜਦੇ
ਰਾਜਪੂਤ ਆ ਜੁਬਾਨੋਂ ਪਿੱਛੇ, ਨਹੀਂ ਮੁੜਦੇ
ਓ ਜੇੜੇ ਤੋੜ ਦਈਏ ਹਡ , ਮੁੜ ਕੇ ਨੀ ਜੁੜਦੇ
ਰਾਜਪੂਤ ਆ ਜੁਬਾਨੋਂ ਪਿੱਛੇ, ਨਹੀਂ ਮੁੜਦੇ
ਤੇਰੇ ਦਾਦੇ ਪਰਦਾਦਿਆਂ ਨੂੰ ਜਾ ਕੇ ਪੁੱਛ ਲਈ
ਦਾਦੇ ਪਰਦਾਦਿਆਂ ਨੂੰ ਜਾ ਕੇ ਪੁੱਛ ਲਈ
ਸਾਡੀ ਮੁੱਢ ਤੋਂ ਹੀ ਚੱਕਵੀ ਕਹਾਣੀ ਆ
ਓ ਤੇਰੀ ਤਾਂ ਮਰੋੜ ਛੋਟੇ 4 ਦਿਨ ਦੀ
ਰਾਜਪੂਤੀ ਰੁਤਬਾ ਤਾਂ ਖ਼ਾਨਦਾਨੀ ਆ
ਤੇਰੀ ਤਾਂ ਮਰੋੜ ਛੋਟੇ 4 ਦਿਨ ਦੀ
ਰਾਜਪੂਤੀ ਰੁਤਬਾ ਤਾਂ ਖ਼ਾਨਦਾਨੀ ਆ

ਓ ਕੁੱਤੇ ਭਾਂਵੇਂ ਸ਼ੇਰਾਂ ਦੀ ਨਕਲ ਕਰ ਲੈਣ ਬਣ ਜਾਂਦੇ ਸ਼ੇਰ ਨਾਂ
ਹੁ ਡੱਬਾ ਉੱਤੇ ਲੋਹਾ ਟੰਗੀ ਫਿਰਦੀ ਲਗੋਡ ਬਣਦੀ ਦਿਲੇਰ ਨਾਂ
ਓ ਕੁੱਤੇ ਭਾਂਵੇਂ ਸ਼ੇਰਾਂ ਦੀ ਨਕਲ ਕਰ ਲੈਣ ਬਣ ਜਾਂਦੇ ਸ਼ੇਰ ਨਾਂ
ਹੁ ਡੱਬਾ ਉੱਤੇ ਲੋਹਾ ਟੰਗੀ ਫਿਰਦੀ ਲਗੋਡ ਬਣਦੀ ਦਿਲੇਰ ਨਾਂ
ਤੇਨੂੰ ਪਹਿਲਾਂ ਵੀ ਕਿਹਾ ਸੀ ਸਾਲੇ ਮਾਰਦੇ salute
ਪਹਿਲਾਂ ਵੀ ਕਿਹਾ ਸੀ ਸਾਲੇ ਮਾਰਦੇ salute
ਜਿਹਨਾਂ ਲੀਡਰਾ ਨਾਂ ਤੇਰੀ ਆਉਣ ਜਾਣੀ ਆ
ਓ ਤੇਰੀ ਤਾਂ ਮਰੋੜ ਛੋਟੇ 4 ਦਿਨ ਦੀ
ਰਾਜਪੂਤੀ ਰੁਤਬਾ ਤਾਂ ਖ਼ਾਨਦਾਨੀ ਆ
ਓ ਤੇਰੀ ਤਾਂ ਮਰੋੜ ਛੋਟੇ 4 ਦਿਨ ਦੀ
ਰਾਜਪੂਤੀ ਰੁਤਬਾ ਤਾਂ ਖ਼ਾਨਦਾਨੀ ਆ

ਗੱਲ ਸਿੱਧੀ ਸਿੱਧੀ ਲਿਖ ਕੇ ਸੁਣਾਈ ਰਾਹੀ ਵੀਰ ਨੇ
ਹਾਲੇ ਸ਼ੁਰੂਆਤ ਕਾਕਾ , ਸੋਚੀ ਨਾ ਅਖੀਰ ਨੇ
ਸਾਡੇ ਨਾਲ ਬਿਨਾ ਗੱਲੋਂ ਖਹਿੰਦੇ ਫਿਰਦੇ
ਲੈਣ ਨੂੰ ਕਿਉਂ ਫਿਰਦੇ ਓ, ਉੱਡਣ ਜੇ ਤੀਰ ਨੇ
ਚੁੱਪ ਰੱਖੀ ਮੂੰਹ 'ਤੇ, ਗਨ shout ਕਰਦੀ
Age ਚਾਹੇ ਘੱਟ ਕੰਮ, ਲਾਊਡ ਕਰਦੀ
ਰਾਜਪੂਤੀ ਨੇ ਵਿਚਾਰ ਠੋਕ ਠੋਕ ਲਿਖਦਾ
ਤਾਹੀ ਸਾਰੀ ਕੌਮ ਮੁੰਡੇ 'ਤੇ ਪ੍ਰਾਉਡ ਕਰਦੀ
ਓ ਗਰਮ ਬਲੱਡ ਰਹਿੰਦਾ ਮਾਰਦਾ ਉਬਾਲੇ ਜਿਵੇਂ ਲਾਵਾ ਭੱਕਦਾ
ਓ ਵਨ ਮੈਨ ਆਰਮੀ ਆ, ਕੱਲਾ ਹੀ ਬਥੇਰਾ ਨਾ ਹੀ ਚੇਲੇ ਰੱਖਦਾ
ਓ ਗਰਮ ਬਲੱਡ ਰਹਿੰਦਾ ਮਾਰਦਾ ਉਬਾਲੇ ਜਿਵੇਂ ਲਾਵਾ ਭੱਕਦਾ
ਓ ਵਨ ਮੈਨ ਆਰਮੀ ਆ, ਕੱਲਾ ਹੀ ਬਥੇਰਾ ਨਾ ਹੀ ਚੇਲੇ ਰੱਖਦਾ

ਰਾਜਪੂਤੀ ਆ ਬਲੱਡ, ਤਾਹੀ ਮਾਰਦਾ ਉਬਾਲੇ
ਠਾਕੁਰ ਬਲੱਡ, ਤਾਹੀ ਮਾਰਦਾ ਉਬਾਲੇ
ਜੇੜਾ ਖੋਲਦਾ ਨੀ, ਓ ਤਾਂ ਸਾਲਾ ਪਾਣੀ ਆ
ਓ ਤੇਰੀ ਤਾਂ ਮਰੋੜ ਛੋਟੇ 4 ਦਿਨ ਦੀ
ਰਾਜਪੂਤੀ ਰੁਤਬਾ ਤਾਂ ਖ਼ਾਨਦਾਨੀ ਆ
ਤੇਰੀ ਤਾਂ ਮਰੋੜ ਛੋਟੇ 4 ਦਿਨ ਦੀ
ਰਾਜਪੂਤੀ ਰੁਤਬਾ ਤਾਂ ਖ਼ਾਨਦਾਨੀ ਆ