Mohali Shehar (Folk Roots)

Mohali Shehar (Folk Roots)

Rajveer, Shaan Dilraj, & Sachin Ahuja

Длительность: 4:07
Год: 2024
Скачать MP3

Текст песни

ਭੁੱਲ ਗਈ ਓਹ ਬਹਾਵਾਂ ਗੋਰੀਏ
ਜੋ ਸਾਡੇ ਗੱਲ ਵਿੱਚ ਪਾ ਕੇ ਬੈਠੀ ਸੀ
ਸੁਣਣ ਚ ਆਇਆ ਨਾਮ ਹੋਰਾਂ ਦਾ ਵੀ ਲੈਂਦੀ
ਜਿੰਨਾ ਬੁੱਲ੍ਹਾਂ ਚੋਂ ਨਾ ਸਾਡਾ ਲੈਂਦੀ ਸੀ
ਭੁੱਲ ਗਈ ਓਹ ਬਹਾਵਾਂ ਗੋਰੀਏ
ਜੋ ਸਾਡੇ ਗੱਲ ਵਿੱਚ ਪਾ ਕੇ ਬੈਠੀ ਸੀ
ਸੁਣਣ ਚ ਆਇਆ ਨਾਮ ਹੋਰਾਂ ਦਾ ਵੀ ਲੈਂਦੀ
ਜਿੰਨਾ ਬੁੱਲ੍ਹਾਂ ਚੋਂ ਨਾ ਸਾਡਾ ਲੈਂਦੀ ਸੀ
ਹੁਣ ਗੈਰਾਂ ਉੱਤੇ ਫਿਰਦੀ ਜਿਵੇਂ ਡੁਲਦੀ
ਕਦੇ ਸਾਡੇ ਉੱਤੇ ਡੁਲਦੀ ਸੀ ਤੂੰ ਵੈਰਣੇ
ਇੱਕ ਪਟ ਲਿਆ ਰਕਾਨੇ
ਮੁੰਡਾ ਤੇਰੀਆਂ ਯਾਦਾਂ ਨੇ
ਦੂਜਾ ਤੇਰੇ ਇਹ ਮੋਹਾਲੀ ਸ਼ਹਿਰ ਨੇ
ਇੱਕ ਪਟ ਲਿਆ ਰਕਾਨੇ
ਮੁੰਡਾ ਤੇਰੀਆਂ ਯਾਦਾਂ ਨੇ
ਦੂਜਾ ਤੇਰੇ ਇਹ ਮੋਹਾਲੀ ਸ਼ਹਿਰ ਨੇ
ਤੇਰੇ ਇਹ ਮੋਹਾਲੀ ਸ਼ਹਿਰ ਨੇ

ਕਿੱਥੇ ਕਿੱਥੇ ਗਏ ਕਿੱਥੇ ਘੁੰਮਿਆ ਰਕਾਨੇ
ਗੱਲਾਂ ਸਭ ਯਾਦ ਰੱਖੀ ਬੈਠੇ ਹਾਂ
ਤੂੰ ਕੀ ਸਾਨੂੰ ਦੱਸ ਬਦਨਾਮ ਕਰਨਾ ਨੀ
ਅਸੀਂ ਆਪ ਸਭ ਦੱਸਿਆਂ ਬੈਠੇ ਹਾਂ
ਕਿੱਥੇ ਕਿੱਥੇ ਗਏ ਕਿੱਥੇ ਘੁੰਮਿਆ ਰਕਾਨੇ
ਗੱਲਾਂ ਸਭ ਯਾਦ ਰੱਖੀ ਬੈਠੇ ਹਾਂ
ਤੂੰ ਕੀ ਸਾਨੂੰ ਦੱਸ ਬਦਨਾਮ ਕਰਨਾ ਨੀ
ਅਸੀਂ ਆਪ ਸਭ ਦੱਸਿਆਂ ਬੈਠੇ ਹਾਂ
ਕਿੱਥੋਂ ਲੈ ਕੇ ਕਿੱਥੇ ਸਾਨੂੰ ਛੱਡਿਆ
ਕਿਹੜੇ ਜਨਮਾਂ ਦਾ ਕੱਢਿਆ ਤੂੰ ਵੈਰ ਵੈਰਣੇ
ਇੱਕ ਪਟ ਲਿਆ ਰਕਾਨੇ
ਮੁੰਡਾ ਤੇਰੀਆਂ ਯਾਦਾਂ ਨੇ
ਦੂਜਾ ਤੇਰੇ ਇਹ ਮੋਹਾਲੀ ਸ਼ਹਿਰ ਨੇ
ਇੱਕ ਪਟ ਲਿਆ ਰਕਾਨੇ
ਮੈਨੂੰ ਤੇਰੀਆਂ ਯਾਦਾਂ ਨੇ
ਦੂਜਾ ਤੇਰੇ ਇਹ ਮੋਹਾਲੀ ਸ਼ਹਿਰ ਨੇ
ਤੇਰੇ ਇਹ ਮੋਹਾਲੀ ਸ਼ਹਿਰ ਨੇ

