Forget Me
Meet
4:04ਆ ਆ ਆ ਆ ਤੇਨੂੰ ਵਾਂਗ ਪਾਗਲਾ ਚੌਣਾ ਮੇਰੇ ਸੁਪਨੇ ਚ ਤੇਰਾ ਆਉਣਾ ਮੈਂਥੋ ਨਹੀਂ ਭੁਲ ਹਾਏ ਹੋਣਾ ਦੱਸ ਐ ਕਿਵੇਂ ਮੈਂ ਭੁੱਲ ਜਾਵਾਂ ਤੇਰੀ ਹਰ ਇਕ ਜ਼ਿਦ ਨੂੰ ਭੁਗੌਣਾ ਗੱਲ ਕਰੇ ਬਿਨਾ ਨਾ ਸੋਣਾ ਮੈਂਥੋ ਨਹੀਂ ਭੁਲੇ ਹਾਏ ਹੋਣਾ ਦੱਸ ਐ ਕਿਵੇਂ ਮੈਂ ਭੁੱਲ ਜਾਵਾਂ ਆ ਆ ਆ ਆ ਮੈਂ ਅੱਜ ਵੀ ਸਾਂਭ ਕੇ ਰੱਖੀ ਏ ਜੋ ਚੈਟ ਤੇਰੇ ਨਾਲ ਕੀਤੀ ਸੀ ਮੈਨੂੰ ਅੱਜ ਵੀ ਜਗਾਹ ਓ ਯਾਦ ਜਿਥੇ ਤੇਰੇ ਨਾਲ ਬੈਠ ਚਾਹ ਪੀਤੀ ਸੀ ਤੇਰਾ ਜਦ ਵੀ ਫੋਨ ਹੈ ਆਉਣਾ ਪਹਿਲੀ ਰਿੰਗ ਤੇ ਮੇਰਾ ਉਠੌਣਾ ਮੈਂਥੋ ਨਹੀਂ ਭੁਲ ਹਾਏ ਹੋਣਾ ਦੱਸ ਐ ਕਿਵੇਂ ਮੈਂ ਭੁੱਲ ਜਾਵਾਂ ਤੇਨੂੰ ਵਾਂਗ ਪਾਗਲਾ ਚੌਣਾ ਮੇਰੇ ਸੁਪਨੇ ਚ ਤੇਰਾ ਆਉਣਾ ਮੈਂਥੋ ਨਹੀਂ ਭੁਲ ਹਾਏ ਹੋਣਾ ਦੱਸ ਐ ਕਿਵੇਂ ਮੈਂ ਭੁੱਲ ਜਾਵਾਂ ਮੈਨੂੰ ਚੇਤੇ ਆ ਮੇਰੇ ਬੱਡੇ ਤੇ ਇੱਕ ਸੂਟ ਤੂੰ ਲੈ ਕੇ ਦਿੱਤਾ ਸੀ ਮੇਰੇ ਜਚਦਾ ਪਾਇਆ ਬਾਲਾ ਸੀ ਜੀਹਦਾ ਰੰਗ ਗੁਲਾਬੀ ਫਿੱਕਾ ਸੀ ਹਰ ਐਤਵਾਰ ਤੂੰ ਘਮੌਣਾ ਮੱਥਾ ਗੁਰੂ ਘਰ ਮੇਰਾ ਟਿਕੋਣਾ ਮੈਂਥੋ ਨਹੀਂ ਭੁਲ ਹਾਏ ਹੋਣਾ ਦੱਸ ਐ ਕਿਵੇਂ ਮੈਂ ਭੁੱਲ ਜਾਵਾਂ ਤੇਨੂੰ ਵਾਂਗ ਪਾਗਲਾ ਚੌਣਾ ਮੇਰੇ ਸੁਪਨੇ ਚ ਤੇਰਾ ਆਉਣਾ ਮੈਂਥੋ ਨਹੀਂ ਭੁਲ ਹਾਏ ਹੋਣਾ ਦੱਸ ਐ ਕਿਵੇਂ ਮੈਂ ਭੁੱਲ ਜਾਵਾਂ ਭਾਵੇ ਵੱਖੋਂ ਵੱਖਰੇ ਰਾਹ ਹੋ ਗਏ ਪਰ ਸਾਹ ਤਾਂ ਤੇਰੇ ਨਾ ਹੋਗੇ ਤੂੰ ਅੱਜ ਵੀ ਸੱਤੀ ਦਿਲ ਵਿਚ ਹੈ ਭਾਵੇ ਜਲ ਕੇ ਖ਼ਵਾਬ ਸਵਾਹ ਹੋ ਗਏ ਮੈਂ ਰੁੱਸ ਜਾਣਾ ਤੂੰ ਮਨਾਉਣਾ ਗੱਲ ਗੱਲ ਤੇ ਪਿਆਰ ਜਤਾਉਣਾ ਮੈਂਥੋ ਨਹੀਂ ਭੁਲ ਹਾਏ ਹੋਣਾ ਦੱਸ ਐ ਕਿਵੇਂ ਮੈਂ ਭੁੱਲ ਜਾਵਾਂ ਤੇਨੂੰ ਵਾਂਗ ਪਾਗਲਾ ਚੌਣਾ (ਆ ਆ) ਮੇਰੇ ਸੁਪਨੇ ਚ ਤੇਰਾ ਆਉਣਾ (ਆ ਆ) ਮੈਂਥੋ ਨਹੀਂ ਭੁਲ ਹਾਏ ਹੋਣਾ (ਆ ਆ) ਦੱਸ ਐ ਕਿਵੇਂ ਮੈਂ ਭੁੱਲ ਜਾਵਾਂ (ਆ ਆ)