ਓ ਓ ਓ ਓ ਓ
ਸੁਪਨੇ ਦੇ ਵਿੱਚ ਮਾਹੀ ਮਿਲਿਆ
ਤੇ ਮੈਂ ਗੱਲ ਪਾ ਲਈਆਂ ਬਹਾਵਾਂ
ਡਰ ਦੀ ਮਾਰੀ ਅੱਖ ਨਾ ਖੋਲਾਂ
ਮੈਂ ਕਿਤੇ ਫਿਰ ਵਿੱਛੜ ਨਾ ਜਾਵਾਂ
ਮੈਂ ਕਿਤੇ ਫਿਰ ਵਿੱਛੜ ਨਾ ਜਾਵਾਂ

ਹੇਂ ਰੁੱਲ ਗਈ ਏ ਡਿਗਰੀ ਤੇ
ਰੁੱਲ ਗਈ ਜਵਾਨੀ
ਮੈਂ ਤਾਂ ਛੱਡੇ ਪਿੰਡ ਕੰਮ ਕਾਰ ਨੀ
ਤੇਰੇ ਪਿੱਛੇ ਕਿੰਨੇ ਕੀਤੇ ਲੈਕਚਰ short
ਤਾਂ ਵੀ ਸਿਰੇ ਚੜ੍ਹਿਆ ਨਾ ਪਿਆਰ ਨੀ
ਰੁੱਲ ਗਈ ਏ ਡਿਗਰੀ ਤੇ
ਰੁੱਲ ਗਈ ਜਵਾਨੀ
ਮੈਂ ਤਾਂ ਛੱਡੇ ਪਿੰਡ ਕੰਮ ਕਾਰ ਨੀ
ਤੇਰੇ ਪਿੱਛੇ ਕਿੰਨੇ ਕੀਤੇ ਲੈਕਚਰ short
ਤਾਂ ਵੀ ਸਿਰੇ ਚੜ੍ਹਿਆ ਨਾ ਪਿਆਰ ਨੀ
3B2 ਦੀ ਗੇਡੀ ਲੱਗੀ ਭੁੱਲੇ ਨਾ
ਨਾ ਹੀ ਭੁੱਲੇ ਮੈਨੂੰ ਤੇਰੇ ਤਿੱਖੇ ਨੈਣ ਵੈਰਣੇ
ਇੱਕ ਪਟ ਲਿਆ ਰਕਾਨੇ
ਮੁੰਡਾ ਤੇਰੀਆਂ ਯਾਦਾਂ ਨੇ
ਦੂਜਾ ਤੇਰੇ ਇਹ ਮੋਹਾਲੀ ਸ਼ਹਿਰ ਨੇ
ਇੱਕ ਪਟ ਲਿਆ ਰਕਾਨੇ
ਮੁੰਡਾ ਤੇਰੀਆਂ ਯਾਦਾਂ ਨੇ
ਦੂਜਾ ਤੇਰੇ ਇਹ ਮੋਹਾਲੀ ਸ਼ਹਿਰ ਨੇ
ਤੇਰੇ ਇਹ ਮੋਹਾਲੀ ਸ਼ਹਿਰ ਨੇ
ਤੇਰੇ ਇਹ ਮੋਹਾਲੀ ਸ਼ਹਿਰ ਨੇ
ਤੇਰੇ ਇਹ ਮੋਹਾਲੀ ਸ਼ਹਿਰ ਨੇ
ਤੇਰੇ ਇਹ ਮੋਹਾਲੀ ਸ਼ਹਿਰ ਨੇ ਓ ਓ ਓ ਓ